दस्सी बाबा पौणाहारिया

केहड़े केहड़े तू,, जय हो.. रंगा विच खेलदा,
दस्सी बाबा पौणाहारिया,
केहड़े केहड़े तू रंगा विच खेलदा।

घर माता लक्ष्मी दे जन्म तुसी धारिया,
लखा डुब्बे पापिया नू तुसी आप तारिया,
सब संगता नू चरणा च मेलदा,
दस्सी बाबा पौणाहारिया,
केहड़े केहड़े तू,, जय हो.. रंगा विच....

रत्नो दे घर गऊआं बारह साल चारिया,
फसला चरा के खेडा खेडिया न्यारिया,
की की हाल दसा बड़सर जेल दा,
दस्सी बाबा पौणाहारिया,
केहड़े केहड़े तू,, जय हो.. रंगा विच....

हथ विच चिमटा ते गल विच सिंगी सजदी,
भगता प्यारेया नू बड़ी सोहनी लगदी,
तेरी जटा उत्ते तखि नाग मेलदा,
दस्सी बाबा पौणाहारिया,
केहड़े केहड़े तू,, जय हो.. रंगा विच....

जिस नू अशीरवादा मिल जान तेरिया,
उस दिया दूर कर यहमता हनेरिया,
रेह्न्दा डर नहीं फेर यमा वाली जेल दा,
दस्सी बाबा पौणाहारिया,
केहड़े केहड़े तू,, जय हो.. रंगा विच....


ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ ਵਿੱਚ ਖੇਲ੍ਹਦਾ,
ਦੱਸੀ, ਬਾਬਾ ਪੌਣਾਹਾਰੀਆ ll
ਕੇਹੜੇ ਕੇਹੜੇ ਤੂੰ, ਰੰਗਾਂ ਦੇ ਵਿੱਚ ਖੇਲ੍ਹਦਾ,,,,,,,,,,,

ਘਰ ਮਾਤਾ, ਲੱਛਮੀ ਦੇ, ਜਨਮ ਤੁਸੀਂ ਧਾਰਿਆ l
ਲੱਖਾਂ ਡੁੱਬੇ, ਪਾਪੀਆਂ ਨੂੰ, ਤੁਸੀਂ ਆਪ ਤਾਰਿਆ ll
*ਸਭ, ਸੰਗਤਾਂ ਨੂੰ, ਚਰਨਾਂ 'ਚ ਮੇਲ੍ਹਦਾ,
ਦੱਸੀ, ਬਾਬਾ ਪੌਣਾਹਾਰੀਆ,
ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ,,,,,,,,

ਰਤਨੋ ਦੇ, ਘਰ ਗਊਆਂ, ਬਾਰਾਂ ਸਾਲ ਚਾਰੀਆਂ l
ਫਸਲਾਂ, ਚਰਾ ਕੇ ਖੇਡਾਂ, ਖੇਡੀਆਂ ਨਿਆਰੀਆਂ ll
*ਕੀ ਕੀ, ਹਾਲ ਦੱਸਾਂ, ਬੜਸਰ ਜੇਲ੍ਹ ਦਾ,
ਦੱਸੀ, ਬਾਬਾ ਪੌਣਾਹਾਰੀਆ,
ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ,,,,,,,,

ਹੱਥ ਵਿੱਚ, ਚਿਮਟਾ ਤੇ, ਗੱਲ ਸਿੰਗੀ ਸੱਜਦੀ l
ਭਗਤਾਂ, ਪਿਆਰਿਆਂ ਨੂੰ, ਬੜੀ ਸੋਹਣੀ ਲੱਗਦੀ ll
*ਤੇਰੀ, ਜਟਾ ਉੱਤੇ, ਤੱਖੀ ਨਾਗ਼ ਮੇਲ੍ਹਦਾ,
ਦੱਸੀ, ਬਾਬਾ ਪੌਣਾਹਾਰੀਆ,
ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ,,,,,,,,

ਜਿਸ ਨੂੰ, ਅਸ਼ੀਰਵਾਦਾਂ, ਮਿਲ ਜਾਣ ਤੇਰੀਆਂ l
ਉਸਦੀਆਂ, ਦੂਰ ਕਰ, ਯਹਮਤਾਂ ਹਨ੍ਹੇਰੀਆਂ ll
*ਰਹਿੰਦਾ, ਡਰ ਨਹੀਂ ਫੇਰ, ਯਮਾਂ ਵਾਲੀ ਜੇਲ੍ਹ ਦਾ,
ਦੱਸੀ, ਬਾਬਾ ਪੌਣਾਹਾਰੀਆ,
ਕੇਹੜੇ ਕੇਹੜੇ ਤੂੰ,,, ਜੈ ਹੋ lll ਰੰਗਾਂ ਦੇ,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (291 downloads)