डोलन नई दित्ता मैनु पौणाहारी ने

चंगे माड़े समया चो लंगया हां मैं,
हुन ओहदे रंगा विच रंगया हां मैं,
ओहदा लाके जैकारा मेहनता करिया,
हथ जित्त नू पवा ता, ज़िन्दगी ए हारी ने,
माड़े समय ने ता पूरा ज़ोर ला लेया,
डोलन नहीं दित्ता मैनु पौणाहारी ने......

हो लाल रत्नो दा केरा जीहदे नाल खड़ जाए,
हो नी सकदा की ओहदा कोई कम खड़ जाये,
फोटो बाबे दी लिखा ता थल्ले लव यु,
दिल जित्त लेया ओहदी मोर ते सवारी ने,
माड़े समय ने ता पूरा ज़ोर ला लेया,
डोलन नहीं दित्ता मैनु पौणाहारी ने......

धूड़ बन के मैं रहना बस ओहदे दर दी,
ओह्दे चिमटे तो हर कोई बला डरदी,
हो देखि किस्मत गोडनिया टेकदी,
होये जदो दे दीदार सूरत प्यारी दे,
माड़े समय ने ता पूरा ज़ोर ला लेया,
डोलन नहीं दित्ता मैनु पौणाहारी ने......

दुखा वाले ता झखड़ बथेरे झुल्ले सी,
बंद सारे दरवाजे ओहदे राह खुल्ले सी,
ओ जा के पीरति झुका ता सीस गुफा ते,
जिंद कड लई सी ओह्दी अंबरी उडारी ने,
माड़े समय ने ता पूरा ज़ोर ला लेया,
डोलन नहीं दित्ता मैनु पौणाहारी ने......  



ਚੰਗੇ ਮਾੜ੍ਹੇ, ਸਮਿਆਂ ਚੋਂ, ਲੰਘਿਆ ਹਾਂ ਮੈਂ l
ਹੁਣ ਓਹਦੇ, ਰੰਗਾਂ ਵਿੱਚ, ਰੰਗਿਆਂ ਹਾਂ ਮੈਂ ll
ਓਹਦਾ, ਲਾ ਕੇ ਜੈਕਾਰਾ, ਮਿਹਨਤਾਂ ਕਰੀਆਂ,
ਹੱਥ, ਜਿੱਤ ਨੂੰ ਪਵਾ ਤਾ, ਜਿੰਦਗੀ ਏ ਹਾਰੀ ਨੇ,,,
ਮਾੜ੍ਹੇ, ਸਮੇਂ ਨੇ ਤਾਂ, ਪੂਰਾ ਜ਼ੋਰ ਲਾ ਲਿਆ,
ਡੋਲ੍ਹਣ ਨੀ, ਦਿੱਤਾ ਮੈਨੂੰ, ਪੌਣਾਹਾਰੀ ਨੇ ll
v
ਹੋ ਲਾਲ, ਰਤਨੋਂ ਦਾ ਕੇਰਾ, ਜੀਹਦੇ ਨਾਲ ਖੜ੍ਹ ਜਾਏ,
ਹੋ ਨੀ, ਸਕਦਾ ਕਿ ਓਹਦਾ ਕੋਈ, ਕੰਮ ਖੜ੍ਹ ਜਾਏ ll
ਫੋਟੋ ਬਾਬੇ ਦੀ, ਲਿਖਾ ਤਾ, ਥੱਲੇ ਲਵ ਯੂ,
ਦਿਲ, ਜਿੱਤ ਲਿਆ, ਓਹਦੀ ਮੋਰ ਤੇ ਸਵਾਰੀ ਨੇ,,,
ਮਾੜ੍ਹੇ, ਸਮੇਂ ਨੇ ਤਾਂ, ਪੂਰਾ ਜ਼ੋਰ ਲਾ ਲਿਆ,,,,,,,,,,,,,
v
ਧੂੜ ਬਣਕੇ, ਮੈਂ ਰਹਿਣਾ, ਬੱਸ ਓਹਦੇ ਦਰ ਦੀ,
ਓਹਦੇ, ਚਿਮਟੇ ਤੋਂ ਹਰ ਕੋਈ, ਬਲਾ ਡਰਦੀ ll
ਹੋ ਦੇਖੀ, ਕਿਸਮਤ, ਗੋਡਣੀਆਂ ਟੇਕਦੀ,
ਹੋਏ, ਜਦੋਂ ਦੇ ਦੀਦਾਰ, ਸੂਰਤ ਪਿਆਰੀ ਦੇ,,,
ਮਾੜ੍ਹੇ, ਸਮੇਂ ਨੇ ਤਾਂ, ਪੂਰਾ ਜ਼ੋਰ ਲਾ ਲਿਆ,,,,,,,,,,,,,
v
ਦੁੱਖਾਂ ਵਾਲੇ ਤਾਂ, ਝੱਖੜ੍ਹ, ਵਥੇਰੇ ਝੁੱਲ੍ਹੇ ਸੀ,
ਬੰਦ, ਸਾਰੇ ਦਰਵਾਜ਼ੇ, ਓਹਦੇ ਰਾਹ ਖੁੱਲੇ ਸੀ ll
ਓ ਜਾ ਕੇ ਪਿਰਤੀ, ਝੁਕਾ ਤਾ ਸੀਸ, ਗੁਫ਼ਾ ਤੇ,
ਜਿੰਦ, ਕੱਢ ਲਈ ਸੀ, ਓਹਦੀ ਅੰਬਰੀ ਉੱਡਾਰੀ ਨੇ,,,
ਮਾੜ੍ਹੇ, ਸਮੇਂ ਨੇ ਤਾਂ, ਪੂਰਾ ਜ਼ੋਰ ਲਾ ਲਿਆ,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (348 downloads)