( विघ्न हरण गौरी के नंदन,
सिमर सदा सुखदायी माँ,
तुलसी दास जो गणपती सिमरे,
कोट विघ्न टल जाए माँ।
वेद पुराण कथा से पहले,
जो सिमरे सुखदायी हो,
अष्ट सीधी नव निधि लक्ष्मी,
मन चाहा वर पाए हो। )
आदि गणेश मनाईये,
विघ्न हरण मंगल के दाता,
रिद्धि सिद्धि वर पाईये,
आदि गणेश मनाईये।
चोवा चंदन और अरग दा,
केसर तिलक लगाइये,
आदि गणेश मनाईये।
चम्बा मरवा और केवड़ा,
पुष्प माला गल पाईये,
आदि गणेश मनाईये।
गरी शुवारा, किश मिश मेवा,
मोदक भोग लगाइये,
आदि गणेश मनाईये।
सिमर चरण ध्यानु यश गावे,
जो ध्यावे सोई फ़ल पावे,
चरण कमल चित लाईये,
आदि गणेश मनाईये।
( ਵਿਘਨ ਹਰਨ, ਗੌਰੀ ਕੇ ਨੰਦਨ,
ਸਿਮਰ ਸਦਾ ਸੁਖਦਾਈ ਮਾਂ l
ਤੁਲਸੀ ਦਾਸ ਜੋ*, ਗਣਪਤੀ ਸਿਮਰੇ,
ਕੋਟ ਵਿਘਨ, ਟੱਲ ਜਾਏ ਮਾਂ l
ਵੇਦ ਪੁਰਾਣ, ਕਥਾ ਸੇ ਪਹਿਲੇ,
ਜੋ ਸਿਮਰੇ, ਸੁਖਦਾਈ ਹੋ,
ਅਸ਼ਟ ਸਿੱਧੀ, *ਨਵ ਨਿੱਧੀ ਲਕਸ਼ਮੀ,
ਮਨ ਚਾਹਾ, ਵਰ ਪਾਏ ਹੋ ll )
ਆਦਿ ਗਣੇਸ਼ ਮਨਾਈਏ, xll -ll
ਵਿਘਨ ਹਰਨ,,,* ਮੰਗਲ ਕੇ ਦਾਤਾ,,,* ll
ਰਿਧਿ ਸਿੱਧੀ*, ਵਰ ਪਾਈਏ,,,
ਆਦਿ ਗਣੇਸ਼ ਮਨਾਈਏ, xll -ll
ਚੋਵਾ ਚੰਦਨ, ਓਰ ਅਰਘ ਦਾ* ll
ਕੇਸਰ* ਤਿਲਕ, ਲਗਾਈਏ,,,,,
ਆਦਿ ਗਣੇਸ਼ ਮਨਾਈਏ, xll -ll
ਚੰਬਾ ਮਰਵ੍ਹਾ, ਓਰ ਕੇਵੜਾ* ll
ਪੁਸ਼ਪ ਮਾਲ* ਗਲ਼, ਪਾਈਏ,,,,,
ਆਦਿ ਗਣੇਸ਼ ਮਨਾਈਏ, xll -ll
ਗਰੀ ਛੁਵਾਰਾ, ਕਿਸ਼ ਮਿਸ਼ ਮੇਵਾ* ll
ਮੋਦਕ* ਭੋਗ, ਲਗਾਈਏ,,,,,
ਆਦਿ ਗਣੇਸ਼ ਮਨਾਈਏ, xll -ll
ਸਿਮਰ ਚਰਨ, ਧਿਆਨੂੰ ਯਸ਼ ਗਾਵੇ* l
ਜੋ ਧਿਆਵੇ, ਸੋਈ ਫ਼ਲ ਪਾਵੇ* l
ਚਰਨ ਕਮਲ* ਚਿੱਤ, ਲਾਈਏ,,,,,
ਆਦਿ ਗਣੇਸ਼ ਮਨਾਈਏ, xll -ll
ਅਪਲੋਡਰ- ਅਨਿਲਰਾਮੂਰਤੀਭੋਪਾਲ