अपनी मर्ज़ी नहीं चलदी- गणपति

अपनी मर्ज़ी नहीं चलदी, तुसी सदया ते असी आये,
असी कई सुनेहे घल्ले, साडी पेश कोई ना चल्ले,
हुन तुसा ने कर्म कमाए,
अपनी मर्ज़ी नहीं चलदी.....

तेरे दर दी रीत निराली, सारे कहन्दे ने,
कोई मुड़िया ना दर तो खाली, सारे कहन्दे ने,
साडी खाली झोली भरदे, असी तरले मिंता करदे,
तेरे दर ते डेरे लाये,
अपनी मर्ज़ी नहीं चलदी.....

असी बड़े चीरा तो गणपत उडीका लाईया ने,
अज्ज तेरे मिलन दिया सोहनिया घड़िया आईया ने,
सादे चेहरिया उत्ते लाली, असी बन गए तेरे सवाली,
साथो ख़ुशी ना झल्ली जाए,
अपनी मर्ज़ी नहीं चलदी.....

असी चल के द्वारे तेरे दाता आवागे,
असी तेरे सोहने मुखड़े दा दर्शन पावागे,
मेरा गणपति दीन दयाला है भगता दा रखवाला
बिगड़े काज सिद्ध कराये,
अपनी मर्ज़ी नहीं चलदी.....



ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ ਤੇ ਅਸੀਂ ਆਏ ll  
ਅਸੀਂ ਕਈ ਸੁਨੇਹੜੇ ਘੱਲੇ*, ਸਾਡੀ ਪੇਸ਼ ਕੋਈ ਨਾ ਚੱਲੇ* l
ਹੁਣ ਤੁਸਾਂ ਨੇ, ਕਰਮ ਕਮਾਏ,,,
ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ,,,,,,,,,,,,,,,,  

ਤੇਰੇ ਦਰ ਦੀ, ਰੀਤ ਨਿਰਾਲੀ, “ਸਾਰੇ ਕਹਿੰਦੇ ਨੇ” l
ਕੋਈ ਮੁੜਿਆ ਨਾ, ਦਰ ਤੋਂ ਖ਼ਾਲੀ, “ਸਵਾਲੀ ਕਹਿੰਦੇ ਨੇ” ll
ਸਾਡੀ ਖ਼ਾਲੀ ਝੋਲੀ ਭਰਦੇ*, ਅਸੀਂ ਤਰਲੇ ਮਿੰਨਤਾਂ ਕਰਦੇ* l
ਤੇਰੇ ਦਰ ਤੇ, ਡੇਰੇ ਲਾਏ,,,
ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ,,,,,,,,,,,,,,,,

ਅਸੀਂ, ਬੜੇ ਚਿਰਾਂ ਤੋਂ, ਗਣਪਤ “ਉਡੀਕਾਂ ਲਾਈਆਂ ਨੇ” l
ਅੱਜ ਤੇਰੇ, ਮਿਲਣ ਦੀਆਂ, ਸੋਹਣੀਆਂ “ਘੜੀਆਂ ਆਈਆਂ ਨੇ” ll
ਸਾਡੇ ਚੇਹਰਿਆਂ ਉੱਤੇ ਲਾਲੀ*, ਅਸੀਂ ਬਣ ਗਏ ਤੇਰੇ ਸਵਾਲੀ* l
ਸਾਥੋਂ ਖੁਸ਼ੀ ਨਾ, ਝੱਲੀ ਜਾਏ,,,
ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ,,,,,,,,,,,,,,,,

ਅਸੀਂ, ਚੱਲ ਕੇ ਦਵਾਰੇ ਤੇਰੇ, “ਦਾਤਾ ਆਵਾਂਗੇ” l
ਅਸੀਂ, ਤੇਰੇ ਸੋਹਣੇ ਮੁੱਖੜੇ ਦਾ, ”ਦਰਸ਼ਨ ਪਾਵਾਂਗੇ” ll
ਮੇਰਾ ਗਣਪਤੀ ਦੀਨ ਦਿਆਲਾ*, ਹੈ ਭਗਤਾਂ ਦਾ ਰੱਖਵਾਲਾ* l
ਵਿੱਗੜੇ ਕਾਰਜ਼, ਸਿੱਧ ਕਰਾਏ,,,
ਆਪਣੀ, ਮਰਜ਼ੀ ਨਹੀਂ ਚੱਲਦੀ, ਤੁਸੀਂ ਸੱਦਿਆ,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
श्रेणी
download bhajan lyrics (433 downloads)