चाहे तार जोगिया, चाहे मार जोगिया,
असा छड्ना नी तेरा दरबार जोगिया।।
आखे लोका दे मैं लग चेता तेरा सी भुलाया,
खा के ठोकरा मैं बाबा अज्ज दर तेरे आया,
धक्के मारदा ए सारा संसार जोगिया,
असा छड्ना नी तेरा दरबार जोगिया,
चाहे तार जोगिया....
तैनू दुखड़े दिला दे खोल के सुनावा,
तेरा दर छड्ड बाबा होर केहड़े दर जावा,
ऐंवे देई ना कलेजा मेरा साड़ जोगिया,
असा छड्ना नी तेरा दरबार जोगिया,
चाहे तार जोगिया....
तैनू खोल के सुनाई बाबा असा ने कहानी,
दे दे दर्शन जोगी रोंदी जिंदड़ी निमानी,
सुन साडी भी तू लै ए पुकार जोगिया,
असा छड्ना नी तेरा दरबार जोगिया,
चाहे तार जोगिया....
ਚਾਹੇ, 'ਤਾਰ ਜੋਗੀਆ, ਚਾਹੇ ਮਾਰ ਜੋਗੀਆ ll,
"ਅਸਾਂ, ਛੱਡਣਾ ਨੀ ਤੇਰਾ, ਦਰਬਾਰ ਜੋਗੀਆ" xll
ਆਖੇ, ਲੋਕਾਂ ਦੇ ਮੈਂ ਲੱਗ, ਚੇਤਾ ਤੇਰਾ ਸੀ ਭੁਲਾਇਆ,
ਖਾ ਕੇ, ਠੋਕਰਾਂ ਮੈਂ ਬਾਬਾ, ਅੱਜ ਦਰ ਤੇਰੇ ਆਇਆ ll
ਧੱਕੇ, ਮਾਰਦਾ ਏ ਸਾਰਾ, ਸੰਸਾਰ ਜੋਗੀਆ,
"ਅਸਾਂ, ਛੱਡਣਾ ਨੀ ਤੇਰਾ, ਦਰਬਾਰ ਜੋਗੀਆ" xll
ਚਾਹੇ, ਤਾਰ ਜੋਗੀਆ, ਚਾਹੇ ਮਾਰ,,,,,,,,,,,,,,,
ਤੈਨੂੰ, ਦੁੱਖੜੇ ਦਿਲਾਂ ਦੇ, ਅੱਜ ਖੋਲ੍ਹ ਕੇ ਸੁਣਾਵਾਂ,
"ਤੇਰਾ, ਦਰ ਛੱਡ ਬਾਬਾ, ਹੋਰ ਕੇਹੜੇ ਦਰ ਜਾਵਾਂ" ll
ਐਵੇਂ, ਦੇਈਂ ਨਾ ਕਲੇਜ਼ਾ, ਮੇਰਾ ਸਾੜ ਜੋਗੀਆ,
"ਅਸਾਂ, ਛੱਡਣਾ ਨੀ ਤੇਰਾ, ਦਰਬਾਰ ਜੋਗੀਆ" xll
ਚਾਹੇ, ਤਾਰ ਜੋਗੀਆ, ਚਾਹੇ ਮਾਰ,,,,,,,,,,,,,,,
ਤੈਨੂੰ, ਖੋਲ੍ਹ ਕੇ ਸੁਣਾਈ, ਬਾਬਾ ਅਸਾਂ ਨੇ ਕਹਾਣੀ
"ਦੇ ਦੇ, ਦਰਸ਼ਨ ਜੋਗੀ, ਰੋਂਦੀ ਜਿੰਦੜੀ ਨਿਮਾਣੀ" ll
ਸੁਣ, ਸਾਡੀ ਵੀ ਤੂੰ ਲੈ, ਏਹ ਪੁਕਾਰ ਜੋਗੀਆ,
"ਅਸਾਂ, ਛੱਡਣਾ ਨੀ ਤੇਰਾ, ਦਰਬਾਰ ਜੋਗੀਆ" xll
ਚਾਹੇ, ਤਾਰ ਜੋਗੀਆ, ਚਾਹੇ ਮਾਰ,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ