भगतां दे आए भगवान बहारां आ ग‌ईयां

भगतां दे आए भगवान

धुन- मत्थे ते चमकण वाल
भगतां दे आए भगवान, बहारां आ ग‌ईयां ॥
आ ग‌ईयां, बहारां आ गईयां ॥
भगतां दे आए भगवान...

नूरी मुखड़ा, खूब चमकदा ।
अंखियां दे विच्चों, नूर छलकदा ॥
रज रज कर लो दीदार, बहारां आ ग‌ईयां ।
भगतां दे आए भगवान...

बांगा दे विच, कोयल नचदी ।
नच नच के ओह, सबनूं दसदी ॥
त्रेता दे आए श्री राम, बहारां आ ग‌ईयां ।
भगतां दे आए भगवान...

मोती बाग विच, फुल प‌ऐ खिड़दे ।
हस हस के ओह, सबनूं दसदे ॥
द्वापर दे आए घनश्याम, बहारां आ ग‌ईयां ।
भगतां दे आए भगवान...

आओ रलमिल, मंगल गाईए ।
अज शुभ दिन है, शगन मनाईए ॥
आए जग दे तारणहार, बहारां आ ग‌ईयां ।
भगतां दे आए भगवान...
हरे कृष्णा हरे राम
अपलोडर- अनिलरामूर्तिभोपाल

ਭਗਤਾਂ ਦੇ ਆਏ ਭਗਵਾਨ

ਭਗਤਾਂ ਦੇ, ਆਏ ਭਗਵਾਨ, ਬਹਾਰਾਂ ਆ ਗਈਆਂ
ਆ ਗਈਆਂ, ਬਹਾਰਾਂ, ਆ ਗਈਆਂ ॥
ਭਗਤਾਂ ਦੇ, ਆਏ ਭਗਵਾਨ...

ਨੂਰੀ, ਮੁਖੜਾ, ਖ਼ੂਬ ਚਮਕਦਾ ।
ਅੱਖੀਆਂ, ਦੇ ਵਿੱਚੋਂ, ਨੂਰ ਛਲਕਦਾ ॥
ਰੱਜ ਰੱਜ, ਕਰ ਲਓ ਦੀਦਾਰ,
ਬਹਾਰਾਂ, ਆ ਗਈਆਂ ।
ਭਗਤਾਂ ਦੇ, ਆਏ ਭਗਵਾਨ...

ਬਾਗਾਂ, ਦੇ ਵਿੱਚ ਕੋਇਲ ਨੱਚਦੀ ।
ਨੱਚ ਨੱਚ ਕੇ ਓਹ ਸਭ ਨੂੰ ਦੱਸਦੀ ॥
ਤ੍ਰੇਤਾ ਦੇ, ਆਏ ਸ਼੍ਰੀ ਰਾਮ,
ਬਹਾਰਾਂ, ਆ ਗਈਆਂ ।
ਭਗਤਾਂ ਦੇ, ਆਏ ਭਗਵਾਨ...

ਮੋਤੀ, ਬਾਗ਼ ਵਿੱਚ, ਫ਼ੁੱਲ ਪਏ ਖਿੜ੍ਹਦੇ ।
ਹੱਸ, ਹੱਸ ਕੇ ਓਹ, ਸਭ ਨੂੰ ਦੱਸਦੇ ॥
ਦ੍ਵਾਪਰ ਦੇ, ਆਏ ਘਨ ਸ਼ਿਆਮ,
ਬਹਾਰਾਂ, ਆ ਗਈਆਂ ।
ਭਗਤਾਂ ਦੇ, ਆਏ ਭਗਵਾਨ...

ਆਓ, ਰਲ ਮਿਲ, ਮੰਗਲ ਗਾਈਏ ।
ਅੱਜ, ਸ਼ੁਭ ਦਿਨ ਹੈ, ਸ਼ਗਨ ਮਨਾਈਏ ॥
ਆਏ, ਜੱਗ ਦੇ ਪਾਲਣਹਾਰ,
ਬਹਾਰਾਂ, ਆ ਗਈਆਂ ।
ਭਗਤਾਂ ਦੇ, ਆਏ ਭਗਵਾਨ...
ਅਪਲੋਡਰ- ਅਨਿਲਰਾਮੂਰਤੀਭੋਪਾਲ

श्रेणी