अज बधावा बजन दे/ਅੱਜ ਵਧਾਵਾ... ਵੱਜਣ ਦੇ

ਅੱਜ ਵਧਾਵਾ... ਵੱਜਣ ਦੇ

ਅੱਜ ਵਧਾਵਾ... ਵੱਜਣ ਦੇ ॥
ਖੁਸ਼ੀਆਂ ਦੇ ਵਾਜੇ... ਵੱਜਣ ਦੇ ॥
ਵੱਜਣ ਦੇ, ਬਈ ਵੱਜਣ ਦੇ ॥
ਸੰਗਤਾਂ ਦੇ ਘਰ... ਵੱਜਣ ਦੇ ॥
ਓ ਭਗਤਾਂ ਦੇ ਘਰ... ਵੱਜਣ ਦੇ ॥
ਅੱਜ ਵਧਾਵਾ... ਵੱਜਣ ਦੇ ॥

ਦੇਣ, ਵਧਾਈ, ਗਣਪਤ ਜੀ ਆਏ ॥
ਰਿੱਧੀ, ਸਿੱਧੀ ਨੂੰ, ਨਾਲ ਲਿਆਏ ॥
ਰਿਧਿ ਸਿਧਿ ਡੀ ਪਾਇਲ... ਵੱਜਣ ਦੇ ॥
ਸ਼ੁਭ, ਲਾਭ ਦਾ ਵਾਜਾ... ਵੱਜਣ ਦੇ ॥
ਅੱਜ ਵਧਾਵਾ... ਵੱਜਣ ਦੇ...

ਦੇਣ, ਵਧਾਈ, ਬ੍ਰਹਮਾ ਜੀ ਆਏ ॥
ਸਰਸਵਤੀ ਮਾਂ ਨੂੰ, ਨਾਲ ਲਿਆਏ ॥
ਸਰਸਵਤੀ ਦੀ ਵੀਣਾ... ਵੱਜਣ ਦੇ ॥
ਮੇਹਰਾਂ ਦਾ ਮੀਂਹ... ਬਰਸਣ ਦੇ ॥
ਅੱਜ ਵਧਾਵਾ... ਵੱਜਣ ਦੇ...

ਦੇਣ, ਵਧਾਈ, ਵਿਸ਼ਨੂੰ ਜੀ ਆਏ ॥
ਲਕਸ਼ਮੀ ਮਾਂ ਨੂੰ, ਨਾਲ ਲਿਆਏ ॥
ਲਕਸ਼ਮੀ ਦੀ ਪਾਇਲ... ਵੱਜਣ ਦੇ ॥
ਵਿਸ਼ਨੂੰ ਦਾ ਚੱਕਰ... ਚੱਲਣ ਦੇ ॥
ਅੱਜ ਵਧਾਵਾ... ਵੱਜਣ ਦੇ...

ਦੇਣ, ਵਧਾਈ, ਸ਼ੰਕਰ ਜੀ ਆਏ ॥
ਗੌਰਾਂ, ਮਾਂ ਨੂੰ, ਨਾਲ ਲਿਆਏ ॥
ਸ਼ੰਕਰ ਦਾ ਡੰਮਰੂ... ਵੱਜਣ ਦੇ ॥
ਓ ਡੰਮ ਡੰਮ, ਡੰਮ ਡੰਮ... ਵੱਜਣ ਦੇ ॥
ਅੱਜ ਵਧਾਵਾ... ਵੱਜਣ ਦੇ...

ਦੇਣ, ਵਧਾਈ, ਰਾਮ ਜੀ ਆਏ ॥
ਸੀਤਾ, ਮਾਂ ਨੂੰ, ਨਾਲ ਲਿਆਏ ॥
ਸੀਤਾ ਦੀ ਪਾਇਲ... ਵੱਜਣ ਦੇ ॥
ਓ ਰਾਮ ਨਾਮ ਨੂੰ... ਵੱਜਣ ਦੇ ॥
ਅੱਜ ਵਧਾਵਾ... ਵੱਜਣ ਦੇ...

ਦੇਣ, ਵਧਾਈ, ਸ਼ਾਮ ਜੀ ਆਏ ॥
ਰਾਧਾ, ਜੀ ਨੂੰ, ਨਾਲ ਲਿਆਏ ॥
ਮੇਰੇ, ਸ਼ਾਮ ਦੀ ਮੁਰਲੀ... ਵੱਜਣ ਦੇ ॥
ਰਾਧਾ ਦੀ ਪਾਇਲ... ਵੱਜਣ ਦੇ ॥
ਛੰਮ ਛੰਮ, ਛੰਮ ਛੰਮ... ਵੱਜਣ ਦੇ ॥
ਸਖੀਆਂ ਦਾ ਠੁਮਕਾ... ਵੱਜਣ ਦੇ ॥
ਅੱਜ ਵਧਾਵਾ... ਵੱਜਣ ਦੇ...

ਦੇਣ, ਵਧਾਈ, ਮਈਆ ਆਈ ॥
ਸ਼ੇਰ, ਵੀ ਆਪਣਾ, ਨਾਲ ਲਿਆਈ ॥
ਮਈਆ ਦਾ ਸ਼ੇਰ... ਗਰਜਣ ਦੇ ॥
ਮੇਰੀ ਮਾਂ ਦਾ ਸ਼ੇਰ...ਗਰਜਣ ਦੇ ॥
ਅੱਜ ਵਧਾਵਾ... ਵੱਜਣ ਦੇ...

ਦੇਣ, ਵਧਾਈ, ਪੌਣਾਹਾਰੀ ਆਏ ॥
ਝੋਲੀ, ਚਿਮਟਾ, ਨਾਲ ਲਿਆਏ ॥
ਬਾਬੇ ਦਾ ਚਿਮਟਾ... ਵੱਜਣ ਦੇ ॥
ਸ਼ਾਹ, ਤਲਾਈਆਂ... ਵੱਜਣ ਦੇ ॥
ਗੁਫ਼ਾ ਦੇ ਉੱਤੇ... ਵੱਜਣ ਦੇ ॥
ਅੱਜ ਵਧਾਵਾ... ਵੱਜਣ ਦੇ...

ਦੇਣ, ਵਧਾਈ, ਸਤਿਗੁਰੂ ਆਏ ॥
ਸਾਰੀ, ਸੰਗਤ, ਨਾਲ ਲਿਆਏ ॥
ਸੰਗਤਾਂ ਦਾ ਕੀਰਤਨ... ਵੱਜਣ ਦੇ ॥
ਓ ਢੋਲਕ ਮੰਜ਼ੀਰਾ... ਵੱਜਣ ਦੇ ॥
ਅੱਜ ਵਧਾਵਾ... ਵੱਜਣ ਦੇ...

ਦੇਣ, ਵਧਾਈ, ਸੰਗਤਾਂ ਆਈਆਂ ॥
ਢੋਲਕ, ਚਿਮਟਾ, ਨਾਲ ਲਿਆਈਆਂ ॥
ਸੰਗਤਾਂ ਦਾ ਚਿਮਟਾ... ਵੱਜਣ ਦੇ ॥
ਭਗਤਾਂ ਦੇ ਘਰ... ਵੱਜਣ ਦੇ ॥
ਅੱਜ ਵਧਾਵਾ... ਵੱਜਣ ਦੇ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

आज वधावा… वज्जण दे

आज वधावा… वज्जण दे ॥
खुशियों दे वाजे… वज्जण दे ॥
वज्जण दे, बई वज्जण दे ॥
संगतां दे घर… वज्जण दे ॥
ओ भगतां दे घर… वज्जण दे ॥
आज वधावा… वज्जण दे ॥

देण वधाई, गणपत जी आए ॥
रिद्धि, सिद्धि नूँ, नाल लिआए ॥
रिद्धि सिद्धि दी पायल… वज्जण दे ॥
शुभ, लाभ दा वाजा… वज्जण दे ॥
आज वधावा… वज्जण दे ॥

देण वधाई, ब्रह्मा जी आए ॥
सरस्वती मां नूँ, नाल लिआए ॥
सरस्वती दी वीणा… वज्जण दे ॥
मेहरां दा मੀਂह… बरसण दे ॥
आज वधावा… वज्जण दे ॥

देण वधाई, विष्णु जी आए ॥
लक्ष्मी मां नूँ, नाल लिआए ॥
लक्ष्मी दी पायल… वज्जण दे ॥
विष्णु दा चक्कर… चल्लण दे ॥
आज वधावा… वज्जण दे ॥

देण वधाई, शंकर जी आए ॥
गौरां मां नूँ, नाल लिआए ॥
शंकर दा डमरू… वज्जण दे ॥
ओ डम डम, डम डम… वज्जण दे ॥
आज वधावा… वज्जण दे ॥

देण वधाई, राम जी आए ॥
सीता मां नूँ, नाल लिआए ॥
सीता दी पायल… वज्जण दे ॥
ओ राम नाम नूँ… वज्जण दे ॥
आज वधावा… वज्जण दे ॥

देण वधाई, श्याम जी आए ॥
राधा जी नूँ, नाल लिआए ॥
मेरे श्याम दी मुरली… वज्जण दे ॥
राधा दी पायल… वज्जण दे ॥
छम्म छम्म, छम्म छम्म… वज्जण दे ॥
सखियां दा ठुमका… वज्जण दे ॥
आज वधावा… वज्जण दे ॥

देण वधाई, मईया आई ॥
शेर वी अपना, नाल लिआई ॥
मईया दा शेर… गरजण दे ॥
मेरी मां दा शेर… गरजण दे ॥
आज वधावा… वज्जण दे ॥

देण वधाई, पौणाहारी आए ॥
झोली, चिमटा, नाल लिआए ॥
बाबे दा चिमटा… वज्जण दे ॥
शाह तलाइयां… वज्जण दे ॥
गुफा दे उत्ते… वज्जण दे ॥
आज वधावा… वज्जण दे ॥

देण वधाई, सतगुरु आए ॥
सारी संगत, नाल लिआए ॥
संगतां दा कीर्तन… वज्जण दे ॥
ओ ढोलक मंजीरा… वज्जण दे ॥
आज वधावा… वज्जण दे ॥

देण वधाई, संगतां आईयां ॥
ढोलक, चिमटा, नाल लिआईयां ॥
संगतां दा चिमटा… वज्जण दे ॥
भगतां दे घर… वज्जण दे ॥
आज वधावा… वज्जण दे ॥

अपलोडर — अनिलरामूर्ति भोपाल

श्रेणी
download bhajan lyrics (10 downloads)