धुन:- भंगड़ा
सूरत प्यारी भगता नू सोहनी लगदी,
भगल च झोली गल सिंघी जीहदे फबदी,
नहियो जग उत्ते होना ओहदे जेहा होर जी,
सोने दी गुफा दे विच रब वसदा,
करदा सवारी जेहड़ा नीले मोर दी,
सोने दी गुफा दे विच रब वसदा,
करदा सवारी जेहड़ा नीले मोर दी.....
रत्नो दा लाल बाबा शिव दा पुजारी,
धुनें वाला आखे कोई, आखे पौणाहारी,
ओहदे दर उत्ते नहियो रेहंदी कोई थोड़ जी,
सोने दी गुफा दे विच रब वसदा,
करदा सवारी जेहड़ा नीले मोर दी,
सोने दी गुफा दे विच रब वसदा,
करदा सवारी जेहड़ा नीले मोर दी.....
हर वेले नाम जेहड़ा जोगी दा ध्यावे,
ज़िंदगी च ओहदे नेड़े दुःख ना कोई आवे,
कर जांदे ओ जिहना दे जोगी हथ डोर जी,
सोने दी गुफा दे विच रब वसदा,
करदा सवारी जेहड़ा नीले मोर दी,
सोने दी गुफा दे विच रब वसदा,
करदा सवारी जेहड़ा नीले मोर दी.....
चक कर्मा दा राणा सदा गुण ओहदे गावे,
दीपक भी महिमा ओहदे नाम दी सुनावे,
चढ़ी भगता नू ओहदे नाम वाली लोर जी,
सोने दी गुफा दे विच रब वसदा,
करदा सवारी जेहड़ा नीले मोर दी,
सोने दी गुफा दे विच रब वसदा,
करदा सवारी जेहड़ा नीले मोर दी.....
ਧੁਨ- ਭੰਗੜਾ
ਸੂਰਤ, ਪਿਆਰੀ, ਭਗਤਾਂ ਨੂੰ, ਸੋਹਣੀ ਲੱਗਦੀ,
ਬਗਲ 'ਚ, ਝੋਲੀ ਗਲ਼, ਸਿੰਗੀ ਜੀਹਦੇ ਫੱਬਦੀ ll
ਨਹੀਓਂ, ਜੱਗ ਉੱਤੇ ਹੋਣਾ, ਓਹਦੇ ਜੇਹਾ,, ਹੋਰ ਜੀ,,,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ ll
^
ਰਤਨੋਂ ਦਾ, ਲਾਲ ਬਾਬਾ, ਸ਼ਿਵ ਦਾ ਪੁਜਾਰੀ,
ਧੂਣੇ ਵਾਲਾ, ਆਖੇ ਕੋਈ, ਆਖੇ ਪੌਣਾਹਾਰੀ / ਦੁੱਧਾਧਾਰੀ ll
ਓਹਦੇ, ਦਰ ਉੱਤੇ, ਨਹੀਂਓਂ ਰਹਿੰਦੀ,, ਕੋਈ ਥੋੜ ਜੀ,,,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ ll
^
ਹਰ ਵੇਲੇ, ਨਾਮ ਜੇਹੜਾ, ਜੋਗੀ ਦਾ ਧਿਆਵੇ,
ਜਿੰਦਗੀ 'ਚ, ਓਹਦੇ ਨੇੜੇ, ਦੁੱਖ ਨਾ ਕੋਈ ਆਵੇ ll
ਕਰ, ਜਾਂਦੇ ਓਹ, ਜਿਹਨਾਂ ਦੇ ਜੋਗੀ,, ਹੱਥ ਡੋਰ ਜੀ,,,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ ll
^
ਚੱਕ, ਕਰਮਾਂ ਦਾ, ਰਾਣਾ ਸਦਾ, ਗੁਣ ਓਹਦੇ ਗਾਵੇ,
ਦੀਪਕ ਵੀ, ਮਹਿਮਾ ਓਹਦੇ, ਨਾਮ ਦੀ ਸੁਣਾਵੇ ll
ਚੜ੍ਹੀ, ਭਗਤਾਂ ਨੂੰ, ਓਹਦੇ ਨਾਮ,, ਵਾਲੀ ਲੋਰ ਜੀ,,,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ,
ਸੋਨੇ ਦੀ, ਗੁਫ਼ਾ ਦੇ ਵਿੱਚ, ਰੱਬ ਵੱਸਦਾ,
ਕਰਦਾ, ਸਵਾਰੀ ਜੇਹੜਾ, ਨੀਲੇ ਮੋਰ ਦੀ ll
ਅਪਲੋਡਰ- ਅਨਿਲਰਾਮੂਰਤੀਭੋਪਾਲ