ਦੁੱਧ ਪੁੱਤ ਦੇਣ ਵਾਲਾ
( ਹੁਕਮਾਂ ਦੀ, ਤਾਮੀਲ ਹਾਂ ਕਰਦਾ,
ਆਪਣਾ. ਫਰਜ਼ ਨਿਭਾਉਂਦਾ ਹਾਂ ॥
ਜੋ ਵੀ ਮੇਰੀ, ਰੂਹ ਦੇ ਅੰਦਰ,
ਕਾਗਜ਼ ਉੱਤੇ ਵਾਹੁੰਦਾ ਹਾਂ ।
ਓ ਲੱਖਾਂ ਹੀ, ਫ਼ਨਕਾਰ ਨੇ ਜੱਗ ਤੇ,
ਮੈਂ ਕਿਸ, ਗਿਣਤੀ ਆਉਂਦਾ ਹਾਂ,
ਮੈਂ ਤੇ ਯਾਰ, ਮਨਾਉਂਦਾ ਫਿਰਦਾ,
ਲੋਕ ਕਹਿਣ, ਮੈਂ ਗਾਉਂਦਾ ਹਾਂ ॥)
ਦੁੱਧ, ਪੁੱਤ, ਦੇਣ ਵਾਲਾ, ਦੁੱਧਾਧਾਰੀ ਹੋ ਗਿਆ ॥
ਮਾਰੀ, ਮੋਰ ਦੀ, ਉੱਡਾਰੀ, ਕਲਾਧਾਰੀ ਹੋ ਗਿਆ ॥
ਓਹ ਤਾਂ, ਕੱਟਦਾ ਕਲੇਸ਼, ਮੇਹਰਾਂ, ਰੱਖੇ ਓਹ ਹਮੇਸ਼ ।
ਤਾਂਹੀਓਂ, ਕਲਯੁੱਗ ਜੋਗੀ, ਅਵਤਾਰੀ ਹੋ ਗਿਆ...
ਦੁੱਧ, ਪੁੱਤ, ਦੇਣ ਵਾਲਾ, ਦੁੱਧਾਧਾਰੀ...
ਬਚਪਨ, ਵਿੱਚ ਪਾਇਆ, ਓਹਨੇ, ਜੋਗੀਆ ਦਾ ਚੋਲਾ ।
ਬਾਲਕ, ਨਾਥ ਅਖਵਾਇਆ, ਰੂਪ, ਦੇਖੋ ਕਿੰਨਾ ਭੋਲ਼ਾ ॥
ਪੈਰੀਂ, ਪਾਵੇ ਓਹ ਖੜ੍ਹਾਵਾਂ, ਓਹਦੇ, ਸਿਰ ਤੇ ਜਟਾਵਾਂ ।
ਦੇਖੋ, ਜਟਾ ਦਾ ਵੀ ਰੰਗ, ਏਹ ਸੁਨਹਿਰੀ ਹੋ ਗਿਆ...
ਦੁੱਧ, ਪੁੱਤ, ਦੇਣ ਵਾਲਾ, ਦੁੱਧਾਧਾਰੀ...
ਨੌਕਰੀ, ਰਤਨੋ ਦੀ ਕੀਤੀ, ਹੁਕਮ, ਸ਼ਿਵਾਂ ਦਾ ਨਿਭਾਇਆ ।
ਕਿੱਥੇ, ਦਾ ਸੀ, ਹੈ ਲੇਖਾ, ਕਿੱਥੇ, ਆਣ ਕੇ ਚੁਕਾਇਆ ॥
ਓ ਬਣ, ਗਊਆਂ ਦਾ, ਏਹ ਪਾਲੀ, ਭਰੇ, ਝੋਲੀ ਏਹੋ ਖ਼ਾਲੀ ।
ਤਾਂਹੀਓਂ, ਪੌਣਾਹਾਰੀ, ਜੋਗੀ ਏਹ, ਭੰਡਾਰੀ ਹੋ ਗਿਆ...
ਦੁੱਧ, ਪੁੱਤ, ਦੇਣ ਵਾਲਾ, ਦੁੱਧਾਧਾਰੀ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
दूध-पुत्र देने वाला
(हुक्मों दी तामील हां करदा,
अपणा फर्ज निभाऊंदा हां ॥
जो वी मेरी रूह दे अंदर,
कागज़ उत्ते वाहुंदा हां ।
ओ लाखां ही फनकार ने जग ते,
मैं किस गिनती आउंदा हां,
मैं ते यार मनाऊंदा फिरदा,
लोक कहन मैं गाऊंदा हां ॥)
दूध-पुत्र देने वाला, दूधाधारी हो गया ॥
मारी मोर दी उड़ारी, कलाधारी हो गया ॥
ओह तां कटदा कलेश, मेहरां रखे ओह हमेशा ।
ताहियों कलियुग जोगी अवतारी हो गया…
दूध-पुत्र देने वाला, दूधाधारी…
बचपन विच पाया ओहने जोगिया दा चोला ।
बालक नाथ अखवाया, रूप देखो कितना भोला ॥
पैरों पावे ओह खड़ावां, ओहदे सिर ते जटावां ।
देखो जटा दा वी रंग ए सुनहरी हो गया…
दूध-पुत्र देने वाला, दूधाधारी…
नौकरी रत्नो दी कीती, हुक्म शिवां दा निभाया ।
किथों दा सी है लेखा, किथे आ के चुकाया ॥
ओ बन गउआं दा ए पाली, भरे झोली एहो खाली ।
ताहियों पौणाहारी जोगी ए भंडारी हो गया…
दूध-पुत्र देने वाला, दूधाधारी…
अपलोडर – अनिल राममूर्ति भोपाल