लावीं जोगिया वे साडा भोग गरीबा दा

लावीं जोगिया वे साडा भोग गरीबा दा,
हो भोग गरीबा दा जी भोग गरीबा दा,
लावीं जोगिया वे साडा भोग गरीबा दा.....

बहुते नहियो बने पकवान मेरे जोगिया,
रुखा मिस्सा करी परवान मेरे जोगिया,
ए होया नहियो लंगर, तैयार कोई अजीबा दा,
लावीं जोगिया वे साडा भोग गरीबा दा.....

श्रद्धा दे नाल ए तैयार असी करया,
इक इक कण च प्यार साडा भरया,
कर उद्दार साडा पापी जेहे जीवा दा,
लावीं जोगिया वे साडा भोग गरीबा दा.....

चरणा दे विच अरदास साडी जोगिया,
कर देयो पूरी इक आस साडी जोगिया,
चरणा च जोड़ो कुंडा खोल के नसीबा दा,
लावीं जोगिया वे साडा भोग गरीबा दा.....



ਲਾਵੀਂ ਜੋਗੀਆ ਵੇ ਸਾਡਾ ਭੋਗ ਗਰੀਬਾਂ ਦਾ xll
*ਹੋ ਭੋਗ ਗਰੀਬਾਂ ਦਾ ਜੀ, ਭੋਗ ਗਰੀਬਾਂ ਦਾ ll
ਲਾਵੀਂ ਜੋਗੀਆ ਵੇ ਸਾਡਾ ਭੋਗ ਗਰੀਬਾਂ ਦਾ xll

ਬਹੁਤੇ ਨਹੀਂਓਂ ਬਣੇ, ਪਕਵਾਨ ਮੇਰੇ ਜੋਗੀਆ l
ਰੁੱਖਾਂ ਮਿੱਸਾ ਕਰੀਂ, ਪ੍ਰਵਾਨ ਮੇਰੇ ਜੋਗੀਆ ll
ਏਹ ਹੋਇਆ ਨਹੀਂਓਂ ਲੰਗਰ, ਤਿਆਰ ਕੋਈ ਅਜ਼ੀਬਾਂ ਦਾ,
ਲਾਵੀਂ ਜੋਗੀਆ ਵੇ ਸਾਡਾ ਭੋਗ ਗਰੀਬਾਂ ਦਾ,,,
ਲਾਵੀਂ ਜੋਗੀਆ ਵੇ ਸਾਡਾ ਭੋਗ,,,,,,,,,,,,,,,,,F

ਸ਼ਰਧਾ ਦੇ ਨਾਲ, ਏਹ ਤਿਆਰ ਅਸੀਂ ਕਰਿਆ l
ਇੱਕ ਇੱਕ ਕਣ 'ਚ, ਪਿਆਰ ਸਾਡਾ ਭਰਿਆ ll
ਕਰ ਉਧਾਰ, ਸਾਡਾ ਪਾਪੀ ਜੇਹੇ ਜੀਵਾਂ ਦਾ,
ਲਾਵੀਂ ਜੋਗੀਆ ਵੇ ਸਾਡਾ, ਭੋਗ ਗਰੀਬਾਂ ਦਾ,,,
ਲਾਵੀਂ ਜੋਗੀਆ ਵੇ ਸਾਡਾ ਭੋਗ,,,,,,,,,,,,,,,,,F

ਚਰਨਾਂ ਦੇ ਵਿੱਚ, ਅਰਦਾਸ ਸਾਡੀ ਜੋਗੀਆ l
ਕਰ ਦਿਓ ਪੂਰੀ, ਇੱਕ ਆਸ ਸਾਡੀ ਜੋਗੀਆ ll
ਚਰਨਾਂ 'ਚ ਜੋੜੋ, ਕੁੰਡਾ ਖੋਲ੍ਹ ਕੇ ਨਸੀਬਾਂ ਦਾ,
ਲਾਵੀਂ ਜੋਗੀਆ ਵੇ ਸਾਡਾ, ਭੋਗ ਗਰੀਬਾਂ ਦਾ,,,
ਲਾਵੀਂ ਜੋਗੀਆ ਵੇ ਸਾਡਾ ਭੋਗ,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (412 downloads)