ਟਿਕਟਾਂ ਲੈ ਲੈ
ਟਿਕਟਾਂ, ਲੈ ਲੈ, ਜਿੰਦੇ ਨੀ ਗੱਡੀ,
ਹੋਈ ਏ ਤਿਆਰ ॥
ਤੀਰਥ, ਕਰ ਲੈ, ਜਿੰਦੇ ਨੀ ਗੱਡੀ,
ਹੋਈ ਏ ਤਿਆਰ ॥
ਗੱਡੀ, ਹੋਈ ਏ ਤਿਆਰ,
ਗੱਡੀ, ਹੋਈ ਏ ਤਿਆ ॥
ਟਿਕਟਾਂ, ਲੈ ਲੈ, ਜਿੰਦੇ ਨੀ...
ਪਹਿਲਾ, ਤੀਰਥ, ਹਰਿਦਵਾਰ ॥
ਜਿੱਥੇ, ਭੋਲ੍ਹੇ, ਦਾ ਸਸੁਰਾਲ ॥
ਗੰਗਾ, ਨਹਾ ਲੈ, ਜਿੰਦੇ ਨੀ ਗੱਡੀ,
ਹੋਈ ਏ ਤਿਆਰ ।
ਟਿਕਟਾਂ, ਲੈ ਲੈ, ਜਿੰਦੇ ਨੀ...
ਦੂਜਾ, ਤੀਰਥ, ਵ੍ਰਿੰਦਾਵਨ ॥
ਜਿੱਥੇ, ਰਹਿੰਦੇ ਨੇ, ਰਾਧੇ ਕ੍ਰਿਸ਼ਨ ॥
ਯਮੁਨਾ, ਨਹਾ ਲੈ, ਜਿੰਦੇ ਨੀ ਗੱਡੀ,
ਹੋਈ ਏ ਤਿਆਰ ।
ਟਿਕਟਾਂ, ਲੈ ਲੈ, ਜਿੰਦੇ ਨੀ...
ਤੀਜਾ, ਤੀਰਥ, ਅਯੋਧਿਆ ਧਾਮ ॥
ਜਿੱਥੇ, ਰਹਿੰਦੇ, ਪ੍ਰਭੂ ਸ਼੍ਰੀ ਰਾਮ ॥
ਸਰਯੂ, ਨਹਾ ਲੈ, ਜਿੰਦੇ ਨੀ ਗੱਡੀ,
ਹੋਈ ਏ ਤਿਆਰ ।
ਟਿਕਟਾਂ, ਲੈ ਲੈ, ਜਿੰਦੇ ਨੀ...
ਚੌਥਾ, ਤੀਰਥ, ਕਾਸ਼ੀ ਧਾਮ ॥
ਜਿੱਥੇ, ਰਹਿੰਦੇ, ਭੋਲ੍ਹੇ ਨਾਥ ॥
ਗੰਗਾ, ਨਹਾ ਲੈ, ਜਿੰਦੇ ਨੀ ਗੱਡੀ,
ਹੋਈ ਏ ਤਿਆਰ ।
ਟਿਕਟਾਂ, ਲੈ ਲੈ, ਜਿੰਦੇ ਨੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
टिकटां ले ले
टिकटां, ले ले, जिंदे नी गड्डी,
होई ए तैयार ॥
तीरथ, कर ले, जिंदे नी गड्डी,
होई ए तैयार ॥
गड्डी, होई ए तैयार,
गड्डी, होई ए तिया ॥
टिकटां, ले ले, जिंदे नी…
पहिला, तीरथ, हरिद्वार ॥
जिथे, भोले, दा ससुराल ॥
गंगा, नहा ले, जिंदे नी गड्डी,
होई ए तैयार ।
टिकटां, ले ले, जिंदे नी…
दूजा, तीरथ, वृंदावन ॥
जिथे, रहिंदे ने, राधे कृष्ण ॥
यमुना, नहा ले, जिंदे नी गड्डी,
होई ए तैयार ।
टिकटां, ले ले, जिंदे नी…
तीजा, तीरथ, अयोध्या धाम ॥
जिथे, रहिंदे, प्रभु श्री राम ॥
सरयू, नहा ले, जिंदे नी गड्डी,
होई ए तैयार ।
टिकटां, ले ले, जिंदे नी…
चौथा, तीरथ, काशी धाम ॥
जिथे, रहिंदे, भोले नाथ ॥
गंगा, नहा ले, जिंदे नी गड्डी,
होई ए तैयार ।
टिकटां, ले ले, जिंदे नी…
अपलोडर – अनिलरामूर्ति भोपाल