ਜੋਗੀ ਚੱਲੇ ਜੰਗਲਾਂ ਨੂੰ

ਜੋਗੀ ਚੱਲੇ ਜੰਗਲਾਂ ਨੂੰ
================
ਮਾਂ ਹੁਣ, ਆਪੇ ਹੀ, ਚਾਰੀ ਗਾਈਆਂ,
ਜੋਗੀ, ਚੱਲਿਆ, ਗ਼ੁਫ਼ਾ ਨੂੰ l
ਮਾਂ ਹੁਣ, ਆਪੇ ਹੀ, ਚਾਰੀ ਗਾਈਆਂ,
ਜੋਗੀ, ਚੱਲੇ, ਜੰਗਲਾਂ ਨੂੰ l
ਮਾਂ ਹੁਣ, ਆਪੇ ਹੀ, ਚਾਰੀ ਗਾਈਆਂ,
ਜੋਗੀ, ਚੱਲਿਆ, ਗ਼ੁਫ਼ਾ ਨੂੰ l
ਛੱਡ ਕੇ, ਸ਼ਾਹ ਤਲਾਈਆਂ,,,ਜੈ ਹੋ ll,
ਜੋਗੀ, ਚੱਲਿਆ, ਗ਼ੁਫ਼ਾ ਨੂੰ,,,
ਮਾਂ ਹੁਣ, ਆਪੇ ਹੀ,,,,,,,,,,,,,,,,,,,F
^
ਪਿੱਛਲੇ, ਜਨਮ ਚ, ਬਾਰਾਂ ਘੜ੍ਹੀਆ,
"ਤੇਰੇ, ਨਾਲ ਬਿਤਾਈਆਂ ਮਾਂ" l
ਬਾਰਾਂ, ਘੜ੍ਹੀਆ, ਬਦਲੇ "ਬਾਰਾਂ,
ਸਾਲ, ਚਾਰੀਆਂ ਗਾਈਆਂ ਮਾਂ" ll
ਕੀ ਦੇਵਾਂ, ਹੋਰ, ਸਫ਼ਾਈਆਂ,  
ਜੋਗੀ, ਚੱਲਿਆ, ਗ਼ੁਫ਼ਾ ਨੂੰ,,,
ਮਾਂ ਹੁਣ, ਆਪੇ ਹੀ,,,,,,,,,,,,,,,,,,,F
^
ਤੇਰੇ, ਘਰ ਵਿੱਚ, ਹੁਣ ਨਹੀਂਓਂ ਰਹਿਣਾ
"ਮੰਨ ਲੈ, ਸ਼ਿਵਾਂ ਦੇ ਭਾਣੇ ਮਾਂ" l
ਜੋਗੀਆਂ, ਨੇ ਹੁਣ, ਵਿੱਚ ਗ਼ੁਫ਼ਾ ਦੇ,
"ਜਾ ਕੇ, ਆਸਣ ਲਾਉਣੇ ਮਾਂ" ll
ਤੂੰ ਝੂਠ, ਤੋਹਮਤਾਂ, ਲਾਈਆਂ,
ਜੋਗੀ, ਚੱਲਿਆ, ਗ਼ੁਫ਼ਾ ਨੂੰ,,,
ਮਾਂ ਹੁਣ, ਆਪੇ ਹੀ,,,,,,,,,,,,,,,,,,,F
^
ਸ਼ਾਹ, ਤਲਾਈਆਂ, ਲੱਗਣਗੇ ਮੇਲੇ,
"ਪੂਜੂ, ਦੁਨੀਆਂ ਸਾਰੀ ਮਾਂ" l
ਸੋਹਣੀ, ਪੱਟੀ, ਵਾਲੇ ਵਰਗੇ,
"ਆਉਣਗੇ, ਲੱਖਾਂ ਪੁਜਾਰੀ ਮਾਂ" ll
ਨਿੱਕੇ ਨੇ, ਸੱਚ, ਸੁਣਾਈਆਂ,
ਜੋਗੀ, ਚੱਲਿਆ, ਗ਼ੁਫ਼ਾ ਨੂੰ,,,
ਮਾਂ ਹੁਣ, ਆਪੇ ਹੀ,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ
download bhajan lyrics (340 downloads)