मंग लो मुरादां मिठियाँ

पौणाहारी बाबा जी ने पाईया चिठियाँ,
मंग लो जी मंग लो मुरादां मिठियाँ,
संग लाउंदे ने जैकारे दर आके,
जोगी ने सानू पाईया चिठियाँ,
पौणाहारी बाबा जी ने.....

हथा विच लाल लाल झंडे लैके जाना ए,
पौणाहारी बाबा जी दा दर्शन पाउना ए,
भेटा ओहदिया ही गाउँदे दर जाना ए,
लैन नू मुरादा मीठिया,
पौणाहारी बाबा जी ने.....

कोई कहंदा पौनाहारी, कोई दूधाधारी,
करदा ए जोगी मेरा, मोर दी सवारी,
ओहदे नाम वाली जपा सदा माला,
मैं मन च बसा के प्रितिया,
पौणाहारी बाबा जी ने.....

पिंड पींघ वाला पिंका, तैनू ही ध्योंदा ए,
हर साल चरणा च, हाज़री लगाउँदा ए,
तेरे नाम वाला चोला असा पाया ए,
लैन नू मुरादा मीठिया,
पौणाहारी बाबा जी ने.....

कोई कहंदा पौणाहारी हो गया दयाल,
आईया संगता दे पुरे करदा सवाल,
रूहा विछड़ियाँ आप मिलाउँदा ए,
ला के भगता नाल प्रितिया,
पौणाहारी बाबा जी ने.....



ਪੌਣਾਹਾਰੀ ਬਾਬਾ ਜੀ ਨੇ, ਪਾਈਆਂ ਚਿੱਠੀਆਂ,  
ਮੰਗ ਲਓ ਜੀ ਮੰਗ ਲਓ, ਮੁਰਾਦਾਂ ਮਿੱਠੀਆਂ ll
ਸੰਗ ਲਾਉਂਦੇ ਨੇ, ਜੈਕਾਰੇ ਦਰ ਆ ਕੇ*,
ਜੋਗੀ ਨੇ, ਸਾਨੂੰ ਪਾਈਆਂ ਚਿੱਠੀਆਂ,,,
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,

ਹੱਥਾਂ ਵਿੱਚ ਲਾਲ ਲਾਲ, ਝੰਡੇ ਲੈ ਕੇ ਜਾਣਾ ਏ l
ਪੌਣਾਹਾਰੀ ਬਾਬਾ ਜੀ ਦਾ, ਦਰਸ਼ਨ ਪਾਉਣਾ ਏ ll
ਭੇਟਾਂ ਓਹਦੀਆਂ ਹੀ, ਗਾਉਂਦੇ ਦਰ ਜਾਣਾ ਏ*,
ਲੈਣ ਨੂੰ, ਮੁਰਾਦਾਂ ਮਿੱਠੀਆਂ,,,  
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,,F

ਕੋਈ ਕਹਿੰਦਾ ਪੌਣਾਹਾਰੀ, ਕੋਈ ਦੁੱਧਾਧਾਰੀ l
ਕਰਦਾ ਏ ਜੋਗੀ ਮੇਰਾ, ਮੋਰ ਦੀ ਸਵਾਰੀ ll
ਓਹਦੇ ਨਾਮ ਵਾਲੀ, ਜਪਾਂ ਸਦਾ ਮਾਲਾ*,
ਮੈਂ ਮਨ 'ਚ, ਵਸਾ ਕੇ ਪ੍ਰੀਤੀਆਂ,,,
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,,F

ਪਿੰਡ ਪਿੰਘ ਵਾਲਾ ਪਿੰਕਾ, ਤੈਨੂੰ ਹੀ ਧਿਆਉਂਦਾ ਏ l
ਹਰ ਸਾਲ ਚਰਨਾਂ 'ਚ, ਹਾਜ਼ਰੀ ਲਗਾਉਂਦਾ ਏ ll
ਤੇਰੇ ਨਾਮ ਵਾਲਾ, ਚੋਲਾ ਅਸਾਂ ਪਾਇਆ ਏ*,
ਲੈਣ ਨੂੰ, ਮੁਰਾਦਾਂ ਮਿੱਠੀਆਂ,,,
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,,F

ਕੋਈ ਕਹਿੰਦਾ ਪੌਣਹਾਰੀ, ਹੋ ਗਿਆ ਦਿਆਲ l
ਆਈਆਂ ਸੰਗਤਾਂ ਦੇ ਪੂਰੇ, ਕਰਦਾ ਸਵਾਲ ll
ਰੂਹਾਂ ਵਿੱਛੜੀਆਂ, ਆਪ ਮਿਲਾਉਂਦਾ ਏ*,
ਲਾ ਕੇ, ਭਗਤਾਂ ਨਾਲ ਪ੍ਰੀਤੀਆਂ,,,
ਪੌਣਾਹਾਰੀ ਬਾਬਾ ਜੀ ਨੇ,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (386 downloads)