ਕਿੱਥੇ ਆਤਮਾ ਕਿੱਥੇ ਪਰਮਾਤਮਾ
ਕਿੱਥੇ, ਆਤਮਾ ਤੇ, ਕਿੱਥੇ ਪਰਮਾਤਮਾ,
ਹੋ ਕਿੱਥੇ, ਰਹਿੰਦਾ ਮਨ ਪਾਪੀ ॥
ਓ ਅੱਗੇ, ਆਤਮਾ ਤੇ, ਪਿੱਛੇ ਪਰਮਾਤਮਾ,
ਹੋ ਵਿੱਚ, ਰਹਿੰਦਾ ਮਨ ਪਾਪੀ ॥
ਕਿਤੇ, ਭੁੱਲ ਨਾ, ਜਾਈਂ ਓ ਮਨਾ ਮੇਰਿਆ,
ਕਿ ਸੋਹਣੇ ਸੋਹਣੇ, ਮਹਿਲ ਦੇਖ ਕੇ ॥
ਕਿੱਥੇ, ਆਤਮਾ ਤੇ, ਕਿੱਥੇ ਪਰਮਾਤਮਾ...
ਤੈਨੂੰ, ਭੇਜਿਆ ਸੀ, ਰਾਮ ਜੱਪਣ ਨੂੰ,
ਤੇ, ਮਾਇਆ ਨੇ, ਜ਼ੰਜ਼ਾਲ ਪਾ ਲਿਆ ॥
ਕਿੱਥੇ, ਆਤਮਾ ਤੇ, ਕਿੱਥੇ ਪਰਮਾਤਮਾ...
ਕਿਤੇ, ਡੁੱਲ੍ਹ ਨਾ, ਜਾਈਂ ਓ ਮਨਾ ਮੇਰਿਆ,
ਕਿ ਸੋਹਣੇ ਸੋਹਣੇ, ਬਾਗ਼ ਦੇਖ ਕੇ ॥
ਕਿੱਥੇ, ਆਤਮਾ ਤੇ, ਕਿੱਥੇ ਪਰਮਾਤਮਾ...
ਤੈਨੂੰ, ਭੇਜਿਆ ਸੀ, ਰਾਮ ਜੱਪਣ ਨੂੰ,
ਤੇ, ਮਾਇਆ ਨੇ, ਜ਼ੰਜ਼ਾਲ ਪਾ ਲਿਆ ॥
ਕਿੱਥੇ, ਆਤਮਾ ਤੇ, ਕਿੱਥੇ ਪਰਮਾਤਮਾ...
ਕਿਤੇ, ਡੁੱਲ੍ਹ ਨਾ, ਜਾਈਂ ਓ ਮਨਾ ਮੇਰਿਆ,
ਕਿ ਕੋਰੇ ਕੋਰੇ, ਨੋਟ ਦੇਖ ਕੇ ॥
ਕਿੱਥੇ, ਆਤਮਾ ਤੇ, ਕਿੱਥੇ ਪਰਮਾਤਮਾ...
ਤੈਨੂੰ, ਭੇਜਿਆ ਸੀ, ਰਾਮ ਜੱਪਣ ਨੂੰ,
ਤੇ, ਮਾਇਆ ਨੇ, ਜ਼ੰਜ਼ਾਲ ਪਾ ਲਿਆ ॥
ਕਿੱਥੇ, ਆਤਮਾ ਤੇ, ਕਿੱਥੇ ਪਰਮਾਤਮਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
किथे आत्मा ते किथे परमात्मा
किथे आत्मा ते किथे परमात्मा,
हो किथे रहिंदा मन पापी ॥
ओ अग्गे आत्मा ते पिच्छे परमात्मा,
हो विच रहिंदा मन पापी ॥
किते भुल्ल ना जाईं ओ मना मेरिया,
कि सोहणे सोहणे महल देख के ॥
किथे आत्मा ते किथे परमात्मा...॥
तैनूं भेजिया सी राम जपण नूं,
ते माया ने जंजाल पा लिया ॥
किथे आत्मा ते किथे परमात्मा...॥
किते डुल्ल ना जाईं ओ मना मेरिया,
कि सोहणे सोहणे बाग देख के ॥
किथे आत्मा ते किथे परमात्मा...॥
तैनूं भेजिया सी राम जपण नूं,
ते माया ने जंजाल पा लिया ॥
किथे आत्मा ते किथे परमात्मा...॥
किते डुल्ल ना जाईं ओ मना मेरिया,
कि कोरे कोरे नोट देख के ॥
किथे आत्मा ते किथे परमात्मा...॥
तैनूं भेजिया सी राम जपण नूं,
ते माया ने जंजाल पा लिया ॥
किथे आत्मा ते किथे परमात्मा...॥