मस्ताना जोगी

गऊआं रेहा शाह तलाई चार,
इक मस्ताना जोगी,
कलयुग दा नूरी अवतार, इक मस्ताना जोगी,
गऊआं रेहा शाह तलाई चार......

धर्मो ने धर्म कमाया, शिव जी दा दर्श कराया,
भुल्दा नहीं ओहदा दिलो प्यार, इक मस्ताना जोगी,
गऊआं रेहा शाह तलाई चार......

सर ते है योग सुनहरी, पर्वत ते लायी कचहरी,
उडदा है मोर ते हो सवार, इक मस्ताना जोगी,
गऊआं रेहा शाह तलाई चार......

धुना जद लाके बेहंदा, मुँह को शिव शंकर कहंदा,
कन्ना विच मुन्द्रा लायी बहार, इक मस्ताना जोगी,
गऊआं रेहा शाह तलाई चार......

जोगी ने लस्सी रोटी, बोहड़ को कड्ड के दसी,
रत्नो इस गल दी मन लई हार, इक मस्ताना जोगी,
गऊआं रेहा शाह तलाई चार......

जोगी दे झंडे चढ़दे, भेंटा दिलबाग जे पढ़दे,
शंकर भी दर ते करे पुकार, इक मस्ताना जोगी,
गऊआं रेहा शाह तलाई चार......


ਗਊਆਂ ਰਿਹਾ, ਸ਼ਾਹ ਤਲਾਈ ਚਾਰ,
ਇੱਕ ਮਸਤਾਨਾ ਜੋਗੀ ll
ਕਲਯੁੱਗ ਦਾ, ਨੂਰੀ ਅਵਤਾਰ, ਇੱਕ ਮਸਤਾਨਾ ਜੋਗੀ ll
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਧਰਮੋਂ ਨੇ ਧਰਮ ਕਮਾਇਆ, ਸ਼ਿਵ ਜੀ ਦਾ ਦਰਸ਼ ਕਰਾਇਆ ll
ਭੁੱਲਦਾ ਨੀ, ਓਹਦਾ ਦਿਲੋਂ ਪਿਆਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਸਿਰ ਤੇ ਹੈ ਯੋਗ ਸੁਨਹਿਰੀ, ਪਰਬਤ ਤੇ ਲਾਈ ਕਚਹਿਰੀ ll
ਉੱਡਦਾ ਏ, ਮੋਰ ਤੇ ਹੋ ਅਸਵਾਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਧੂਣਾ ਜਦ ਲਾ ਕੇ ਬਹਿੰਦਾ, ਮੂੰਹ 'ਚੋਂ ਸ਼ਿਵ ਸ਼ੰਕਰ ਕਹਿੰਦਾ ll
ਕੰਨਾਂ ਵਿੱਚ, ਮੁੰਦਰਾਂ ਲਾਈ ਬਹਾਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਜੋਗੀ ਨੇ ਲੱਸੀ ਰੋਟੀ, ਬੋਹੜ 'ਚੋਂ ਕੱਢ ਕੇ ਦੱਸੀ ll
ਰਤਨੋ ਇਸ, ਗੱਲ ਦੀ ਮੰਨ ਲਈ ਹਾਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,
^
ਜੋਗੀ ਦੇ ਝੰਡੇ ਚੜ੍ਹਦੇ, ਭੇਟਾਂ ਦਿਲਬਾਗ ਜੇ ਪੜ੍ਹਦੇ ll
ਸ਼ੰਕਰ ਵੀ, ਦਰ ਤੇ ਕਰੇ ਪੁਕਾਰ, ਇੱਕ ਮਸਤਾਨਾ ਜੋਗੀ,,,
ਗਊਆਂ ਰਿਹਾ, ਸ਼ਾਹ ਤਲਾਈ ਚਾਰ,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (508 downloads)