( जय ज्वाला माँ सरस्वती,
मेरे हिर्दय वसो हमेश,
भूले अखर कंठ कर,
माँ गौरी पुत्र गणेश। )
पहला आदि गणेश मनाईये,
जी सारे कम रास आउंनगे,
पहला शिवा जी दे लाल नू ध्याइये,
जी सारे कम रास आउंनगे,
पहला आदि गणेश मनाईये......
गौरा दा लाल सोहना मूसे दी सवारी ए,
सारा जग पूजे ऐहदी, लीला ही न्यारी ए,
ओहनू लडडुआ दा भोग लगाईये,
जी सारे कम रास आउंनगे,
पहला आदि गणेश मनाईये......
गणपति जी दी महिमा अपरम्पार है,
देवी देवते ऐहदा करन सतिकार है,
आपा रल मिल फुला दे हार पाईये,
जी सारे कम रास आउंनगे,
पहला आदि गणेश मनाईये......
मंगिया दा राजा ओहदे नाम दा पुजारी ए,
ओ कटदा चौरासी भावे, राजा कोई भिखारी ए,
सच्ची श्रद्धा नाल सीस नू झुकाइये,
जी सारे कम रास आउंनगे,
पहला आदि गणेश मनाईये......
( ਜੈ ਜਵਾਲਾ ਮਾਂ, ਸਰਸਵਤੀ,
ਮੇਰੇ ਹਿਰਦੇ ਵਸੋ, ਹਮੇਸ਼ l
ਭੁੱਲੇ ਅੱਖਰ, ਕੰਠ ਕਰ,
ਮਾਂ ਗੌਰੀ ਪੁੱਤਰ, ਗਣੇਸ਼ ll )
ਪਹਿਲਾਂ, ਆਦਿ ਗਣੇਸ਼ ਮਨਾਈਏ,
ਜੀ ਸਾਰੇ ਕੰਮ ਰਾਸ ਆਉਣਗੇ
ਪਹਿਲਾਂ, 'ਸ਼ਿਵਾ ਜੀ ਦੇ ਲਾਲ ਨੂੰ, ਧਿਆਈਏ* ll,
ਜੀ ਸਾਰੇ ਕੰਮ, ਰਾਸ ਆਉਣਗੇ*,,,
ਪਹਿਲਾਂ, ਆਦਿ ਗਣੇਸ਼ ਮਨਾਈਏ,,,,,,,,,,,,,
ਗੌਰਾਂ ਦਾ ਲਾਲ ਸੋਹਣਾ, ਮੂਸੇ ਦੀ ਸਵਾਰੀ ਏ,
ਸਾਰਾ ਜੱਗ ਪੂਜੇ ਏਹਦੀ, "ਲੀਲਾ ਹੀ ਨਿਆਰੀ ਏ" ll
ਓਹਨੂੰ 'ਲੱਡੂਆਂ ਦਾ, ਭੋਗ ਲਗਾਈਏ* ll,
ਜੀ ਸਾਰੇ ਕੰਮ, ਰਾਸ ਆਉਣਗੇ*,,,
ਪਹਿਲਾਂ, ਆਦਿ ਗਣੇਸ਼ ਮਨਾਈਏ,,,,,,,,,,,,,
ਗਣਪਤੀ ਜੀ ਦੀ ਮਹਿਮਾ, ਅਪਰੰਪਾਰ ਹੈ,
ਦੇਵੀ ਦੇਵਤੇ ਵੀ ਏਹਦਾ, "ਕਰਨ ਸਤਿਕਾਰ ਹੈ" ll
ਆਪਾਂ 'ਰਲਮਿਲ, ਫੁੱਲਾਂ ਦੇ ਹਾਰ ਪਾਈਏ* ll,
ਜੀ ਸਾਰੇ ਕੰਮ, ਰਾਸ ਆਉਣਗੇ*,,,
ਪਹਿਲਾਂ, ਆਦਿ ਗਣੇਸ਼ ਮਨਾਈਏ,,,,,,,,,,,,,
ਮੰਗੀਆਂ ਦਾ ਰਾਜਾ ਓਹਦੇ, ਨਾਮ ਦਾ ਪੁਜਾਰੀ ਏ,
ਓਹ ਕੱਟਦਾ ਚੌਰਾਸੀ ਭਾਵੇਂ, "ਰਾਜਾ ਕੋਈ ਭਿਖਾਰੀ ਏ" ll
ਸੱਚੀ 'ਸ਼ਰਧਾ ਨਾਲ, ਸੀਸ ਨੂੰ ਝਕਾਈਏ* ll,
ਜੀ ਸਾਰੇ ਕੰਮ, ਰਾਸ ਆਉਣਗੇ*,,,
ਪਹਿਲਾਂ, ਆਦਿ ਗਣੇਸ਼ ਮਨਾਈਏ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ