मोरा तेरे तरले पावा, हाये वे मैं मरदी जावा,
हो मरदी दी जान बचा दे वे,
जोगी नाल मेल करा दे वे.....
पौना विच उड जाऊ पता नहीं सी पौणाहारी,
वे मैं रोकया बथेरा ता भी ला गया उडारी,
ओहदे पैर धो के पीवा, फिर जीवा या ना जीवा,
दस केहड़ा लैके सामने खड़ावे वे,
जोगी नाल मेल करा दे वे......
वे मैं दिन रोंदे देखे नाले रात रोंदी देखी,
तेरे जान पीछो पुता कायनात रोंदी देखी,
जाना पीरति मैं ओथे, गया जोगी मेरा जिथे,
जांदी रत्नो दी जान बचा दे वे,
जोगी नाल मेल करा दे वे......
ਮੋਰਾ, ਤੇਰੇ ਤਰਲੇ ਪਾਵਾਂ, ਹਾਏ ਵੇ ਮੈਂ, ਮਰਦੀ ਜਾਵਾਂ ll,
ਹੋ ਮਰਦੀ ਦੀ ਜਾਨ, ਬਚਾ ਦੇ ਵੇ,,,
ਜੋਗੀ ਨਾਲ, ਮੇਲ ਕਰਾ ਦੇ ਵੇ xll -ll
ਪੌਣਾਂ ਵਿੱਚ ਉੱਡ ਜਾਊਂ, ਪਤਾ ਨਹੀਂ ਸੀ ਪੌਣਾਹਾਰੀ l
ਵੇ ਮੈਂ ਰੋਕਿਆ ਵਥੇਰਾ, ਤਾਂ ਵੀ ਲਾ ਗਿਆ ਉੱਡਾਰੀ ll
ਓਹਦੇ ਪੈਰ ਧੋ ਕੇ ਪੀਵਾਂ, ਫਿਰ ਜੀਵਾਂ ਜਾਂ ਨਾ ਜੀਵਾਂ l
*ਦੱਸ ਕੇਹੜਾ ਲੈ ਕੇ, ਸਾਹਮਣੇ ਖੜ੍ਹਾਵੇ ਵੇ,,,
ਜੋਗੀ ਨਾਲ, ਮੇਲ ਕਰਾ ਦੇ ਵੇ xll -ll
ਵੇ ਮੈਂ ਦਿਨ ਰੋਂਦੇ ਦੇਖੇ, ਨਾਲੇ ਰਾਤ ਰੋਂਦੀ ਦੇਖੀ l
ਤੇਰੇ ਜਾਣ ਪਿੱਛੋਂ ਪੁੱਤਾ, ਕਾਇਨਾਤ ਰੋਂਦੀ ਦੇਖੀ ll
ਜਾਣਾ ਪਿਰਤੀ ਮੈਂ ਓਥੇ, ਗਿਆ ਜੋਗੀ ਮੇਰਾ ਜਿੱਥੇ l
*ਜਾਂਦੀ ਰਤਨੋ ਦੀ, ਜਾਨ ਬਚਾ ਦੇ ਵੇ,,,
ਜੋਗੀ ਨਾਲ, ਮੇਲ ਕਰਾ ਦੇ ਵੇ xll -ll
ਅਪਲੋਡਰ- ਅਨਿਲਰਾਮੂਰਤੀਭੋਪਾਲ