मेहराँ वाला मींह बरसायो बाबा जी

पौणाहारी बाबा इक कर्म कमा देयो,
चरणा दे विच साडी हाज़री लगा देयो,
ख़ुशी सारेया दी झोली अज्ज पायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला.....

भगता प्यारेया ने जागा करवाया ए,
फुलां नाल सोहना तेरा भवन सजाया ए,
छिट्टा दुखा नू मिटाऊंन वाला लायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला.....

कटदे क्लेश जोगी भगता दे आके,
बैठे तेरे राहां विच पलका बिछा के,
नाम सारेया नू अपना जपायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला.....

दिल वाले वेहड़े च बिठाया सिद्ध जोगीया,
बांह ते लिखाया तेरा नाम सिद्ध जोगिया,
आके सिद्धू ते भी कर्म कमायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला,, मेहरावाला,
मेहरावाला, मीह बरसायो बाबा जी,
अज्ज मेहरावाला.....




ਪੌਣਾਹਾਰੀ, ਬਾਬਾ ਇੱਕ, ਕਰਮ ਕਮਾ ਦਿਓ,
ਚਰਨਾਂ ਦੇ, ਵਿੱਚ ਸਾਡੀ, ਹਾਜ਼ਰੀ ਲਗਾ ਦਿਓ ll,,
ਖੁਸ਼ੀ ਸਾਰਿਆਂ ਦੀ, ਝੋਲੀ ਅੱਜ, ਪਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,,,,,,,

ਭਗਤਾਂ, ਪਿਆਰਿਆਂ ਨੇ, ਜਾਗਾ ਕਰਵਾਇਆ ਏ,
"ਫੁੱਲਾਂ ਨਾਲ, ਸੋਹਣਾ ਤੇਰਾ, ਭਵਨ ਸਜਾਇਆ ਏ" ll
ਛਿੱਟਾ, ਦੁੱਖਾਂ ਨੂੰ ਮਿਟਾਉਣ ਵਾਲਾ, ਲਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,,,,,,,

ਕੱਟਦੇ, ਕਲੇਸ਼ ਜੋਗੀ, ਭਗਤਾਂ ਦੇ ਆ ਕੇ,
"ਬੈਠੇ ਤੇਰੇ, ਰਾਹਾਂ ਵਿੱਚ, ਪਲਕਾਂ ਵਿਛਾ ਕੇ" ll
ਨਾਮ, ਸਾਰਿਆਂ ਨੂੰ, ਆਪਣਾ ਜਪਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,,,,,,,

ਦਿਲ ਵਾਲੇ, ਵੇਹੜੇ 'ਚ, ਬਿਠਾਇਆ ਸਿੱਧ ਜੋਗੀਆ,
"ਬਾਂਹ ਤੇ, ਲਿਖਾਇਆ ਤੇਰਾ, ਨਾਮ ਸਿੱਧ ਜੋਗੀਆ" ll
ਆ ਕੇ, ਸਿੱਧੂ ਤੇ ਵੀ, ਕਰਮ ਕਮਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,, ( ਮੇਹਰਾਂਵਾਲਾ )
ਮੇਹਰਾਂਵਾਲਾ, ਮੀਂਹ ਬਰਸਾਇਓ ਬਾਬਾ ਜੀ,
ਅੱਜ ਮੇਹਰਾਂਵਾਲਾ,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (314 downloads)