भगतो मेला आया बाबे सोढ़ल का /ਭਗਤੋ ਮੇਲਾ ਆਇਆ ਬਾਬੇ ਸੋਢਲ ਦਾ

ਭਗਤੋ ਮੇਲਾ ਆਇਆ ਬਾਬੇ ਸੋਢਲ ਦਾ
ਭਗਤੋ ਮੇਲਾ ਆਇਆ ਬਾਬੇ ਸੋਢਲ ਦਾ ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ
ਸ਼ਹਿਰ ਜਲੰਧਰ ਜਲ ਦੇ ਅੰਦਰ,
ਸੋਹਣਾ ਤੇਰਾ ਸੋਢਲ ਮੰਦਰ ।
ਮੇ ਵੀ ਦਰਸ਼ਨ ਪਾਇਆ ਬਾਬੇ ਸੋਢਲ ਦਾ
ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ ॥ ਭਗਤੋ ਮੇਲਾ ਆਇਆ...
ਬਾਬਾ ਖੈਰ ਕਰਮ ਦੀ ਪਾਦੇ,
ਸਭਦੀ ਝੋਲੀ ਲਾਲ ਖਡਾਦੇ ।
ਦਿਨ ਚੋਦਸ ਨੂ ਆਇਆ ਮੇਲਾ ਸੋਢਲ ਦਾ ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ ॥ ਭਗਤੋ ਮੇਲਾ ਆਇਆ...
ਖੁਸ਼ੀਆ ਨਾਲ ਮੈ ਦਰ ਤੇ ਆਵਾ, ਦੁਧ ਮੱਠੀਆਂ ਦਾ ਭੋਗ ਲਵਾਵਾ । ਭਗਤਾ ਨੇ ਗੁਣ ਗਾਇਆ...
'ਹੈਪੀ' ਨੇ ਗੁਣ ਗਾਇਆ ਬਾਬੇ ਸੋਢਲ ਦਾ,
ਦਰ ਫੂਲਾ ਨਾਲ ਸਜਾਇਆ ਬਾਬੇ ਸੋਢਲ ਦਾ ॥ ਭਗਤੋ ਮੇਲਾ ਆਇਆ...
ਗਾਇਕ : ਬਰਕਤ ਸੂਫੀ ਬਰਦਰਸ

Lyrics in Hindi

भगतो मेला आया बाबे सोढ़ल का

भगतो मेला आया बाबे सोढ़ल का
भगतो मेला आया बाबे सोढ़ल का
दर फूलां ਨਾਲ सजाया बाबे सोढ़ल ਦਾ

शहर जालंधर जल दे अंदर,
सोहणा तेरा सोढ़ल मंदर।
मैं वी दर्शन पाया बाबे सोढ़ल का,
दर फूलां ਨਾਲ सजाया बाबे सोढ़ल का ॥
भगतो मेला आया...

बाबा खैर करम दी पादे,
सबदी झोली लाल खडादे।
दिन चौदस नूं आया मेला सोढ़ल का,
दर फूलां ਨਾਲ सजाया बाबे सोढ़ल का ॥
भगतो मेला आया...

खुशियां ਨਾਲ मैं दर ते आवा,
दूध मठियां दा भोग लवावा।
भगता ने गुण गाया...
'हैपी' ने गुण गाया बाबे सोढ़ल का,
दर फूलां ਨਾਲ सजाया बाबे सोढ़ਲ का ॥
भगतो मेला आया...

गायक : बरकत सूफी ब्रदर्स

श्रेणी
download bhajan lyrics (14 downloads)