ਮੇਰੀ ਮਈਆ ਦੇ ਭਵਨ ਤੇ ਕੋਇਲ ਬੋਲੇ
ਮੇਰੀ, ਮਈਆ ਦੇ, ਭਵਨ ਤੇ, ਕੋਇਲ ਬੋਲੇ ॥
ਪੀ ਪੀ, ਪਪੀਹਾ ਡੋਲ੍ਹੇ, ਭਵਨ ਤੇ, ਕੋਇਲ ਬੋਲੇ ।
ਮੇਰੀ, ਮਈਆ ਦੇ, ਭਵਨ ਤੇ...
ਮੇਰੀ, ਮਈਆ ਦੇ ਭਵਨ ਤੇ, ਸੰਗਤਾਂ ਆਵਣ ॥
ਬੰਦ ਬੰਦ, ਭਗਤਾਂ ਦਾ ਡੋਲ੍ਹੇ, ਭਵਨ ਤੇ, ਕੋਇਲ ਬੋਲੇ ।
ਮੇਰੀ, ਮਈਆ ਦੇ, ਭਵਨ ਤੇ...
ਮੇਰੀ, ਮਈਆ ਦੇ ਭਵਨ ਤੇ, ਹਲਵਾ ਮਿਲਦਾ ॥
ਨਾਲ, ਕਰਾਰੇ ਛੋਲੇ, ਭਵਨ ਤੇ, ਕੋਇਲ ਬੋਲੇ ।
ਮੇਰੀ, ਮਈਆ ਦੇ, ਭਵਨ ਤੇ...
ਮੇਰੀ, ਮਈਆ ਦੇ, ਭਵਨ ਤੇ, ਕੰਜ਼ਕਾਂ ਆਈਆਂ ॥
ਪਿੱਪਲਾਂ ਤੇ, ਝੂਲਾ ਝੂਲੇ, ਭਵਨ ਤੇ, ਕੋਇਲ ਬੋਲੇ ।
ਮੇਰੀ, ਮਈਆ ਦੇ, ਭਵਨ ਤੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
मेरी मइया दे भवन ते कोयल बोले
मेरी मइया दे भवन ते कोयल बोले ॥
पी पी पपीहा डोले, भवन ते कोयल बोले ॥
मेरी मइया दे भवन ते...
मेरी मइया दे भवन ते संगतां आवण ॥
बंद बंद भगतां दा डोले, भवन ते कोयल बोले ॥
मेरी मइया दे भवन ते...
मेरी मइया दे भवन ते हलवा मिलदा ॥
नाल करारे छोले, भवन ते कोयल बोले ॥
मेरी मइया दे भवन ते...
मेरी मइया दे भवन ते कंजकां आईयां ॥
पिप्पलां ते झूला झूले, भवन ते कोयल बोले ॥
मेरी मइया दे भवन ते...