( विघ्न हरण गौरी के नंदन,
सिमर सदा सुखदायी माँ,
तुलसी दास जो गणपती सिमरे,
कोट विघ्न टल जाए माँ।
वेद पुराण कथा से पहले,
जो सिमरे सुखदायी हो,
अष्ट सीधी नव निधि लक्ष्मी,
मन चाहा वर पाए हो। )
पहले गणपती गणेश नू मनाईये,
जदो भी कोई कम करिये,
एह्दे चरणा च सिर नू झुकाइये,
जदो भी कोई कम करिये,
पहले गणपती गणेश नू......
पुष्प माल गल, हार सजा के,
मथे चंदन तिलक लगा के,
मथे चंदन तिलक लगा के,
फिर लडडुआ दे भोग लगाइये,
जदो भी कोई कम करिये,
पहले गणपती गणेश नू......
गणपती माँ गौरा दा जाया,
शिव जी तो वरदान है पाया,
शिव जी तो वरदान है पाया,
सच्चे दिलो एहदा ध्यान लगाइये,
जदो भी कोई कम करिये,
पहले गणपती गणेश नू......
जो जन आदि गणेश मनाये,
रिद्धि सिद्धि उस घर विच आये,
रिद्धि सिद्धि उस घर विच आये,
रवि लख लख शुक्र मनाईये,
जदो भी कोई कम करिये,
पहले गणपती गणेश नू......
( ਵਿਘਨ ਹਰਨ, ਗੌਰੀ ਕੇ ਨੰਦਨ,
ਸਿਮਰ ਸਦਾ ਸੁਖਦਾਈ ਮਾਂ l
ਤੁਲਸੀ ਦਾਸ ਜੋ*, ਗਣਪਤੀ ਸਿਮਰੇ,
ਕੋਟ ਵਿਘਨ, ਟੱਲ ਜਾਏ ਮਾਂ l
ਵੇਦ ਪੁਰਾਣ, ਕਥਾ ਸੇ ਪਹਿਲੇ,
ਜੋ ਸਿਮਰੇ, ਸੁਖਦਾਈ ਹੋ,
ਅਸ਼ਟ ਸਿੱਧੀ, *ਨਵ ਨਿੱਧੀ ਲਕਸ਼ਮੀ,
ਮਨ ਚਾਹਾ, ਵਰ ਪਾਏ ਹੋ ll )
ਪਹਿਲੇ ਗਣਪਤੀ, ਗਣੇਸ਼ ਨੂੰ ਮਨਾਈਏ,
ਜਦੋਂ ਵੀ ਕੋਈ, ਕੰਮ ਕਰੀਏ ll
*ਏਹਦੇ ਚਰਨਾਂ 'ਚ, ਸਿਰ ਨੂੰ ਝੁਕਾਈਏ,
ਜਦੋਂ ਵੀ ਕੋਈ, ਕੰਮ ਕਰੀਏ,,,
ਪਹਿਲੇ ਗਣਪਤੀ, ਗਣੇਸ਼,,,,,,,,,,,,,,
ਪੁਸ਼ਪ ਮਾਲ ਗਲ਼, ਹਾਰ ਸਜਾ ਕੇ* l
ਮੱਥੇ ਚੰਦਨ, ਤਿਲਕ ਲਗਾ ਕੇ,,,* ll
ਮੱਥੇ ਚੰਦਨ, ਤਿਲਕ ਲਗਾ ਕੇ
ਫਿਰ ਲੱਡੂਆਂ ਦੇ, ਭੋਗ ਲਗਾਈਏ,
ਜਦੋਂ ਵੀ ਕੋਈ, ਕੰਮ ਕਰੀਏ,,,
ਪਹਿਲੇ ਗਣਪਤੀ, ਗਣੇਸ਼,,,,,,,,,,,,,,F
ਗਣਪਤੀ ਮਾਂ, ਗੌਰਾਂ ਦਾ ਜ਼ਾਇਆ* l
ਸ਼ਿਵ ਜੀ ਤੋਂ, ਵਰਦਾਨ ਹੈ ਪਾਇਆ,,,* ll
ਸ਼ਿਵ ਜੀ ਤੋਂ, ਵਰਦਾਨ ਹੈ ਪਾਇਆ,
ਸੱਚੇ ਦਿਲੋਂ ਏਹਦਾ, ਧਿਆਨ ਲਗਾਈਏ,
ਜਦੋਂ ਵੀ ਕੋਈ, ਕੰਮ ਕਰੀਏ,,,
ਪਹਿਲੇ ਗਣਪਤੀ, ਗਣੇਸ਼,,,,,,,,,,,,,,F
ਜੋ ਜਨ ਆਦਿ, ਗਣੇਸ਼ ਮਨਾਏ* l
ਰਿੱਧੀ ਸਿੱਧੀ ਉਸ, ਘਰ ਵਿੱਚ ਆਏ,,,* ll
ਰਿੱਧੀ ਸਿੱਧੀ ਉਸ, ਘਰ ਵਿੱਚ ਆਏ,
ਰਵੀ ਲੱਖ ਲੱਖ, ਸ਼ੁਕਰ ਮਨਾਈਏ,
ਜਦੋਂ ਵੀ ਕੋਈ, ਕੰਮ ਕਰੀਏ,,,
ਪਹਿਲੇ ਗਣਪਤੀ, ਗਣੇਸ਼,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ