आओ बाबा जी, जी आया नू,
किरपा करो तुसी मेहर करो,
सब संगता दे दुःख दूर करो....
डिग्गा अंबरो गुलाब वाला फूल जी,
की साधुआ दी आ गयी मंडली,
साधु लंमियाँ जटावां वाले,
बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।
चुग चुग गोटे धुनें ला लये,
शिव ॐ शिव ॐ, नाम ध्या लए,
ओ बन के पौणाहारी,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।
अखा गेहरिया रंग मस्ताने,
देखन वाले होये दीवाने,
बह गए अपनी सुरतिया ला के,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।
हेठा बोहड़ दे आसन लाया,
बह के शिव दा नाम धियाया,
ओ बन के पौणाहारी,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।
शाह तलाईयाँ, चारिया गाईयाँ,
गऊआं कोलो अजमता पाईया,
ओ बन के दूधाधारी,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।
प्रभात मंदिर विच नाथ दा वासा,
पुरिया करदा सब दिया आसां,
परवीन ठाकरी जावे ओहतो वारे,
की बोहड़ा हेठ आन उतरे,
आन उतरे, लंमियाँ जटावां वाले,
बोहड़ा हेठ आन उतरे।
ਆਓ ਬਾਬਾ ਜੀ, ਜੀ ਆਇਆ ਨੂੰ xll
ਕਿਰਪਾ ਕਰੋ, ਤੁਸੀਂ ਮੇਹਰ ਕਰੋ xll
ਸਭ ਸੰਗਤਾਂ ਦੇ ਦੁੱਖ, ਦੂਰ ਕਰੋ xll
ਡਿੱਗਾ, 'ਅੰਬਰੋਂ ਗ਼ੁਲਾਬ ਵਾਲਾ ਫ਼ੁੱਲ ਜੀ ll,
ਕਿ ਸਾਧੂਆਂ ਦੀ, ਆ ਗਈ ਮੰਡਲੀ*,
ਸਾਧੂ ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll
ਚੁੱਗ ਚੁੱਗ ਗੋਟ੍ਹੇ, "ਧੂਣੇ ਲਾ ਲਏ" l
ਸ਼ਿਵ ਓਮ ਸ਼ਿਵ ਓਮ, "ਨਾਮ ਧਿਆ ਲਏ" ll
ਓ ਬਣ ਕੇ* ਪੌਣਾਹਾਰੀ,
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll
ਅੱਖਾਂ ਗਹਿਰੀਆਂ, "ਰੰਗ ਮਸਤਾਨੇ" l
ਦੇਖਣ ਵਾਲੇ, "ਹੋਏ ਦੀਵਾਨੇ" ll
ਬਹਿ ਗਏ*, ਆਪਣੀ ਸੁਰਤੀਆਂ ਲਾ ਕੇ,
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll
ਹੇਠਾਂ ਬੋਹੜ ਦੇ, "ਆਸਣ ਲਾਇਆ" l
ਬਹਿ ਕੇ ਸ਼ਿਵ ਦਾ, "ਨਾਮ ਧਿਆਇਆ" ll
ਓ ਬਣ ਕੇ* ਪੌਣਾਹਾਰੀ,
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll
ਸ਼ਾਹ-ਤਲਾਈਆਂ, "ਚਾਰੀਆਂ ਗਾਈਆਂ" l
ਗਊਆਂ ਕੋਲੋਂ, "ਅਜ਼ਮਤਾਂ ਪਾਈਆਂ" ll
ਓ ਬਣ ਕੇ* ਦੁੱਧਾਧਾਰੀ,
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll
ਪ੍ਰਭਾਤ ਮੰਦਰ ਵਿੱਚ, "ਨਾਥ ਦਾ ਵਾਸਾ" l
ਪੂਰੀਆਂ ਕਰਦਾ, "ਸਭ ਦੀਆਂ ਆਸਾਂ'' ll
ਪ੍ਰਵੀਨ ਠਾਕਰੀ*, ਜਾਵੇ ਓਹਤੋਂ ਵਾਰੇ
ਕਿ ਬੋਹੜਾਂ ਹੇਠਾਂ ਆਣ ਉੱਤਰੇ,
ਆਣ ਉੱਤਰੇ*,,, ਲੰਮੀਆਂ ਜਟਾਵਾਂ ਵਾਲੇ,
ਬੋਹੜਾਂ ਹੇਠਾਂ ਆਣ ਉੱਤਰੇ ll
ਅਪਲੋਡਰ- ਅਨਿਲਰਾਮੂਰਤੀਭੋਪਾਲ