पैंदा, पैंदा जी गिद्धा जोगी दे वेहड़े,
दुःख तक़लीफ़ा हुन लगने नी नेड़े,
पैंदा, पैंदा जी गिद्धा जोगी दे वेहड़े.....
वेहड़े दे विच बोहड़ खड़ा ए, हर बंदा हथ जोड़ खड़ा ए,
जिथे धूना चलदा, करदा दुखा दे नबेड़े,
पैंदा, पैंदा जी गिद्धा जोगी दे वेहड़े.....
दूरो दूरो संगता आईया, बाबा जी लई रोट लेआईया,
उमरा दे दुःख लै गए आके, गुफ़ा उत्ते जेहड़े,
पैंदा, पैंदा जी गिद्धा जोगी दे वेहड़े.....
माँ रत्नों दा सोहना जोगी, सब दे ही मन मोहना जोगी,
मोर सवारी करके लाउँदा पौना विच गेड़े,
पैंदा, पैंदा जी गिद्धा जोगी दे वेहड़े.....
पीर्ति भेंटा गाई जांदा, गज जैकारे लाई जांदा,
पीर्ति भेंटा गाई जांदा, सब नू नाल नचाई जांदा,
शाह तलाईयाँ वालेया वे सानू रख चरणा दे नेड़े,
पैंदा, पैंदा जी गिद्धा जोगी दे वेहड़े.....
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll
ਦੁੱਖ ਤਕਲੀਫ਼ਾਂ,,, ll ਹੁਣ, ਲੱਗਣੇ ਨੀ ਨੇੜ੍ਹੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll
ਵੇਹੜੇ ਦੇ ਵਿੱਚ ਬੋਹੜ ਖੜਾ ਏ, ਹਰ ਬੰਦਾ ਹੱਥ ਜੋੜ ਖੜਾ ਏ ll
ਜਿੱਥੇ ਧੂਣਾ ਚੱਲਦਾ, ਕਰਦਾ ਦੁਖਾਂ ਦੇ ਨਬੇੜੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll
ਦੂਰੋਂ ਦੂਰੋ ਸੰਗਤਾਂ ਆਈਆਂ, ਬਾਬਾ ਜੀ ਲਈ ਰੋਟ ਲਿਆਈਆਂ ll
ਉਮਰਾਂ ਦੇ ਸੁੱਖ, ਲੈ ਗਏ ਆ ਕੇ, ਗੁਫ਼ਾ ਉੱਤੇ ਜੇਹੜੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll
ਮਾਂ ਰਤਨੋ ਦਾ ਸੋਹਣਾ ਜੋਗੀ, ਸਭ ਦੇ ਹੀ ਮਨ ਮੋਹਣਾ ਜੋਗੀ ll
ਮੋਰ ਸਵਾਰੀ, ਕਰਕੇ ਲਾਉਂਦਾ, ਪੌਣਾਂ ਵਿੱਚ ਗੇੜੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll
ਪਿਰਤੀ ਭੇਟਾਂ ਗਾਈ ਜਾਂਦਾ, ਗੱਜ ਜੈਕਾਰੇ ਲਾਈ ਜਾਂਦਾ l
ਪਿਰਤੀ ਭੇਟਾਂ ਗਾਈ ਜਾਂਦਾ, ਸਭ ਨੂੰ ਨਾਲ ਨਚਾਈ ਜਾਂਦਾ l
ਸ਼ਾਹ-ਤਲਾਈਆਂ, ਵਾਲਿਆਂ ਵੇ ਸਾਨੂੰ, ਰੱਖ ਚਰਨਾਂ ਦੇ ਨੇੜੇ*,,,
ਪੈਂਦਾ, ਪੈਂਦਾ ਜੀ ਗਿੱਧਾ, ਬਾਬਾ ਜੀ / ਜੋਗੀ ਦੇ ਵੇਹੜੇ xll-ll
ਅਪਲੋਡਰ- ਅਨਿਲਰਾਮੂਰਤੀਭੋਪਾਲ