मैनु अपना बना ले दातिए- देसी भजन / ਮੈਨੂੰ ਆਪਣਾ ਬਣਾ ਲੈ ਦਾਤੀਏ- ਦੇਸੀ ਭਜਨ

ਮੈਨੂੰ ਆਪਣਾ ਬਣਾ ਲੈ ਦਾਤੀਏ

ਮੈਨੂੰ, ਆਪਣਾ, ਬਣਾ ਲੈ ਦਾਤੀਏ,
ਮੈਨੂੰ, ਦੁਨੀਆਂ ਦੀ, ਲੋੜ੍ਹ ਕੋਈ ਨਾ ll

ਹਾਰ, ਬਣਾ ਕੇ ਮੈਨੂੰ, ਗਲ਼ ਵਿੱਚ ਪਾ ਲੈ ll
ਗਲ਼ ਵਿੱਚ, ਪਾ ਲੈ ਦਾਤੀ, ਗਲ਼ ਵਿੱਚ ਪਾ ਲੈ l
ਆਪਣੇ, ਗਲ਼ ਨੂੰ, ਸਜਾ ਲੈ ਦਾਤੀਏ,
ਮੈਨੂੰ, ਦੁਨੀਆਂ ਦੀ, ਲੋੜ੍ਹ ਕੋਈ ਨਾ l
ਮੈਨੂੰ, ਆਪਣਾ, ਬਣਾ ਲੈ ਦਾਤੀਏ,,,,,,,,,,,,

ਕੁੰਡਲ, ਬਣਾ ਕੇ ਮੈਨੂੰ, ਕੰਨਾਂ ਵਿੱਚ ਪਾ ਲੈ ll
ਕੰਨਾਂ ਵਿੱਚ, ਪਾ ਲੈ ਦਾਤੀ, ਕੰਨਾਂ ਵਿੱਚ ਪਾ ਲੈ l
ਆਪਣੇ, ਕੰਨਾਂ ਨੂੰ, ਸਜਾ ਲੈ ਦਾਤੀਏ,
ਮੈਨੂੰ, ਦੁਨੀਆਂ ਦੀ, ਲੋੜ੍ਹ ਕੋਈ ਨਾ l
ਮੈਨੂੰ, ਆਪਣਾ, ਬਣਾ ਲੈ ਦਾਤੀਏ,,,,,,,,,,,,

ਮਹਿੰਦੀ, ਬਣਾ ਕੇ ਮੈਨੂੰ, ਹੱਥਾਂ ਉੱਤੇ ਲਾ ਲੈ ll
ਹੱਥਾਂ ਉੱਤੇ, ਲਾ ਲੈ ਦਾਤੀ, ਹੱਥਾਂ ਉੱਤੇ ਲਾ ਲੈ l
ਆਪਣੇ, ਹੱਥਾਂ ਨੂੰ, ਸਜਾ ਲੈ ਦਾਤੀਏ,
ਮੈਨੂੰ, ਦੁਨੀਆਂ ਦੀ, ਲੋੜ੍ਹ ਕੋਈ ਨਾ l
ਮੈਨੂੰ, ਆਪਣਾ, ਬਣਾ ਲੈ ਦਾਤੀਏ,,,,,,,,,,,,

ਚੂੜਾ, ਬਣਾ ਕੇ ਮੈਨੂੰ, ਬਾਂਹਾਂ ਵਿੱਚ ਪਾ ਲੈ ll
ਬਾਂਹਾਂ ਵਿੱਚ, ਪਾ ਲੈ ਦਾਤੀ, ਬਾਂਹਾਂ ਵਿੱਚ ਪਾ ਲੈ l
ਆਪਣੇ, ਬਾਂਹਾਂ ਨੂੰ, ਸਜਾ ਲੈ ਦਾਤੀਏ,
ਮੈਨੂੰ, ਦੁਨੀਆਂ ਦੀ, ਲੋੜ੍ਹ ਕੋਈ ਨਾ l
ਮੈਨੂੰ, ਆਪਣਾ, ਬਣਾ ਲੈ ਦਾਤੀਏ,,,,,,,,,,,,

ਚੁੰਨਰੀ, ਬਣਾ ਕੇ ਮੈਨੂੰ, ਸਿਰ ਤੇ ਸਜਾ ਲੈ ll
ਸਿਰ ਤੇ, ਸਜਾ ਲੈ ਦਾਤੀ, ਸਿਰ ਤੇ ਸਜਾ ਲੈ l
ਆਪਣੇ, ਰੰਗਾਂ ਵਿੱਚ, ਰੰਗ ਲੈ ਦਾਤੀਏ,
ਮੈਨੂੰ, ਦੁਨੀਆਂ ਦੀ, ਲੋੜ੍ਹ ਕੋਈ ਨਾ l
ਮੈਨੂੰ, ਆਪਣਾ, ਬਣਾ ਲੈ ਦਾਤੀਏ,,,,,,,,,,,,

ਪਾਇਲ, ਬਣਾ ਕੇ ਮੈਨੂੰ, ਪੈਰਾਂ ਵਿੱਚ ਪਾ ਲੈ ll
ਪੈਰਾਂ ਵਿੱਚ, ਪਾ ਲੈ ਦਾਤੀ, ਪੈਰਾਂਵਿੱਚ ਪਾ ਲੈ l
ਆਪਣੇ, ਚਰਨਾਂ ਨੂੰ, ਸਜਾ ਲੈ ਦਾਤੀਏ,
ਮੈਨੂੰ, ਦੁਨੀਆਂ ਦੀ, ਲੋੜ੍ਹ ਕੋਈ ਨਾ l
ਮੈਨੂੰ, ਆਪਣਾ, ਬਣਾ ਲੈ ਦਾਤੀਏ,,,,,,,,,,,,

ਸੇਵਕ, ਬਣਾ ਕੇ ਮੈਨੂੰ, ਚਰਣੀ ਲਗਾ ਲੈ ll
ਚਰਣੀ, ਲਗਾ ਲੈ ਦਾਤੀ, ਚਰਣੀ ਲਗਾ ਲੈ l
ਸਾਨੂੰ, ਦਰਸ, ਦਿਖਾ ਜਾ ਦਾਤੀਏ,
ਮੈਨੂੰ, ਦੁਨੀਆਂ ਦੀ, ਲੋੜ੍ਹ ਕੋਈ ਨਾ l
ਮੈਨੂੰ, ਆਪਣਾ, ਬਣਾ ਲੈ ਦਾਤੀਏ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

मैनूं, अपना, बना लै दातिए,
मैनूं, दुनियां दी, लोढ़ कोई ना ॥

हार, बना के मैनूं, गळ विच पा लै ॥
गळ विच, पा लै दाती, गळ विच पा लै ।
अपने, गळ नूं, सजा लै दातिए,
मैनूं, दुनियां दी, लोढ़ कोई ना ।
मैनूं, अपना, बना लै दातिए...

कुंडल, बना के मैनूं, कन्नां विच पा लै ॥
कन्नां विच, पा लै दाती, कन्नां विच पा लै ।
अपने, कन्नां नूं, सजा लै दातिए,
मैनूं, दुनियां दी, लोढ़ कोई ना ।
मैनूं, अपना, बना लै दातिए...

महिंदी, बना के मैनूं, हथां उत्ते ला लै ॥
हथां उत्ते, ला लै दाती, हथां उत्ते ला लै ।
अपने, हथां नूं, सजा लै दातिए,
मैनूं, दुनियां दी, लोढ़ कोई ना ।
मैनूं, अपना, बना लै दातिए...

चूड़ा, बना के मैनूं, बांहां विच पा लै ॥
बांहां विच, पा लै दाती, बांहां विच पा लै ।
अपने, बांहां नूं, सजा लै दातिए,
मैनूं, दुनियां दी, लोढ़ कोई ना ।
मैनूं, अपना, बना लै दातिए...

चुन्नरी, बना के मैनूं, सिर ते सजा लै ॥
सिर ते, सजा लै दाती, सिर ते सजा लै ।
अपने, रंगां विच, रंग लै दातिए,
मैनूं, दुनियां दी, लोढ़ कोई ना ।
मैनूं, अपना, बना लै दातिए...

पायल, बना के मैनूं, पैरां विच पा लै ॥
पैरां विच, पा लै दाती, पैरां विच पा लै ।
अपने, चरणां नूं, सजा लै दातिए,
मैनूं, दुनियां दी, लोढ़ कोई ना ।
मैनूं, अपना, बना लै दातिए...

सेवक, बना के मैनूं, चरणी लगा लै ॥
चरणी, लगा लै दाती, चरणी लगा लै ।
सानूं, दरस, दिखा जा दातिए,
मैनूं, दुनियां दी, लोढ़ कोई ना ।
मैनूं, अपना, बना लै दातिए...

अपलोडर- अनिलरामूर्तिभोपाल