तेरियां लोड़ां दातिए/ਤੇਰੀਆਂ ਲੋੜਾਂ ਦਾਤੀਏ

ਤੇਰੀਆਂ ਲੋੜਾਂ ਦਾਤੀਏ

ਤੇਰੀਆਂ, ਲੋੜਾਂ ਦਾਤੀਏ ਨੀ ਮੈਨੂੰ, ਤੇਰਾ ਸਹਾਰਾ ॥
ਆਜਾ, ਸ਼ੇਰਾਂ ਵਾਲੀਏ ਨੀ ਤੈਨੂੰ, ਵਾਜਾਂ ਮਾਰਾਂ ॥

ਦੁਨੀਆਂ, ਜੋ ਜੋ, ਕਹਿੰਦੀ ਆਂ ਮੈਂ, ਸਹਿੰਦੀ ਜਾਵਾਂ ।
ਇਕੱਲੇ ਬਹਿ ਕੇ, ਦਾਤੀਏ ਮੈਂ, ਰੋਂਦੀ ਜਾਵਾਂ ।
ਇਕੱਲੇ, ਬਹਿ ਕੇ, ਰੋਵੇ ਮੇਰਾ, ਦਿਲ ਬੇਚਾਰਾ ।
ਆਜਾ, ਸ਼ੇਰਾਂ ਵਾਲੀਏ ਨੀ ਤੈਨੂੰ, ਵਾਜਾਂ ਮਾਰਾਂ ॥
ਤੇਰੀਆਂ, ਲੋੜਾਂ ਦਾਤੀਏ ਨੀ ਮੈਨੂੰ...

ਜੋ ਜੋ, ਰਿਸ਼ਤੇ ਨਾਤੇ ਮਾਂ ਸਭ, ਛੋੜ ਗਏ ਨੇ ।
ਔਖੇ ਵੇਲੇ, ਦਾਤੀਏ ਨੀ ਮੁਖ, ਮੋੜ ਗਏ ਨੇ ।
ਨਈਆ ਮੇਰੀ, ਡਗਮਗ ਡੋਲ੍ਹੇ, ਨਾ ਮਿਲੇ ਕਿਨਾਰਾ ।
ਆਜਾ, ਸ਼ੇਰਾਂ ਵਾਲੀਏ ਨੀ ਤੈਨੂੰ, ਵਾਜਾਂ ਮਾਰਾਂ ॥
ਤੇਰੀਆਂ, ਲੋੜਾਂ ਦਾਤੀਏ ਨੀ ਮੈਨੂੰ...

ਅੱਜ ਤੱਕ, ਤੈਨੂੰ ਦਾਤੀਏ ਨੀ ਮੇਰੀ, ਯਾਦ ਨਾ ਆਈ ।
ਤੇਰੇ ਬਾਝੋਂ, ਦਾਤੀਏ ਨੀ ਮੈਂ, ਕਮਲੀ ਹੋਈ ।
ਗਲ੍ਹੀਆਂ ਗਲ੍ਹੀਆਂ, ਢੂੰਡਾਂ ਨੀ ਮੈਂ, ਤੈਨੂੰ ਪੁਕਾਰਾਂ ।
ਆਜਾ, ਸ਼ੇਰਾਂ ਵਾਲੀਏ ਨੀ ਤੈਨੂੰ, ਵਾਜਾਂ ਮਾਰਾਂ ॥
ਤੇਰੀਆਂ, ਲੋੜਾਂ ਦਾਤੀਏ ਨੀ ਮੈਨੂੰ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

तेरीयाँ लोड़ाँ दातिए

तेरीयाँ, लोड़ाँ दातिए नी मेनूं, तेरा सहारा ॥
आजा, शेराँ वालिए नी तैनूं, वाजां मारां ॥

दुनिया, जो जो, कहिंदी आं मैं, सहिंदी जावां ।
इकल्ले बहि के, दातिए मैं, रोन्दी जावां ।
इकल्ले, बहि के, रोवे मेरा, दिल बेचारा ।
आजा, शेराँ वालिए नी तैनूं, वाजां मारां ॥
तेरीयाँ, लोड़ाँ दातिए नी मेनूं...

जो जो, रिश्ते नाते मां, सभ छोड़ गए ने ।
औखे वेले, दातिए नी, मुख मोड़ गए ने ।
नइया मेरी, डगमग डोले, ना मिले किनारा ।
आजा, शेराँ वालिए नी तैनूं, वाजां मारां ॥
तेरीयाँ, लोड़ाँ दातिए नी मेनूं...

अज्ज तक, तैनूं दातिए नी, मेरी याद ना आई ।
तेरे बाजों, दातिए नी, मैं कमली होई ।
गलियाँ गलियाँ, ढूंढां नी मैं, तैनूं पुकारां ।
आजा, शेराँ वालिए नी तैनूं, वाजां मारां ॥
तेरीयाँ, लोड़ाँ दातिए नी मेनूं...

अपलोडर – अनिल राममूर्ति भोपाल

download bhajan lyrics (12 downloads)