नाम जपो फिर मिलना न मौका / ਨਾਮ ਜਪੋ ਫ਼ਿਰ ਮਿਲਣਾ ਨਾ ਮੌਕਾ

ਨਾਮ ਜਪੋ ਫ਼ਿਰ ਮਿਲਣਾ ਨਾ ਮੌਕਾ

ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ ॥
ਸਤਿਗੁਰੂ, ਹਾਰਾਂ ਵਾਲੇ, ਦੇਂ ਦੇ ਨੇ ਹੌਕਾ ॥
ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ...

ਰੋਟੀ ਰੋਟੀ, ਰੋਟੀ ਬੰਦਿਆ, ਹਰ ਵੇਲੇ, ਰੋਟੀ ਰੋਟੀ ॥
ਜੇ ਬੰਦਿਆ, ਤੂੰ ਨਾਮ ਨਾ ਜਪਿਆ, ਤੇਰੀ ਕਿਸਮਤ ਖੋਟੀ ॥
ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ...

ਪਾਣੀ ਪਾਣੀ, ਪਾਣੀ ਬੰਦਿਆ, ਹਰ ਵੇਲੇ, ਪਾਣੀ ਪਾਣੀ ॥
ਜੇ ਬੰਦਿਆ, ਤੂੰ ਨਾਮ ਨਾ ਜਪਿਆ, ਤੇਰੀ ਖ਼ਤਮ ਕਹਾਣੀ ॥
ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ...

ਮੇਲਾ ਮੇਲਾ, ਮੇਲਾ ਬੰਦਿਆ, ਹਰ ਵੇਲੇ, ਮੇਲਾ ਮੇਲਾ ॥
ਜੇ ਬੰਦਿਆ, ਤੂੰ ਨਾਮ ਨਾ ਜਪਿਆ, ਤੇਰਾ ਖ਼ਤਮ ਹੈ ਖੇਲਾ ॥
ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ...

ਪੈਸਾ ਪੈਸਾ, ਪੈਸਾ ਬੰਦਿਆ, ਹਰ ਵੇਲੇ, ਪੈਸਾ ਪੈਸਾ ॥
ਜੇ ਬੰਦਿਆ, ਤੂੰ ਨਾਮ ਨਾ ਜਪਿਆ, ਤੇਰਾ ਜੀਵਨ ਕੈਸਾ ॥
ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ...

ਸੋਣਾ ਸੋਣਾ, ਸੋਣਾ ਬੰਦਿਆ, ਹਰ ਵੇਲੇ, ਸੋਣਾ ਸੋਣਾ ॥
ਜੇ ਬੰਦਿਆ, ਤੂੰ ਨਾਮ ਨਾ ਜਪਿਆ, ਜੀਵਨ ਭਰ ਦਾ ਰੋਣਾ ॥
ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ...

ਮੇਰਾ ਮੇਰਾ, ਮੇਰਾ ਬੰਦਿਆ, ਹਰ ਵੇਲੇ, ਮੇਰਾ ਮੇਰਾ ॥
ਜੇ ਬੰਦਿਆ, ਤੂੰ ਨਾਮ ਨਾ ਜਪਿਆ, ਜੋਗੀ ਵਾਲਾ ਫੇਰਾ ॥
ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ...

ਗਾੜੀ ਗਾੜੀ, ਗਾੜੀ ਬੰਦਿਆ, ਹਰ ਵੇਲੇ, ਗਾੜੀ ਗਾੜੀ ॥
ਜੇ ਬੰਦਿਆ, ਤੂੰ ਨਾਮ ਨਾ ਜਪਿਆ, ਤੇਰੀ ਕਿਸਮਤ ਮਾੜ੍ਹੀ ॥
ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ

ਤੇਰਾ ਤੇਰਾ, ਤੇਰਾ ਬੰਦਿਆ, ਹਰ ਵੇਲੇ, ਤੇਰਾ ਤੇਰਾ ॥
ਜੇ ਬੰਦਿਆ, ਤੂੰ ਨਾਮ ਹੈ ਜਪਿਆ, ਜੀਵਨ ਸਫ਼ਲ ਹੈ ਤੇਰਾ ॥
ਨਾਮ, ਜਪੋ ਫ਼ਿਰ, ਮਿਲਣਾ ਨਾ ਮੌਕਾ...

ਅਪਲੋਡਰ-ਅਨਿਲਰਾਮੂਰਤੀਭੋਪਾਲ

Lyrics in Hindi

नाम, जपो फिर, मिलणा ना मौका ॥
सतिगुरू, हाराँ वाले, देंदे ने हौका ॥
नाम, जपो फिर, मिलणा ना मौका...

रोटी रोटी, रोटी बंदया, हर वेले, रोटी रोटी ॥
जे बंदया, तूं नाम ना जपिया, तेरी किस्मत खोटी ॥
नाम, जपो फिर, मिलणा ना मौका...

पाणी पाणी, पाणी बंदया, हर वेले, पाणी पाणी ॥
जे बंदया, तूं नाम ना जपिया, तेरी ख़तम कहानी ॥
नाम, जपो फिर, मिलणा ना मौका...

मेला मेला, मेला बंदया, हर वेले, मेला मेला ॥
जे बंदया, तूं नाम ना जपिया, तेरा ख़तम है खेला ॥
नाम, जपो फिर, मिलणा ना मौका...

पैसा पैसा, पैसा बंदया, हर वेले, पैसा पैसा ॥
जे बंदया, तूं नाम ना जपिया, तेरा जीवन कैसा ॥
नाम, जपो फिर, मिलणा ना मौका...

सोणा सोणा, सोणा बंदया, हर वेले, सोणा सोणा ॥
जे बंदया, तूं नाम ना जपिया, जीवन भर दा रोणा ॥
नाम, जपो फिर, मिलणा ना मौका...

मेरा मेरा, मेरा बंदया, हर वेले, मेरा मेरा ॥
जे बंदया, तूं नाम ना जपिया, जोगी वाला फेरा ॥
नाम, जपो फिर, मिलणा ना मौका...

गाड़ी गाड़ी, गाड़ी बंदया, हर वेले, गाड़ी गाड़ी ॥
जे बंदया, तूं नाम ना जपिया, तेरी किस्मत माड़ी ॥
नाम, जपो फिर, मिलणा ना मौका...

तेरा तेरा, तेरा बंदया, हर वेले, तेरा तेरा ॥
जे बंदया, तूं नाम है जपिया, जीवन सफल है तेरा ॥
नाम, जपो फिर, मिलणा ना मौका...

अपलोडर — अनिलरामूरती भोपाल

श्रेणी