जोगी चलदा नाल

जोगी चलदा नाल नाल ओहदे जोगी चलदा नाल,
धौलगिरि पर्वत ते हो इक जोगी रेह्न्दा ए,
ओहदे हरदम चलदा नाल जो जोगी जोगी केहंदा ए....

माँ रत्नों दा लाल ए सोहना, जोगी चिमटे वाला ए,
महादेव दे वांग नाथ दे मुख ते तेज़ निराला ए,
रेहमता वाला नीर जोगी दे चरणी बेहंदा ए,
ओहदे हरदम चलदा नाल जो जोगी जोगी केहंदा ए....

रब ने रूप बनाया बालक धरती उत्ते आया ए,
कहन्दे भस्म रमा के धूना विच जंगला दे लाया ए,
पूरिया करे इच्छावा सब दुखड़े हरदा ए,
ओहदे हरदम चलदा नाल जो जोगी जोगी केहंदा ए....

दिल विच श्रद्धा लै के जो भी दर तेरे ते आ जावे,
हीरा मुकदरा वाला सौदा दर तेरे तो लै जावे,
ताहियो अमन बजाजा ओहदे चरणी बेहंदा ए,
ओहदे हरदम चलदा नाल जो जोगी जोगी केहंदा ए....

ਜੋਗੀ ਚੱਲਦਾ, ਨਾਲ ਨਾਲ, ਓਹਦੇ ਜੋਗੀ, ਚੱਲਦਾ ਨਾਲ ll
ਧੌਲਗਿਰੀ ਪਰਬਤ ਤੇ, ਹੋ ਇੱਕ ਜੋਗੀ ਰਹਿੰਦਾ ਏ* ll,
ਓਹਦੇ ਹਰਦਮ, ਚੱਲਦਾ ਨਾਲ, ਜੋ ਜੋਗੀ ਜੋਗੀ ਕਹਿੰਦਾ ਏ ll

ਮਾਂ ਰਤਨੋ ਦਾ, ਲਾਲ ਏਹ ਸੋਹਣਾ, "ਜੋਗੀ ਚਿਮਟੇ ਵਾਲਾ ਏ l
ਮਹਾਂਦੇਵ ਦੇ, ਵਾਂਗ ਨਾਥ ਦੇ, "ਮੁਖ਼ ਤੇ ਤੇਜ਼ ਨਿਰਾਲਾ ਏ" ll
ਰਹਿਮਤਾਂ ਵਾਲਾ, ਨੀਰ ਜੋਗੀ ਦੇ, ਚਰਣੀ ਬਹਿੰਦਾ ਏ* ll,
ਓਹਦੇ ਹਰਦਮ, ਚੱਲਦਾ ਨਾਲ, ਜੋ ਜੋਗੀ ਜੋਗੀ ਕਹਿੰਦਾ ਏ ll

ਰੱਬ ਨੇ, ਰੂਪ ਬਣਾਇਆ ਬਾਲਕ, "ਧਰਤੀ ਉੱਤੇ ਆਇਆ ਏ" l
ਕਹਿੰਦੇ, ਭਸਮ ਰਮਾ ਕੇ ਧੂਣਾ, "ਵਿੱਚ ਜੰਗਲਾਂ ਦੇ ਲਾਇਆ ਏ" ll
ਪੂਰੀਆਂ, ਕਰੇ ਇੱਛਾਵਾਂ, ਸਭ ਦੁੱਖੜੇ ਹਰਦਾ ਏ* ll,
ਓਹਦੇ ਹਰਦਮ, ਚੱਲਦਾ ਨਾਲ, ਜੋ ਜੋਗੀ ਜੋਗੀ ਕਹਿੰਦਾ ਏ ll

ਦਿਲ ਵਿੱਚ ਸ਼ਰਧਾ, ਲੈ ਕੇ ਜੋ ਵੀ, "ਦਰ ਤੇਰੇ ਤੇ ਆ ਜਾਵੇ" l
ਹੀਰਾ, ਮੁਕੱਦਰਾਂ ਵਾਲਾ ਸੌਦਾ,"ਦਰ ਤੇਰੇ ਤੋਂ ਲੈ ਜਾਵੇ" ll
ਤਾਂਹੀਓਂ, ਅਮਨ ਬਜਾਜਾ, ਓਹਦੇ ਚਰਣੀ ਬਹਿੰਦਾ ਏ* ll,
ਓਹਦੇ ਹਰਦਮ, ਚੱਲਦਾ ਨਾਲ, ਜੋ ਜੋਗੀ ਜੋਗੀ ਕਹਿੰਦਾ ਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (521 downloads)