सोहनियाँ जटावां वालेया

तेरा रज्ज रज्ज दर्शन पावा,
सोहनियाँ जटावां वालेया,
वाजा मार मार,, जय हो.., तैनू मैं बुलावा,
सोहनियाँ जटावां वालेया,
तेरा रज्ज रज्ज दर्शन पावा,
सोहनियाँ जटावां वालेया....

उच्चियाँ पहाड़िया च जोगी डेरा ला लिया,
तेरेया विछोड़िया ने रत्नों नू खा लिया,
पुत्ता बिन कदो,, जय हो..., जिउंदिया मावा,
सोहनियाँ जटावां वालेया,
तेरा रज्ज रज्ज दर्शन पावा.....

जदो दा तू जोगी मैथो, फेर लिया मुख वे,
खुशिया ते हासे जोगी, गए मैथो रूस वे,
कीहदे वासते, जय हो..., मैं रोट पकावा,
सोहनियाँ जटावां वालेया,
तेरा रज्ज रज्ज दर्शन पावा.....

इक वारी दर्श दिखा जा जोगी लाल वे,
अखियां दी प्यास बुझा जा जोगी लाल वे,
जोगी निकल ही ना,, जय हो..., जान किते सावा,
सोहनियाँ जटावां वालेया,
तेरा रज्ज रज्ज दर्शन पावा.....


ਤੇਰਾ ਰੱਜ ਰੱਜ, ਦਰਸ਼ਨ ਪਾਵਾਂ,
ਸੋਹਣੀਆਂ ਜਟਾਵਾਂ ਵਾਲਿਆ ll
ਵਾਜਾਂ ਮਾਰ ਮਾਰ,,, ਜੈ ਹੋ lll, ਤੈਨੂੰ ਮੈਂ ਬੁਲਾਵਾਂ,
ਸੋਹਣੀਆਂ ਜਟਾਵਾਂ ਵਾਲਿਆ ll
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,
ਸੋਹਣੀਆਂ ਜਟਾਵਾਂ ਵਾਲਿਆ ll

ਉੱਚੀਆਂ ਪਹਾੜੀਆਂ 'ਚ, ਜੋਗੀ ਡੇਰਾ ਲਾ ਲਿਆ ll
ਤੇਰਿਆਂ ਵਿਛੋੜਿਆਂ ਨੇ, ਰਤਨੋ ਨੂੰ ਖਾ ਲਿਆ ll
ਪੁੱਤਾਂ ਬਿਨ ਕਦੋਂ,,, ਜੈ ਹੋ lll, ਜਿਓਂਦੀਆਂ ਮਾਵਾਂ,
ਸੋਹਣੀਆਂ ਜਟਾਵਾਂ ਵਾਲਿਆ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F

ਜਦੋਂ ਦਾ ਤੂੰ ਜੋਗੀ ਮੈਥੋਂ, ਫ਼ੇਰ ਲਿਆ ਮੁਖ਼ ਵੇ ll
ਖੁਸ਼ੀਆਂ ਤੇ ਹਾਸੇ ਜੋਗੀ, ਗਏ ਮੈਥੋਂ ਰੁੱਸ ਵੇ ll
ਕੀਹਦੇ ਵਾਸਤੇ,,, ਜੈ ਹੋ lll, ਮੈਂ ਰੋਟ ਪਕਾਵਾਂ,
ਸੋਹਣੀਆਂ ਜਟਾਵਾਂ ਵਾਲਿਆ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F

ਇੱਕ ਵਾਰੀ ਦਰਸ਼, ਦਿਖਾ ਜਾ ਜੋਗੀ ਲਾਲ ਵੇ ll
ਅੱਖੀਆਂ ਦੀ ਪਿਆਸ, ਬੁਝਾ ਜਾ ਜੋਗੀ ਲਾਲ ਵੇ ll
ਜੋਗੀ ਨਿਕਲ ਹੀ ਨਾ,,, ਜੈ ਹੋ lll, ਜਾਣ ਕਿਤੇ ਸਾਹਵਾਂ,
ਸੋਹਣੀਆਂ ਜਟਾਵਾਂ ਵਾਲਿਆ,,,
ਤੇਰਾ ਰੱਜ ਰੱਜ, ਦਰਸ਼ਨ ਪਾਵਾਂ,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (460 downloads)