मेरी मईया दा जयकारा / ਮੇਰੀ ਮਈਆ ਦਾ ਜੈਕਾਰਾ

ਮੇਰੀ ਮਈਆ ਦਾ ਜੈਕਾਰਾ

ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ, ਲਗਾਓ ਜੀ ॥
ਜ਼ੋਰ ਸੇ, ਲਗਾਓ ਜ਼ਰਾ, ਪ੍ਰੇਮ ਸੇ, ਲਗਾਓ ਜੀ ॥
ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ, ਲਗਾਓ ਜੀ ॥
ਓ ਕਠਿਨ, ਚੜ੍ਹਾਈਆਂ ਆਈਆਂ, ਮਈਆ ਨੂੰ, ਧਿਆਓ ਜੀ ॥
ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ, ਲਗਾਓ ਜੀ ॥
ਓ ਸਾਰੇ ਬੋਲੋ... ਜੈ ਮਾਤਾ ਦੀ ਧੁਨ... )
ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ, ਲਗਾਓ ਜੀ ॥

ਜਦੋ ਵੀ, ਜੈਕਾਰਾ ਮਾਂ ਦਾ, ਭਗਤ ਬੁਲਾਂਦਾ ਏ ।
ਚੜ੍ਹਦਾ, ਪਹਾੜਾਂ ਉੱਤੇ, ਭੱਜ ਚੜ੍ਹ ਜਾਂਦਾ ਏ ॥
ਓ ਖ਼ੁਦ, ਨਾਮ ਜਪੋ ਨਾਲੇ, ਦੁਨੀਆਂ ਨੂੰ, ਜਪਾਓ ਜੀ ॥
ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ...
ਓ ਸਾਰੇ ਬੋਲੋ... ਜੈ ਮਾਤਾ ਦੀ ਧੁਨ... )
ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ, ਲਗਾਓ ਜੀ ॥

ਉੱਚਿਆਂ, ਪਹਾੜਾਂ ਉੱਤੇ, ਜੰਨਤ ਹੈ ਜਾਪਦੀ ।
ਆਈ ਬਾਣ, ਗੰਗਾ ਜੇਹੜੀ , ਧੋਵੇ ਮੈਲ ਪਾਪ ਜੀ ॥
ਸ਼ਰਧਾ, ਦੇ ਨਾਲ ਸਾਰੇ, ਡੁੱਬਕੀ, ਲਗਾਓ ਜੀ ॥
ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ...
( ਓ ਸਾਰੇ ਬੋਲੋ... ਜੈ ਮਾਤਾ ਦੀ ਧੁਨ... )
ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ, ਲਗਾਓ ਜੀ ॥

ਦੇਸ਼ੋਂ, ਵਿਦੇਸ਼ੋਂ ਆਏ, ਭਗਤ ਪਿਆਰੇ ਜੀ ।
ਸਾਰੇ, ਦਰਬਾਰ ਦੇਖੋ, ਮਈਆ ਦੇ, ਹੁੱਲਾਰੇ ਜੀ ॥
ਸ਼ਰਧਾ ਦੇ, ਫ਼ੁੱਲ ਮਾਂ ਦੇ, ਚਰਣੀ, ਚੜ੍ਹਾਓ ਜੀ ॥
ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ...
( ਓ ਸਾਰੇ ਬੋਲੋ... ਜੈ ਮਾਤਾ ਦੀ ਧੁਨ... )
ਮੇਰੀ, ਮਈਆ ਦਾ ਜੈਕਾਰਾ, ਜ਼ਰਾ ਜ਼ੋਰ ਸੇ, ਲਗਾਓ ਜੀ ॥
ਜੈ ਮਾਤਾ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ

मेरी मईया दा जयकारा
मेरी, मईया दा जयकारा, ज़रा ज़ोर से, लगाओ जी ॥
ज़ोर से, लगाओ ज़रा, प्रेम से लगाओ जी ॥
कठिन, चढ़ाइयां आईयां, मईया नूं, धेयाओ जी ।
मेरी, मईया दा जयकारा, ज़रा ज़ोर से, लगाओ जी ॥
( ओ सारे बोलो... जय माता दी धुन )
मेरी, मईया दा जयकारा, ज़रा ज़ोर से, लगाओ जी ॥

जदों भी, जयकारा मां दा, भगत बुलादां ऐ ।
चढ़दा, पहाड़ा उत्ते, भज, चढ़ जांदा ऐ ॥
खुद, नाम जपों नाले, होरां नू, जपाओ जी ॥
मेरी, मईया दा जयकारा, ज़रा ज़ोर से...
( ज़रा ज़ोर से बोलो... जय माता दी धुन )

ऊच्चेयां, पहाड़ा उत्ते, जन्नत है जापदी ।
आई वाण, गंगा जेह्डी़, धोवे मैल पाप जी ॥
श्रद्धा दे, नाल सारे, डुबकी लगाओ जी ॥
मेरी, मईया दा जयकारा, ज़रा ज़ोर से...
( ज़रा ज़ोर से बोलो... जय माता दी धुन )

देशों, विदेशों आए, भगत प्यारे जी ॥
सारे, दरबार देखो, मईया दे हुलारे जी ॥
श्रद्धा दे, फुल मां दे, चरणी चढ़ाओ जी ॥
मेरी, मईया दा जयकारा, ज़रा ज़ोर से...
( ज़रा ज़ोर से बोलो... जय माता दी धुन )
जय माता दी

अपलोडर- अनिलरामूर्तिभोपाल