ਤੈਨੂੰ ਮੈਂ ਕਿਵੇਂ ਸਮਝਾਵਾਂ ਵੇ ਹੰਕਾਰੀ ਮਨਾ
ਤੈਨੂੰ, ਮੈਂ ਕਿਵੇਂ, ਸਮਝਾਵਾਂ, ਵੇ ਹੰਕਾਰੀ ਮਨਾ ॥
ਜੇ ਮਨ, ਪੱਥਰ ਹੋਵੇ, ਟੋਟੇ ਮੈਂ, ਚਾਰ ਕਰਾਵਾਂ ॥
ਮਾਤਾ ਦਾ, ਮੰਦਿਰ, ਬਣਾਵਾਂ, ਵੇ ਹੰਕਾਰੀ ਮਨਾ ॥
ਤੈਨੂੰ, ਮੈਂ ਕਿਵੇਂ, ਸਮਝਾਵਾਂ, ਵੇ ਹੰਕਾਰੀ...
ਜੇ ਮਨ, ਲੱਕੜੀ ਹੋਵੇ, ਆਰੇ ਤੇ, ਚੀਰ ਲਿਆਵਾਂ ॥
ਮੰਦਿਰ ਦਾ, ਬੂਹਾ, ਬਣਾਵਾਂ, ਵੇ ਹੰਕਾਰੀ ਮਨਾ ॥
ਤੈਨੂੰ, ਮੈਂ ਕਿਵੇਂ, ਸਮਝਾਵਾਂ, ਵੇ ਹੰਕਾਰੀ...
ਜੇ ਮਨ, ਫ਼ੁੱਲ ਹੋਵੇ, ਸੂਈ ਦੇ, ਨਾਲ ਪਿਰੋਵਾਂ ॥
ਮਾਤਾ ਦਾ, ਹਾਰ, ਬਣਵਾਵਾਂ, ਵੇ ਹੰਕਾਰੀ ਮਨਾ ॥
ਤੈਨੂੰ, ਮੈਂ ਕਿਵੇਂ, ਸਮਝਾਵਾਂ, ਵੇ ਹੰਕਾਰੀ...
ਜੇ ਮਨ, ਮੱਖਣ ਹੋਵੇ, ਉਸਦਾ ਮੈਂ, ਘਿਓ ਬਣਾਵਾਂ ॥
ਮਾਤਾ ਦੀ, ਜੋਤ, ਜਗਾਵਾਂ, ਵੇ ਹੰਕਾਰੀ ਮਨਾ ॥
ਤੈਨੂੰ, ਮੈਂ ਕਿਵੇਂ, ਸਮਝਾਵਾਂ, ਵੇ ਹੰਕਾਰੀ...
ਜੇ ਮਨ, ਚੰਦਨ ਹੋਵੇ, ਪੱਥਰ ਦੇ, ਨਾਲ ਘਿਸਾਵਾਂ ॥
ਮਾਤਾ ਨੂੰ, ਤਿਲਕ, ਲਗਾਵਾਂ, ਵੇ ਹੰਕਾਰੀ ਮਨਾ ॥
ਤੈਨੂੰ, ਮੈਂ ਕਿਵੇਂ, ਸਮਝਾਵਾਂ, ਵੇ ਹੰਕਾਰੀ...
ਜੇ ਮਨ, ਰੂੰਈਂ ਹੋਵੇ, ਕੱਤ ਕੇ ਮੈਂ, ਕੱਪੜਾ ਬਣਾਵਾਂ ॥
ਮਾਤਾ ਦਾ, ਚੋਲਾ, ਬਣਾਵਾਂ, ਵੇ ਹੰਕਾਰੀ ਮਨਾ ॥
ਤੈਨੂੰ, ਮੈਂ ਕਿਵੇਂ, ਸਮਝਾਵਾਂ, ਵੇ ਹੰਕਾਰੀ...
ਜੈ ਮਾਤਾ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ
Lyrics in Hindi
तैनूं मैं किवें समझावां वे हंकारी मना
तैनूं, मैं किवें, समझावां, वे हंकारी मना ॥
जे मन, पत्थर होवे, टोटे मैं, चार करावां ॥
माता दा, मंदिर, बनावां, वे हंकारी मना ॥
तैनूं, मैं किवें, समझावां, वे हंकारी...
जे मन, लकड़ी होवे, आरे ते, चीर लियावां ॥
मंदिर दा, बूहा, बनावां, वे हंकारी मना ॥
तैनूं, मैं किवें, समझावां, वे हंकारी...
जे मन, फुल होवे, सुई दे, नाल पिरोवां ॥
माता दा, हार, बनवावां, वे हंकारी मना ॥
तैनूं, मैं किवें, समझावां, वे हंकारी...
जे मन, मख्खण होवे, उसदा मैं, घिओ बनावां ॥
माता दी, जोत, जगावां, वे हंकारी मना ॥
तैनूं, मैं किवें, समझावां, वे हंकारी...
जे मन, चंदन होवे, पत्थर दे, नाल घिसावां ॥
माता नूं, तिलक, लगावां, वे हंकारी मना ॥
तैनूं, मैं किवें, समझावां, वे हंकारी...
जे मन, रूईं होवे, कत्त के मैं, कपड़ा बनावां ॥
माता दा, चोला, बनावां, वे हंकारी मना ॥
तैनूं, मैं किवें, समझावां, वे हंकारी...
???????? जय माता दी ????????
अपलोडर – अनिल राममूर्ति भोपाल