तैनू पाली रखना ना आया रतनो

पुत्र बना के जेहनु घर विच रखया,
फेर काहनु मेहना ओहनू लाया रत्नोँ,
नी तैनू पाली रखना ना,
आया रत्नों नी तैनू पाली रखना ना,
आया रत्नों नी तैनू पाली रखना ना,
हो पाली रखना ना, तैनू पाली रखना ना,
हां पाली रखना ना, आया रत्नों,
नी तैनू पाली रखना ना,
आया रत्नों नी तैनू पाली रखना ना,
आया रत्नों नी तैनू पाली रखना ना,
आया रत्नों.....

बारह साल गऊआं ओहने घर तेरे चारिया,
रोटी नू भी मुख ना सी, लाया रत्नोँ,
नी तैनू पाली रखना ना,
आया रत्नों नी तैनू पाली रखना ना,
आया रत्नों.....

रोटियां दे मेहने दित्ते मार तू ता उसनु,
हुन काहतो दिल घबराया रत्नों,
नी तैनू पाली रखना ना,
आया रत्नों नी तैनू पाली रखना ना,
आया रत्नों.....

किसे दिया उसने ना फसला उजाड़िया,
किसे दा नुक्सान ना कराया रत्नों,
नी तैनू पाली रखना ना,
आया रत्नों नी तैनू पाली रखना ना,
आया रत्नों.....




ਪੁੱਤਰ ਬਣਾ ਕੇ, ਜੇਹਨੂੰ ਘਰ ਵਿੱਚ ਰੱਖਿਆ ll,
ਫੇਰ ਕਾਹਨੂੰ, ਮੇਹਣਾ ਓਹਨੂੰ, ਲਾਇਆ ਰਤਨੋ,
ਨੀ ਤੈਨੂੰ, ਪਾਲੀ ਰੱਖਣਾ ਨਾ,,,
ਆਇਆ ਰਤਨੋ ਨੀ, ਤੈਨੂੰ ਪਾਲੀ ਰੱਖਣਾ ਨਾ,
ਆਇਆ ਰਤਨੋ ਨੀ, ਤੈਨੂੰ ਪਾਲੀ ਰੱਖਣਾ ਨਾ l
*ਹੋ ਪਾਲੀ ਰੱਖਣਾ ਨਾ, ਤੈਨੂੰ ਪਾਲੀ ਰੱਖਣਾ ਨਾ ll
ਹਾਂ,,, ਪਾਲੀ ਰੱਖਣਾ ਨਾ, ਆਇਆ ਰਤਨੋ,
ਨੀ ਤੈਨੂੰ, ਪਾਲੀ ਰੱਖਣਾ ਨਾ,,,
ਆਇਆ ਰਤਨੋ ਨੀ, ਤੈਨੂੰ ਪਾਲੀ ਰੱਖਣਾ ਨਾ,
ਆਇਆ ਰਤਨੋ ਨੀ, ਤੈਨੂੰ ਪਾਲੀ ਰੱਖਣਾ ਨਾ ll
ਆਇਆ ਰਤਨੋ,,,,,,

ਬਾਰਾਂ ਸਾਲ ਗਊਆਂ, ਓਹਨੇ ਘਰ ਤੇਰੇ ਚਾਰੀਆਂ xll-ll
ਰੋਟੀ ਨੂੰ ਵੀ, ਮੁਖ਼ ਨਾ ਸੀ, ਲਾਇਆ ਰਤਨੋ,
ਨੀ ਤੈਨੂੰ, ਪਾਲੀ ਰੱਖਣਾ ਨਾ,,,
ਆਇਆ ਰਤਨੋ ਨੀ, ਤੈਨੂੰ ਪਾਲੀ ਰੱਖਣਾ ਨਾ,
ਆਇਆ ਰਤਨੋ ਨੀ,,,,,,,,,,,,,,,,,,,,,,,,,,,F

ਰੋਟੀਆਂ ਦੇ ਮੇਹਣੇ ਦਿੱਤੇ, ਮਾਰ ਤੂੰ ਤਾਂ ਉਸਨੂੰ xll-ll
ਹੁਣ ਕਾਹਤੋਂ, ਦਿਲ ਘਬਰਾਇਆ ਰਤਨੋ,
ਨੀ ਤੈਨੂੰ, ਪਾਲੀ ਰੱਖਣਾ ਨਾ,,,
ਆਇਆ ਰਤਨੋ ਨੀ, ਤੈਨੂੰ ਪਾਲੀ ਰੱਖਣਾ ਨਾ,
ਆਇਆ ਰਤਨੋ ਨੀ,,,,,,,,,,,,,,,,,,,,,,,,,,,F

ਕਿਸੇ ਦੀਆਂ ਉਸਨੇ ਨਾ, ਫਸਲਾਂ ਉਜਾੜੀਆਂ xll-ll
ਕਿਸੇ ਦਾ, ਨੁਕਸਾਨ ਨਾ, ਕਰਾਇਆ ਰਤਨੋ,
ਨੀ ਤੈਨੂੰ, ਪਾਲੀ ਰੱਖਣਾ ਨਾ,,,
ਆਇਆ ਰਤਨੋ ਨੀ, ਤੈਨੂੰ ਪਾਲੀ ਰੱਖਣਾ ਨਾ,
ਆਇਆ ਰਤਨੋ ਨੀ,,,,,,,,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (525 downloads)