साड्डे खोल दे नसीबां वाले ताले / ਸਾਡੇ ਖੋਲ੍ਹ ਦੇ ਨਸੀਬਾਂ ਵਾਲੇ ਤਾਲੇ

ਸਾਡੇ ਖੋਲ੍ਹ ਦੇ ਨਸੀਬਾਂ ਵਾਲੇ ਤਾਲੇ

ਸਾਡੇ, ਖੋਲ੍ਹ ਦੇ, ਨਸੀਬਾਂ ਵਾਲੇ ਤਾਲੇ...
ਮਈਆ, ਤੇਰੇ ਹੱਥ ਚਾਬੀਆਂ ॥
ਅਸੀਂ, ਬਣ ਜਾਈਏ ॥।ਕਿਸਮਤ ਵਾਲੇ...
ਮਈਆ, ਤੇਰੇ ਹੱਥ ਚਾਬੀਆਂ ॥
ਸਾਡੇ, ਖੋਲ੍ਹ ਦੇ, ਨਸੀਬਾਂ ਵਾਲੇ...

ਦੁਨੀਆਂ ਨੂੰ, ਵੰਡੇ ਮਾਂ ਤੂੰ, ਸੁੱਖਾਂ ਦੇ ਸਵੇਰੇ ਨੇ ।
ਸਾਡੇ ਹੀ, ਨਸੀਬਾਂ ਚ ਕਿਓਂ, ਦੁੱਖਾਂ ਦੇ ਹਨ੍ਹੇਰੇ ਨੇ ॥
ਸਾਨੂੰ, ਬਖਸ਼ ਦੇ ਮਾਂ ॥।ਸੁੱਖਾਂ ਦੇ ਉਜ਼ਾਲੇ...
ਮਈਆ, ਤੇਰੇ ਹੱਥ ਚਾਬੀਆਂ ॥
ਸਾਡੇ, ਖੋਲ੍ਹ ਦੇ, ਨਸੀਬਾਂ ਵਾਲੇ...

ਸਾਡਿਆਂ, ਗੁਨਾਹਾਂ ਦੀਆਂ, ਲੱਖਾਂ ਦੇ ਸਜ਼ਾਵਾਂ ਤੂੰ ।
ਪਰ ਐਵੇਂ, ਰੁੱਸ ਕੇ ਨਾ, ਫੇਰੀ ਮਾਂ ਨਿਗਾਹਾਂ ਤੂੰ ॥
ਕਦੇ, ਵੇਖ ਸਾਡੇ ॥।ਦਿਲਾਂ ਉੱਤੇ ਛਾਲੇ...
ਮਈਆ, ਤੇਰੇ ਹੱਥ ਚਾਬੀਆਂ ॥
ਸਾਡੇ, ਖੋਲ੍ਹ ਦੇ, ਨਸੀਬਾਂ ਵਾਲੇ...

ਤੇਰੇ ਬਿਨਾਂ, ਸਾਨੂੰ ਕਿਸੀ, ਹੋਰ ਦਾ ਸਹਾਰਾ ਨਹੀਂ ।
ਤੇਰੇ ਬਿਨਾਂ, ਸਾਡਾ ਮਾਂਏਂ, ਹੋਣਾ ਗੁਜ਼ਾਰਾ ਨਹੀਂ ॥
ਡੋਰ, ਜਿੰਦਗੀ ਦੀ ॥।ਤੇਰੇ ਹੀ ਹਵਾਲੇ...
ਮਈਆ, ਤੇਰੇ ਹੱਥ ਚਾਬੀਆਂ ॥
ਸਾਡੇ, ਖੋਲ੍ਹ ਦੇ, ਨਸੀਬਾਂ ਵਾਲੇ...

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

साडे, खोल दे, नसीबां वाले ताले...
मइया, तेरे हथ चाबियां ॥
असीं, बन जाईए ॥।किस्मत वाले...
मइया, तेरे हथ चाबियां ॥
साडे, खोल दे, नसीबां वाले...

दुनियां नूं, वंडे मां तूं, सुखां दे सवेरे ने ।
साडे ही, नसीबां च क्यों, दुखां दे हनेरे ने ॥
सानूं, बख्श दे मां ॥।सुखां दे उजाले...
मइया, तेरे हथ चाबियां ॥
साडे, खोल दे, नसीबां वाले...

साडियां, गुनाहां दियां, लक्खां दे सजावां तूं ।
पर ऐवें, रुस के ना, फेरी मां निगाहां तूं ॥
कदे, वेख साडे ॥।दिलां उत्ते छाले...
मइया, तेरे हथ चाबियां ॥
साडे, खोल दे, नसीबां वाले...

तेरे बिना, सानूं किसी, होर दा सहारा नहीं ।
तेरे बिना, साडा माएं, होणा गुजारा नहीं ॥
डोर, जिंदगी दी ॥।तेरे ही हवाले...
मइया, तेरे हथ चाबियां ॥
साडे, खोल दे, नसीबां वाले...