असां लाई इक्को तेरे ते ही आस

असां लाई इको तेरे ते ही आस रखी वे संबाल दातिया,
बिना परचे तो कर देवी पास ऐहो अरदास दातिया,
असां लाई इको..........

रहवा रजा तेरी किहना जिना सोखा ऐ सोखा ऐ,
दूना उस तो निभोना एह्नु औखा ऐ औखा ऐ,
कठ पुतली हां ढोरी तेरे पास एहो अरदास दतिया,
असां लाई इको..........

मन्ना एह्नु मैं पत्थर ते लीक ऐ लीक ऐ,
तू जो कर देवे साड़े लाई ओहो ठीक ऐ ठीक ऐ,
झोली अड़ मंगा दे दे विशवाश ऐहो अरदास दतियाँ,
असां लाई इको..........

कट दुःख सरे सानु सुख चैन दे चैन दे,
हॉवे  बोज न कोई तेरी अनथक खास ऐहो अरदास दतिया,
असां लाई इको..........

ਅਸਾਂ ਲਾਈ ਇੱਕੋ ਤੇਰੇ ਤੇ ਹੀ ਆਸ ਰੱਖੀ ਵੇ ਸੰਭਾਲ ਦਾਤਿਆ
ਬਿਨਾ ਪਰਚੇ ਤੋਂ ਕਰ ਦੇਵੀ ਪਾਸ ਏਹੋ ਅਰਦਾਸ ਦਾਤਿਆ
ਅਸਾਂ ਲਾਈ ਇੱਕੋ ,,,,,,,,,,,,,,,,,,,,,,,,,,,,,,,,,

ਰਹਵਾਂ ਰਜ਼ਾ ਤੇਰੀ ਕਹਿਣਾ ਜਿੰਨਾ ਸੌਖਾ ਏ ਸੌਖਾ ਏ
ਦੂਣਾ ਉਸ ਤੋਂ ਨਿਭਾਉਣਾ ਏਹਨੂੰ ਔਖਾ ਏ ਔਖਾ ਏ
ਕੱਠ ਪੁਤਲੀ ਹਾਂ ਡੋਰੀ ਤੇਰੇ ਪਾਸ ਏਹੋ ਅਰਦਾਸ ਦਾਤਿਆ
ਅਸਾਂ ਲਾਈ ਇੱਕੋ ,,,,,,,,,,,,,,,,,,,,,,,,,,,,,,,,,

ਮੰਨਾ ਏਸਨੂੰ ਮੈਂ ਪੱਥਰ ਤੇ ਲੀਕ ਏ ਲੀਕ ਏ
ਤੂੰ ਜੋ ਕਰ ਦੇਵੇਂ ਸਾਡੇ ਲਾਈ ਓਹੋ ਠੀਕ ਏ ਠੀਕ ਏ
ਝੋਲੀ ਅੱਡ ਮੰਗਾ ਦੇ ਦੇ ਵਿਸ਼ਵਾਸ ਏਹੋ ਅਰਦਾਸ ਦਾਤਿਆ
ਅਸਾਂ ਲਾਈ ਇੱਕੋ ,,,,,,,,,,,,,,,,,,,,,,,,,,,,,,,,,

ਕੱਟ ਦੁੱਖ ਸਾਰੇ ਸਾਨੂੰ ਸੁੱਖ ਚੈਨ ਦੇ ਚੈਨ ਦੇ
ਹੋਵੇ ਬੋਝ ਨਾ ਕੋਈ ਜ਼ਿੰਦਗੀ ਸੁੱਖ ਐਨ ਦੇ ਸੁੱਖ ਐਨ ਦੇ
ਸਾਨੂੰ ਲੋੜ ਤੇਰੀ ਅਣਥੱਕ ਖਾਸ ਏਹੋ ਅਰਦਾਸ ਦਾਤਿਆ
ਅਸਾਂ ਲਾਈ ਇੱਕੋ ,,,,,,,,,,,,,,,,,,,,,,,,,,,,,,,,,

ਅਪਲੋਡ ਕਰਤਾ:- ਅਨਿਲ ਭੋਪਾਲ

download bhajan lyrics (1256 downloads)