ਮੇਰੀ ਫੱਟੀ ਉੱਤੇ ਰਾਮ ਤੇ ਗੋਪਾਲ ਲਿੱਖ ਦੇ
ਓ ਲਿੱਖਣ, ਵਾਲਿਆ ਤੂੰ, ਹੋ ਕੇ, ਦਿਆਲ ਲਿੱਖ ਦੇ ॥
ਮੇਰੀ, ਫੱਟੀ ਉੱਤੇ, ਰਾਮ ਤੇ, ਗੋਪਾਲ ਲਿੱਖ ਦੇ ॥
ਇੱਕ, ਪਾਸੇ ਲਿੱਖ ਦੇ, ਰਾਮ ਤੇ ਸੀਤਾ ।
ਰਾਮ, ਤੇ ਸੀਤਾ ਲਿੱਖ, ਰਾਮ ਤੇ ਸੀਤਾ ।
ਇੱਕ, ਪਾਸੇ ਲਿੱਖ ਦੇ, ਰਾਮ ਤੇ ਸੀਤਾ,
ਦੂਜੇ, ਪਾਸੇ... ॥ਹਨੂੰਮਾਨ, ਜੀ ਦਾ ਹਾਲ ਲਿੱਖ ਦੇ,
ਮੇਰੀ, ਫੱਟੀ ਉੱਤੇ, ਰਾਮ ਤੇ, ਗੋਪਾਲ ਲਿੱਖ ਦੇ ।
ਓ ਲਿੱਖਣ, ਵਾਲਿਆ ਤੂੰ, ਹੋ ਕੇ...
ਇੱਕ, ਪਾਸੇ ਲਿੱਖ ਦੇ, ਸਰਸਵਤੀ ਤੇ ਬ੍ਰਹਮਾ ।
ਸਰਸਵਤੀ ਤੇ ਬ੍ਰਹਮਾ ਲਿੱਖ, ਸਰਸਵਤੀ ਤੇ ਬ੍ਰਹਮਾ ।
ਇੱਕ, ਪਾਸੇ ਲਿੱਖ ਦੇ, ਸਰਸਵਤੀ ਤੇ ਬ੍ਰਹਮਾ,
ਦੂਜੇ, ਪਾਸੇ... ॥ਨਾਰਦ, ਜੀ ਦਾ ਹਾਲ ਲਿੱਖ ਦੇ,
ਮੇਰੀ, ਫੱਟੀ ਉੱਤੇ, ਰਾਮ ਤੇ, ਗੋਪਾਲ ਲਿੱਖ ਦੇ ॥
ਓ ਲਿੱਖਣ, ਵਾਲਿਆ ਤੂੰ, ਹੋ ਕੇ...
ਇੱਕ, ਪਾਸੇ ਲਿੱਖ ਦੇ, ਲਕਸ਼ਮੀ ਤੇ ਵਿਸ਼ਨੂੰ ।
ਲਕਸ਼ਮੀ, ਤੇ ਵਿਸ਼ਨੂੰ ਲਿੱਖ, ਲਕਸ਼ਮੀ ਤੇ ਵਿਸ਼ਨੂੰ ।
ਇੱਕ, ਪਾਸੇ ਲਿੱਖ ਦੇ, ਲਕਸ਼ਮੀ ਤੇ ਵਿਸ਼ਨੂੰ,
ਦੂਜੇ, ਪਾਸੇ... ॥ਪ੍ਰਹਲਾਦ, ਜੀ ਦਾ ਹਾਲ ਲਿੱਖ ਦੇ,
ਮੇਰੀ, ਫੱਟੀ ਉੱਤੇ, ਰਾਮ ਤੇ, ਗੋਪਾਲ ਲਿੱਖ ਦੇ ।
ਓ ਲਿੱਖਣ, ਵਾਲਿਆ ਤੂੰ, ਹੋ ਕੇ...
ਇੱਕ, ਪਾਸੇ ਲਿੱਖ ਦੇ, ਕ੍ਰਿਸ਼ਨ ਤੇ ਰਾਧਾ ।
ਕ੍ਰਿਸ਼ਨ, ਤੇ ਰਾਧਾ ਲਿੱਖ, ਕ੍ਰਿਸ਼ਨ ਤੇ ਰਾਧਾ ।
ਇੱਕ, ਪਾਸੇ ਲਿੱਖ ਦੇ, ਕ੍ਰਿਸ਼ਨ ਤੇ ਰਾਧਾ,
ਦੂਜੇ, ਪਾਸੇ... ॥ਮੀਰਾਂ, ਬਾਈ ਜੀ ਦਾ, ਹਾਲ ਲਿੱਖ ਦੇ,
ਮੇਰੀ, ਫੱਟੀ ਉੱਤੇ, ਰਾਮ ਤੇ, ਗੋਪਾਲ ਲਿੱਖ ਦੇ ।
ਓ ਲਿੱਖਣ, ਵਾਲਿਆ ਤੂੰ, ਹੋ ਕੇ...
ਇੱਕ, ਪਾਸੇ ਲਿੱਖ ਦੇ, ਸ਼ਿਵ ਜੀ ਤੇ ਗੌਰਾਂ ॥
ਸ਼ਿਵ ਜੀ, ਤੇ ਗੌਰਾਂ ਲਿੱਖ, ਸ਼ਿਵ ਜੀ ਤੇ ਗੌਰਾਂ ।
ਇੱਕ, ਪਾਸੇ ਲਿੱਖ ਦੇ, ਸ਼ਿਵ ਜੀ ਤੇ ਗੌਰਾਂ,
ਦੂਜੇ, ਪਾਸੇ... ॥ਗਣਪਤੀ, ਜੀ ਦਾ ਹਾਲ ਲਿੱਖ ਦੇ,
ਮੇਰੀ, ਫੱਟੀ ਉੱਤੇ, ਰਾਮ ਤੇ, ਗੋਪਾਲ ਲਿੱਖ ਦੇ ॥
ਓ ਲਿੱਖਣ, ਵਾਲਿਆ ਤੂੰ, ਹੋ ਕੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
ਇਹ ਭਜਨ ਹਿੰਦੀ ਵਿੱਚ ਇਸ ਤਰ੍ਹਾਂ ਲਿਖਿਆ ਜਾਵੇਗਾ:
मेरी फट्टी पर राम और गोपाल लिख दे
ओ लिखने वाले तू होकर दयाल लिख दे,
मेरी फट्टी पर राम और गोपाल लिख दे ॥
एक पासे लिख दे राम और सीता,
राम और सीता लिख, राम और सीता ।
एक पासे लिख दे राम और सीता,
दूजे पासे... हनुमान जी का हाल लिख दे,
मेरी फट्टी पर राम और गोपाल लिख दे ।
ओ लिखने वाले तू होकर...
एक पासे लिख दे सरस्वती और ब्रह्मा,
सरस्वती और ब्रह्मा लिख, सरस्वती और ब्रह्मा ।
एक पासे लिख दे सरस्वती और ब्रह्मा,
दूजे पासे... नारद जी का हाल लिख दे,
मेरी फट्टी पर राम और गोपाल लिख दे ॥
ओ लिखने वाले तू होकर...
एक पासे लिख दे लक्ष्मी और विष्णु,
लक्ष्मी और विष्णु लिख, लक्ष्मी और विष्णु ।
एक पासे लिख दे लक्ष्मी और विष्णु,
दूजे पासे... प्रह्लाद जी का हाल लिख दे,
मेरी फट्टी पर राम और गोपाल लिख दे ।
ओ लिखने वाले तू होकर...
एक पासे लिख दे कृष्ण और राधा,
कृष्ण और राधा लिख, कृष्ण और राधा ।
एक पासे लिख दे कृष्ण और राधा,
दूजे पासे... मीरा बाई जी का हाल लिख दे,
मेरी फट्टी पर राम और गोपाल लिख दे ।
ओ लिखने वाले तू होकर...
एक पासे लिख दे शिव जी और गौरा,
शिव जी और गौरा लिख, शिव जी और गौरा ।
एक पासे लिख दे शिव जी और गौरा,
दूजे पासे... गणपति जी का हाल लिख दे,
मेरी फट्टी पर राम और गोपाल लिख दे ॥
ओ लिखने वाले तू होकर...