जोतां दा नजारा शेरांवालिए / ਜੋਤਾਂ ਦਾ ਨਜ਼ਾਰਾ ਸ਼ੇਰਾਂ ਵਾਲੀਏ

ਜੋਤਾਂ ਦਾ ਨਜ਼ਾਰਾ ਸ਼ੇਰਾਂ ਵਾਲੀਏ

ਜੋਤਾਂ ਦਾ, ਨਜ਼ਾਰਾ ਸ਼ੇਰਾਂ ਵਾਲੀਏ,
ਜੋਤਾਂ ਦਾ, ਨਜ਼ਾਰਾ ਹੋ ।
ਜੋਤਾਂ ਦਾ, ਨਜ਼ਾਰਾ ਮੇਹਰਾਂ ਵਾਲੀਏ,
ਜੋਤਾਂ ਦਾ, ਨਜ਼ਾਰਾ ਹੋ ।
ਭਵਨ ਹੈ ਉੱਚਿਆਂ, ਪਹਾੜਾਂ ਅੰਬੇ ਰਾਣੀਏ,
ਭਵਨ ਹੈ ਉੱਚਿਆਂ, ਪਹਾੜਾਂ ਹੋ ।

ਕੀਹਨੇ ਕੀਹਨੇ, ਮਾਂਏਂ ਤੇਰਾ, ਭਵਨ ਬਣਾਇਆ ॥
ਕੀਹਨੇ ਤੇਰਾ ਚਵਰ, ਝੁਲਾਇਆ ਅੰਬੇ ਰਾਣੀਏ,
ਕੀਹਨੇ ਚਵਰ, ਝੁਲਾਇਆ ਹੋ ॥
ਜੋਤਾਂ ਦਾ, ਨਜ਼ਾਰਾ ਸ਼ੇਰਾਂ ਵਾਲੀਏ...

ਪੰਜਾਂ ਪੰਜਾਂ, ਪਾਂਡਵਾਂ ਨੇ, ਭਵਨ ਬਣਾਇਆ ॥
ਅਰਜੁਨ ਚਵਰ, ਝੁਲਾਇਆ ਅੰਬੇ ਰਾਣੀਏ,
ਅਰਜੁਨ ਚਵਰ, ਝੁਲਾਇਆ ਹੋ ॥
ਜੋਤਾਂ ਦਾ, ਨਜ਼ਾਰਾ ਸ਼ੇਰਾਂ ਵਾਲੀਏ...

ਨੰਗੇ ਨੰਗੇ, ਪੈਰੀਂ ਮਈਆ, ਅਕਬਰ ਆਇਆ ॥
ਸੋਨੇ ਦਾ ਛੱਤਰ, ਚੜ੍ਹਾਇਆ ਅੰਬੇ ਰਾਣੀਏ,
ਸੋਨੇ ਦਾ ਛੱਤਰ, ਚੜ੍ਹਾਇਆ ਹੋ ॥
ਜੋਤਾਂ ਦਾ, ਨਜ਼ਾਰਾ ਸ਼ੇਰਾਂ ਵਾਲੀਏ...

ਯੁੱਗ ਯੁੱਗ, ਜੀਵੇ ਤੇਰਾ, ਭਗਤ ਧਿਆਨੂੰ ॥
ਕੱਟ ਕੇ ਸੀਸ, ਚੜ੍ਹਾਇਆ ਸ਼ੇਰਾਂ ਵਾਲੀਏ,
ਕੱਟ ਕੇ ਸੀਸ, ਚੜ੍ਹਾਇਆ ਹੋ ॥
ਜੋਤਾਂ ਦਾ, ਨਜ਼ਾਰਾ ਸ਼ੇਰਾਂ ਵਾਲੀਏ...

ਸੂਹਾ ਸੂਹਾ, ਚੋਲੇ ਮਾਂਏਂ, ਅੰਗ ਵਿਰਾਜੇ ॥
ਕੇਸਰ ਤਿਲਕ, ਲਗਾਇਆ ਮਹਾਂ ਰਾਣੀਏ,
ਕੇਸਰ ਤਿਲਕ, ਲਗਾਇਆ ॥
ਜੋਤਾਂ ਦਾ, ਨਜ਼ਾਰਾ ਸ਼ੇਰਾਂ ਵਾਲੀਏ...

ਪਾਨ, ਸੁਪਾਰੀ ਮਈਆ, ਧਵਜ਼ਾ ਨਾਰੀਅਲ ॥
ਪਹਿਲੜੀ ਭੇਟ, ਚੜ੍ਹਾਈ ਅੰਬੇ ਰਾਣੀਏ,
ਪਹਿਲੜੀ ਭੇਟ, ਚੜ੍ਹਾਈ ਹੋ ॥
ਜੋਤਾਂ ਦਾ, ਨਜ਼ਾਰਾ ਸ਼ੇਰਾਂ ਵਾਲੀਏ...

ਚੌਂਹਸਠ, ਪੌੜੀ ਦੇਵਾ, ਚੜ੍ਹੀ ਨਾ ਜਾਏ ॥
ਮੰਦਿਰ, ਹੈ ਉੱਚਿਆਂ, ਧਾਰਾਂ ਸ਼ੇਰਾਂ ਵਾਲੀਏ,
ਮੰਦਿਰ, ਹੈ ਉੱਚਿਆਂ, ਧਾਰਾਂ ਹੋ ।
ਜੋਤਾਂ ਦਾ, ਨਜ਼ਾਰਾ ਸ਼ੇਰਾਂ ਵਾਲੀਏ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

जोतां दा, नज़ारा शेरां वालिए,
जोतां दा, नज़ारा हो ।
जोतां दा, नज़ारा मेहरां वालिए,
जोतां दा, नज़ारा हो ।
भवन है उच्चियां, पहाड़ां अंबे राणिए,
भवन है उच्चियां, पहाड़ां हो ॥

कीहने कीहने, मांएं तेरा, भवन बनाया ॥
कीहने तेरा चवर, झुलाया अंबे राणिए,
कीहने चवर, झुलाया हो ॥
जोतां दा, नज़ारा शेरां वालिए...

पंजां पंजां, पांडवां ने, भवन बनाया ॥
अर्जुन चवर, झुलाया अंबे राणिए,
अर्जुन चवर, झुलाया हो ॥
जोतां दा, नज़ारा शेरां वालिए...

नंगे नंगे, पैरीं मइया, अकबर आया ॥
सोने दा छत्तर, चढ़ाया अंबे राणिए,
सोने दा छत्तर, चढ़ाया हो ॥
जोतां दा, नज़ारा शेरां वालिए...

युग युग, जीवें तेरा, भगत ध्यानूं ॥
कट के सीस, चढ़ाया शेरां वालिए,
कट के सीस, चढ़ाया हो ॥
जोतां दा, नज़ारा शेरां वालिए...

सूहे सूहे, चोले माएं, अंग विराजे ॥
केसर तिलक, लगाया महां राणिए,
केसर तिलक, लगाया ॥
जोतां दा, नज़ारा शेरां वालिए...

पान, सुपारी मइया, ध्वजा नारियल ॥
पहिलड़ी भेंट, चढ़ाई अंबे राणिए,
पहिलड़ी भेंट, चढ़ाई हो ॥
जोतां दा, नज़ारा शेरां वालिए...

चौंहसठ, पौड़ी देवा, चढ़ी ना जाए ॥
मंदिर, है उच्चियां, धारां शेरां वालिए,
मंदिर, है उच्चियां, धारां हो ।
जोतां दा, नज़ारा शेरां वालिए...