ਰਾਮ ਆਏ ਜੀ ਆਏ ਜੀ ਘਰ ਮੇਰੇ
ਰਾਮ, ਆਏ ਜੀ, ਆਏ ਜੀ, ਘਰ ਮੇਰੇ,
ਮੈਂ, ਸ਼ਗਨ, ਮਨਾਵਾਂ ਤੇਰੇ ॥
ਮੈਂ, ਸ਼ਗਨ, ਮਨਾਵਾਂ ਤੇਰੇ,
ਮੈਂ, ਸ਼ਗਨ, ਮਨਾਵਾਂ ਤੇਰੇ ।
ਰਾਮ, ਆਏ ਜੀ, ਆਏ ਜੀ, ਘਰ ਮੇਰੇ...
ਭੀਲਣੀ ਦੇ, ਘਰ ਦੇਖੋ, ਆਏ ਅੱਜ, ਰਾਮ ਜੀ ।
ਬੇਰਾਂ ਦਾ, ਭੋਗ, ਲਗਾਏ, ਭਗਵਾਨ ਜੀ ॥
ਸੋਹਣੇ, ਦਰਸ਼ਨ... ਜੈ ਹੋ ॥।ਪਾਵਾਂ ਤੇਰੇ,
ਮੈਂ, ਸ਼ਗਨ, ਮਨਾਵਾਂ ਤੇਰੇ ।
ਰਾਮ, ਆਏ ਜੀ, ਆਏ ਜੀ, ਘਰ ਮੇਰੇ...
ਕਦੋਂ ਦੀ ਸੀ, ਆਸ ਮੈਨੂੰ, ਤੇਰੇ ਹੀ, ਦੀਦਾਰ ਦੀ ।
ਘੜ੍ਹੀ ਅੱਜ, ਮੁੱਕੀ ਪ੍ਰਭੂ, ਤੇਰੇ ਇੰਤਜ਼ਾਰ ਦੀ ॥
ਮੈਂ ਤਾਂ, ਲੈ ਆਈ... ਜੈ ਹੋ ॥।ਫ਼ੁੱਲਾਂ ਵਾਲੇ ਸੇਹਰੇ,
ਮੈਂ, ਸ਼ਗਨ, ਮਨਾਵਾਂ ਤੇਰੇ ।
ਰਾਮ, ਆਏ ਜੀ, ਆਏ ਜੀ, ਘਰ ਮੇਰੇ...
ਕਿਰਪਾ ਹੈ, ਕੀਤੀ ਤੁਸੀਂ, ਮੇਰੇ ਜੇਹੀ, ਦਾਸੀ ਤੇ ।
ਬੜੇ ਭਾਗ, ਲਾਏ ਦਿਨ, ਆਇਆ, ਵਡਭਾਗੀ ਵੇ ॥
ਮੇਰੇ, ਖਿੜ੍ਹ ਗਏ... ਜੈ ਹੋ ॥।ਮਨ ਦੇ ਚੇਹਰੇ,
ਮੈਂ, ਸ਼ਗਨ, ਮਨਾਵਾਂ ਤੇਰੇ ।
ਰਾਮ, ਆਏ ਜੀ, ਆਏ ਜੀ, ਘਰ ਮੇਰੇ...
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
राम आए जी आए जी घर मेरे
राम, आए जी, आए जी, घर मेरे,
मैं, शगुन, मनावां तेरे ॥
मैं, शगुन, मनावां तेरे,
मैं, शगुन, मनावां तेरे ।
राम, आए जी, आए जी, घर मेरे...
भीलणी दे, घर देखो, आए अज्ज, राम जी ।
बेरां दा, भोग, लगाए, भगवान जी ॥
सोहणे, दर्शन... जय हो ॥।पावां तेरे,
मैं, शगुन, मनावां तेरे ।
राम, आए जी, आए जी, घर मेरे...
कदों दी सी, आस मैनूं, तेरे ही, दीदार दी ।
घड़ी अज्ज, मुक्की प्रभु, तेरे इंतज़ार दी ॥
मैं तां, लै आई... जय हो ॥।फुल्लां वाले सेहरे,
मैं, शगुन, मनावां तेरे ।
राम, आए जी, आए जी, घर मेरे...
किरपा है, कीती तुसीं, मेरे जेही, दासी ते ।
बड़े भाग, लाए दिन, आया, वडभागी वे ॥
मेरे, खिल गए... जय हो ॥।मन दे चेहरे,
मैं, शगुन, मनावां तेरे ।
राम, आए जी, आए जी, घर मेरे...
अपलोडर - अनिलरामूर्तिभोपाल