बोल रत्नों, जोगी आउँदा केहड़े वेले,
आउँदा केहड़े वेले, जोगी आउँदा केहड़े वेले,
बोल रत्नों, जय हो.., जोगी आउँदा केहड़े वेले......
हाथ में गढ़वा गंगाजल पानी,
इशनान कराउना ए, बोल रत्नों,
जोगी आउँदा केहड़े वेले,
बोल रत्नों, जय हो.., जोगी आउँदा केहड़े वेले......
हाथ में मेरे केसर रोली,
तिलक लगाउना ए, बोल रत्नों,
जोगी आउँदा केहड़े वेले,
बोल रत्नों, जय हो.., जोगी आउँदा केहड़े वेले......
हाथ में चिरु फुलां दा फड़ेया,
हार चढाउना ए, बोल रत्नों,
जोगी आउँदा केहड़े वेले,
बोल रत्नों, जय हो.., जोगी आउँदा केहड़े वेले......
हाथ में थाली धुफा वाली,
धूफ धखाउना ए, बोल रत्नों,
जोगी आउँदा केहड़े वेले,
बोल रत्नों, जय हो.., जोगी आउँदा केहड़े वेले......
हाथ में थाली रोटा वाली,
रोट चढाउना ए, बोल रत्नों,
जोगी आउँदा केहड़े वेले,
बोल रत्नों, जय हो.., जोगी आउँदा केहड़े वेले......
हाथ में लाल लाल झंडा फड़ेया,
झंडा चढाउना ए, बोल रत्नों,
जोगी आउँदा केहड़े वेले,
बोल रत्नों, जय हो.., जोगी आउँदा केहड़े वेले......
ਬੋਲ ਰਤਨੋ, ਜੋਗੀ ਆਉਂਦਾ ਕੇਹੜੇ ਵੇਲੇ ll
*ਆਉਂਦਾ ਕੇਹੜੇ ਵੇਲੇ, ਜੋਗੀ ਆਉਂਦਾ ਕੇਹੜੇ ਵੇਲੇ ll
ਬੋਲ ਰਤਨੋ,,, ਜੈ ਹੋ lll, ਜੋਗੀ ਆਉਂਦਾ ਕੇਹੜੇ ਵੇਲੇ ll
ਹਾਥ ਮੇਂ ਗੜ੍ਹਵਾ, ਗੰਗਾਜਲ ਪਾਣੀ l
ਇਸ਼ਨਾਨ ਕਰਾਉਣਾ ਏ, ਬੋਲ ਰਤਨੋ,
ਜੋਗੀ ਆਉਂਦਾ ਕੇਹੜੇ ਵੇਲੇ,,,
ਬੋਲ ਰਤਨੋ,,, ਜੈ ਹੋ lll, ਜੋਗੀ ਆਉਂਦਾ,,,,,,,F
ਹਾਥ ਮੇਂ ਮੇਰੇ, ਕੇਸਰ ਰੌਲੀ ll
ਤਿਲਕ ਲਗਾਉਣਾ ਏ, ਬੋਲ ਰਤਨੋ,
ਜੋਗੀ ਆਉਂਦਾ ਕੇਹੜੇ ਵੇਲੇ,,,
ਬੋਲ ਰਤਨੋ,,, ਜੈ ਹੋ lll, ਜੋਗੀ ਆਉਂਦਾ,,,,,,,F
ਹਾਥ ਮੇਂ ਚੀਰੂ, ਫੁੱਲਾਂ ਦਾ ਫੜ੍ਹਿਆ ll
ਹਾਰ ਚੜ੍ਹਾਉਣਾ ਏ, ਬੋਲ ਰਤਨੋ,
ਜੋਗੀ ਆਉਂਦਾ ਕੇਹੜੇ ਵੇਲੇ,,,
ਬੋਲ ਰਤਨੋ,,, ਜੈ ਹੋ lll, ਜੋਗੀ ਆਉਂਦਾ,,,,,,,F
ਹਾਥ ਮੇਂ ਥਾਲੀ, ਧੂਫਾਂ ਵਾਲੀ ll
ਧੂਫ਼ ਧੁਖਾਉਣਾ ਏ, ਬੋਲ ਰਤਨੋ,
ਜੋਗੀ ਆਉਂਦਾ ਕੇਹੜੇ ਵੇਲੇ,,,
ਬੋਲ ਰਤਨੋ,,, ਜੈ ਹੋ lll, ਜੋਗੀ ਆਉਂਦਾ,,,,,,,F
ਹਾਥ ਮੇਂ ਥਾਲੀ, ਰੋਟਾਂ ਵਾਲੀ ll
ਰੋਟ ਚੜ੍ਹਾਉਣਾ ਏ, ਬੋਲ ਰਤਨੋ,
ਜੋਗੀ ਆਉਂਦਾ ਕੇਹੜੇ ਵੇਲੇ,,,
ਬੋਲ ਰਤਨੋ,,, ਜੈ ਹੋ lll, ਜੋਗੀ ਆਉਂਦਾ,,,,,,,F
ਹਾਥ ਮੇਂ ਲਾਲ ਲਾਲ, ਝੰਡਾ ਫੜ੍ਹਿਆ ll
ਝੰਡਾ ਚੜ੍ਹਾਉਣਾ ਏ, ਬੋਲ ਰਤਨੋ,
ਜੋਗੀ ਆਉਂਦਾ ਕੇਹੜੇ ਵੇਲੇ,,,
ਬੋਲ ਰਤਨੋ,,, ਜੈ ਹੋ lll, ਜੋਗੀ ਆਉਂਦਾ,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ