दुध नाल पुत्त पाल के-२ /ਦੁੱਧ ਨਾਲ ਪੁੱਤ ਪਾਲ ਕੇ

ਦੁੱਧ ਨਾਲ ਪੁੱਤ ਪਾਲ ਕੇ

ਓ ਦੁੱਧ ਨਾਲ, ਪੁੱਤ ਪਾਲ ਕੇ ॥
ਪਿੱਛੋਂ, ਪਾਣੀ ਨੂੰ, ਤਰਸਦੀਆਂ ਮਾਂਵਾਂ,
ਓ ਦੁੱਧ ਨਾਲ, ਪੁੱਤ ਪਾਲ ਕੇ ॥
ਓ ਦੁੱਧ ਨਾਲ, ਪੁੱਤ ਪਾਲ ਕੇ,
ਓ ਦੁੱਧ ਨਾਲ, ਪੁੱਤ ਪਾਲ ਕੇ ॥
ਓ ਹਿੱਕ ਨਾਲ, ਲਾ ਕੇ ਰੱਖਦੀ ॥
ਜਿੰਦ, ਪੁੱਤ ਤੋਂ, ਵਾਰ ਦੀਆਂ ਮਾਂਵਾਂ,
ਓ ਦੁੱਧ ਨਾਲ, ਪੁੱਤ ਪਾਲ ਕੇ ।
ਪਿੱਛੋਂ, ਪਾਣੀ ਨੂੰ, ਤਰਸਦੀਆਂ ਮਾਂਵਾਂ,
ਓ ਦੁੱਧ ਨਾਲ, ਪੁੱਤ ਪਾਲ ਕੇ ।

ਜੰਮਦਾ ਏ, ਪੁੱਤ ਘਰ, ਸ਼ਗਨ ਮਨਾਉਂਦੀ ਮਾਂ ।
ਗਿੱਲੀ ਥਾਂ ਤੇ, ਆਪ ਸੌਂਦੀ, ਸੁੱਕੀ ਥਾਂ ਤੇ ਪਾਉਂਦੀ ਮਾਂ ॥
ਓਹ ਮੰਗੇ, ਹਰ ਵੇਲੇ, ਰੱਬ ਤੋਂ ਦੁਆਵਾਂ,
ਓ ਦੁੱਧ ਨਾਲ, ਪੁੱਤ ਪਾਲ ਕੇ ।
ਪਿੱਛੋਂ, ਪਾਣੀ ਨੂੰ, ਤਰਸਦੀਆਂ ਮਾਂਵਾਂ...

ਮੁੱਖ ਦੇਖ, ਪੁੱਤ ਦਾ ਤੇ, ਫ਼ੁੱਲੀ ਨਾ ਸਮਾਵੇ ਮਾਂ ।
ਹਰ ਪਲ, ਹਰ ਘੜ੍ਹੀ, ਬਲਿਹਾਰੀ ਜਾਵੇ ਮਾਂ ॥
ਮਾਵਾਂ, ਹੁੰਦੀਆਂ, ਬੋਹੜ ਦੀਆਂ ਛਾਂਵਾਂ,
ਓ ਦੁੱਧ ਨਾਲ, ਪੁੱਤ ਪਾਲ ਕੇ ।
ਪਿੱਛੋਂ, ਪਾਣੀ ਨੂੰ, ਤਰਸਦੀਆਂ ਮਾਂਵਾਂ...

ਚਾਵਾਂ ਤੇ, ਉਮੀਦਾਂ ਨਾਲ, ਸੁਪਨੇ ਸਜਾਉਂਦੀ ਮਾਂ ।
ਢਿੱਡੋਂ ਭੁੱਖੀ, ਰਹਿ ਕੇ ਦੁੱਧ, ਪੁੱਤ ਨੂੰ ਪਿਲਾਉਂਦੀ ਮਾਂ ॥
ਲੈਂਦੀ, ਖੁਸ਼ੀ ਨਾਲ, ਪੁੱਤ ਦੀ ਬਲਾਂਵਾਂ,
ਓ ਦੁੱਧ ਨਾਲ, ਪੁੱਤ ਪਾਲ ਕੇ ।
ਪਿੱਛੋਂ, ਪਾਣੀ ਨੂੰ, ਤਰਸਦੀਆਂ ਮਾਂਵਾਂ...

ਯਾਦ ਜਦੋਂ, ਆਉਂਦੀ ਮਾਵਾਂ, ਫ਼ੁੱਟ ਫ਼ੁੱਟ ਰੋਂਦੀਆਂ ।
ਫੋਟੋ ਲਾ ਕੇ, ਛਾਤੀ ਨਾਲ, ਘੁੱਟ ਘੁੱਟ ਰੋਂਦੀਆਂ ॥
ਓ ਇੱਕ, ਫ਼ੋਨ ਨੂੰ, ਤਰਸਦੀਆਂ ਮਾਂਵਾਂ,
ਓ ਦੁੱਧ ਨਾਲ, ਪੁੱਤ ਪਾਲ ਕੇ ।
ਪਿੱਛੋਂ, ਪਾਣੀ ਨੂੰ, ਤਰਸਦੀਆਂ ਮਾਂਵਾਂ...

ਮਾਵਾਂ ਨੂੰ, ਸਤਾ ਕੇ ਸੁੱਖ ਜੋ, ਤੀਰਥਾਂ ਤੇ ਟੋਹਲਦੇ ।
ਆਪਣੇ ਹੀ, ਹੱਥੀਂ ਵਿਸ਼ ਓਹ, ਜਿੰਦਗੀ ਚ ਘੋਲ੍ਹਦੇ ॥
ਓਹ ਤਾਂ, ਜਿੰਦਗੀ ਚ, ਭੋਗਦੇ ਸਜ਼ਾਵਾਂ,
ਓ ਦੁੱਧ ਨਾਲ, ਪੁੱਤ ਪਾਲ ਕੇ ।
ਪਿੱਛੋਂ, ਪਾਣੀ ਨੂੰ, ਤਰਸਦੀਆਂ ਮਾਂਵਾਂ...

ਵੇਲਾ ਸੀ, ਅਖ਼ੀਰ ਮਾਂ ਨੇ, ਪੁੱਤ ਨੂੰ ਬੁਲਾਇਆ ਸੀ ।
ਮਾੜ੍ਹੀ, ਤਕਦੀਰ ਮਾਂ ਦੀ, ਪੁੱਤ ਨਹੀਂ ਆਇਆ ਸੀ ।
ਛੰਮ ਛੰਮ, ਅੱਖੀਆਂ ਚੋਂ ਓਹਨੇ, ਮੀਂਹ ਬਰਸਾਇਆ ਸੀ ।
ਤੁਰ ਗਈ, ਦਿਲ ਵਿੱਚ, ਲੈ ਕੇ ਇੱਛਾਵਾਂ,
ਓ ਦੁੱਧ ਨਾਲ, ਪੁੱਤ ਪਾਲ ਕੇ ।
ਪਿੱਛੋਂ, ਪਾਣੀ ਨੂੰ, ਤਰਸਦੀਆਂ ਮਾਂਵਾਂ...
ਅਪਲੋਡਰ- ਅਨਿਲਰਾਮੂਰਤੀ ਭੋਪਾਲ

Lyrics in Hindi

दूध नाल पुत्त पाल के

ओ दूध नाल, पुत्त पाल के ॥
पिछ्छों, पानी नूं, तरसदियाँ मावाँ,
ओ दूध नाल, पुत्त पाल के ॥

ओ दूध नाल, पुत्त पाल के,
ओ दूध नाल, पुत्त पाल के ॥
ओ हिक्क नाल, ला के रखदी ॥
जिंद, पुत्त तों, वारदियाँ मावाँ,
ओ दूध नाल, पुत्त पाल के ॥
पिछ्छों, पानी नूं, तरसदियाँ मावाँ,
ओ दूध नाल, पुत्त पाल के ॥

जम्मदा ऐ, पुत्त घर, शगन मनाऊंदी माँ ।
गिल्ली थां ते, आप सोंदी, सुक्की थां ते पाऊंदी माँ ॥
ओह मंगे, हर वेले, रब तों दुआवाँ,
ओ दूध नाल, पुत्त पाल के ।
पिछ्छों, पानी नूं, तरसदियाँ मावाँ...

मुख देख, पुत्त दा ते, फुल्ली ना समावे माँ ।
हर पल, हर घड़ी, बलिहारी जावे माँ ॥
मावाँ, हुंदियाँ, बोहड़ दियाँ छांवाँ,
ओ दूध नाल, पुत्त पाल के ।
पिछ्छों, पानी नूं, तरसदियाँ मावाँ...

चावाँ ते, उम्मीदाँ नाल, सुपने सजाऊंदी माँ ।
ढिड्डों भूखी, रह के दूध, पुत्त नूं पिलाऊंदी माँ ॥
लैंदी, खुशी नाल, पुत्त दी बलावाँ,
ओ दूध नाल, पुत्त पाल के ।
पिछ्छों, पानी नूं, तरसदियाँ मावाँ...

याद जदों, आउंदी मावाँ, फूट-फूट रोंदियाँ ।
फोटो ला के, छाती नाल, घुट-घुट रोंदियाँ ॥
ओ इक, फोन नूं, तरसदियाँ मावाँ,
ओ दूध नाल, पुत्त पाल के ।
पिछ्छों, पानी नूं, तरसदियाँ मावाँ...

मावाँ नूं, सता के सुख जो, तीरथाँ ते टोहलदे ।
आपणे ही, हथीं विष ओह, जिंदगी च घोलदे ॥
ओह तां, जिंदगी च, भोगदे सजावाँ,
ओ दूध नाल, पुत्त पाल के ।
पिछ्छों, पानी नूं, तरसदियाँ मावाँ...

वेला सी, आखिर माँ ने, पुत्त नूं बुलाया सी ।
माड़ी, तकदीर माँ दी, पुत्त नहीं आया सी ।
छम्म-छम्म, अखियाँ चों ओहने, मिहं बरसाया सी ।
तुर गई, दिल विच, लै के इच्छावाँ,
ओ दूध नाल, पुत्त पाल के ।
पिछ्छों, पानी नूं, तरसदियाँ मावाँ...

अपलोडर – अनिल राममूर्ति भोपाल

श्रेणी