बोल जोगिया वे बोल केहड़े वेले

बोल जोगिया वे बोल केहड़े वेले आवेगा,
हो केहड़े वेले आवेगा तू, केहड़े वेले आवेगा,
बोल जोगिया वे बोल केहड़े वेले आवेगा।

सुन्ना तेरा टिल्ला बाबा सुन्निया तलाईयाँ,
बारह साल गऊआं भी तू सुन्निया चराइयाँ,
भगता दे बेड़े बन्ने लाऊँन वालेया,
वे बोल केहड़े वेले आवेगा,
बोल जोगिया वे......

भगत प्यारे तेरी गुफा वल तकदे,
दिल विच नाम तेरा हर वेले जपदे,
ओसरा नू दूध विच पाऊंन वालेया,
वे बोल केहड़े वेले आवेगा,
बोल जोगिया वे......

संगत प्यारी बाबा तैनू अवाज़ा मारदी,
टिल्ले उत्ते चढ़ चढ़ रत्नो पुकारदी,
भगता दे बेड़े लाऊँन वालेया,
वे बोल केहड़े वेले आवेगा,
बोल जोगिया वे.....


ਬੋਲ, ਜੋਗੀਆ ਵੇ ਬੋਲ, ਕੇਹੜੇ ਵੇਲੇ ਆਵੇਂਗਾ ll
^ਹੋ ਕੇਹੜੇ ਵੇਲੇ ਆਵੇਂਗਾ ਤੂੰ, ਕੇਹੜੇ ਵੇਲੇ ਆਵੇਂਗਾ ll
ਬੋਲ, ਜੋਗੀਆ ਵੇ ਬੋਲ, ਕੇਹੜੇ ਵੇਲੇ ਆਵੇਂਗਾ ll

ਸੁੰਨ੍ਹਾ ਤੇਰਾ, ਟਿੱਲਾ ਬਾਬਾ, ਸੁੰਨ੍ਹੀਆਂ ਤਲਾਈਆਂ l
ਬਾਰਾਂ ਸਾਲ, ਗਊਆਂ ਵੀ ਤੂੰ, ਸੁੰਨ੍ਹੀਆਂ ਚਰਾਈਆਂ ll
ਭਗਤਾਂ ਦੇ, ਬੇੜੇ ਬੰਨ੍ਹੇ, ਲਾਉਣ ਵਾਲਿਆ,
ਵੇ ਬੋਲ, ਕੇਹੜੇ ਵੇਲੇ ਆਵੇਂਗਾ,,,
ਬੋਲ, ਜੋਗੀਆ ਵੇ ਬੋਲ,,,,,,,,,,,,,,,,,,,,,,F

ਭਗਤ, ਪਿਆਰੇ ਤੇਰੀ, ਗੁਫ਼ਾ ਵੱਲ ਤੱਕਦੇ l
ਦਿਲ ਵਿੱਚ, ਨਾਮ ਤੇਰਾ, ਹਰ ਵੇਲੇ ਜੱਪਦੇ ll
ਔਂਸਰਾਂ ਨੂੰ, ਦੁੱਧ ਵਿੱਚ, ਪਾਉਣ ਵਾਲਿਆ,
ਵੇ ਬੋਲ, ਕੇਹੜੇ ਵੇਲੇ ਆਵੇਂਗਾ,,,
ਬੋਲ, ਜੋਗੀਆ ਵੇ ਬੋਲ,,,,,,,,,,,,,,,,,,,,,,F

ਸੰਗਤ, ਪਿਆਰੀ ਬਾਬਾ, ਤੈਨੂੰ ਵਾਜ਼ਾਂ ਮਾਰਦੀ l
ਟਿੱਲੇ ਉੱਤੇ, ਚੜ੍ਹ ਚੜ੍ਹ, ਰਤਨੋ ਪੁਕਾਰਦੀ ll
ਭਗਤਾਂ ਦੇ, ਬੇੜੇ ਬੰਨ੍ਹੇ, ਲਾਉਣ ਵਾਲਿਆ,
ਵੇ ਬੋਲ, ਕੇਹੜੇ ਵੇਲੇ ਆਵੇਂਗਾ,,,
ਬੋਲ, ਜੋਗੀਆ ਵੇ ਬੋਲ,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (604 downloads)