भिलनी कैंदी रामा जी रह लो एक दिन होर / ਭਿਲਣੀ ਕਹਿੰਦੀ ਰਾਮਾ ਜੀ ਰਹਿ ਲਓ ਇੱਕ ਦਿਨ ਹੋਰ

ਭਿਲਣੀ ਕਹਿੰਦੀ ਰਾਮਾ ਜੀ

ਭਿਲਣੀ ਕਹਿੰਦੀ, ਰਾਮਾ ਜੀ
ਰਹਿ ਲਓ, ਇੱਕ ਦਿਨ ਹੋਰ ॥
ਰਹਿ ਲਓ, ਇੱਕ ਦਿਨ ਹੋਰ,
ਰਹਿ ਲਓ, ਇੱਕ ਦਿਨ ਹੋਰ ॥
ਭਿਲਣੀ ਕਹਿੰਦੀ, ਰਾਮਾ ਜੀ...

ਆਸਣ, ਕੁਸ਼ਾ ਦਾ ਬਣਾਇਆ
ਉੱਤੇ, ਰਾਮ ਜੀ ਨੂੰ ਬਿਠਾਇਆ ॥
ਪੂਰੇ ਹੋ ਗਏ, ਰਾਮਾ ਜੀ ਮੇਰੇ,
ਗੁਰਾਂ ਜੀ ਦੇ ਬੋਲ ।
ਭਿਲਣੀ ਕਹਿੰਦੀ, ਰਾਮਾ ਜੀ...

ਸੁਬ੍ਹਾ, ਜੰਗਲਾਂ ਨੂੰ ਜਾਵਾਂ
ਚੁਣ ਚੁਣ, ਬੇਰ ਲੈ ਆਵਾਂ ॥
ਖਾ ਲਓ, ਖਾ ਲਓ, ਰਾਮਾ ਜੀ ਮੇਰੇ,
ਭਿਲਣੀ ਦੇ ਬੇਰ ।
ਭਿਲਣੀ ਕਹਿੰਦੀ, ਰਾਮਾ ਜੀ...

ਖਾ ਲਓ, ਖਾ ਲਓ, ਲਛਮਣ ਜੀ ਮੇਰੇ,
ਭਿਲਣੀ ਦੇ ਬੇਰ ॥
ਰਾਮ ਜੀ ਦੇ, ਵਚਨ ਸੁਣ ਕੇ,
ਲਛਮਣ ਜੀ, ਕਹਿੰਦੇ ਨੇ...

ਏਹਦਾ, ਤਨ ਵੀ ਹੈ ਮੈਲਾ
ਏਹਦੇ, ਵਸਤਰ ਵੀ ਮੈਲੇ ॥
ਏਹਦੀ, ਜ਼ਾਤ ਵੀ ਹੈ ਨੀਵੀਂ,
ਤੇਰੀ, ਭਿਲਣੀ ਦੇ ਬੇਰ ।
ਭਿਲਣੀ ਕਹਿੰਦੀ, ਰਾਮਾ ਜੀ...

ਲਛਮਣ ਜੀ ਦੇ, ਵਚਨ ਸੁਣ ਕੇ,
ਫਿਰ ਰਾਮ ਜੀ, ਫੁਰਮਾਉਂਦੇ ਨੇ...

ਏਹਦਾ, ਤਨ ਵੀ ਹੈ ਸੁੱਚਾ
ਏਹਦਾ, ਮਨ ਵੀ ਹੈ ਸੁੱਚਾ ॥
ਏਹਦੀ, ਨੀਯਤ ਵੀ ਸੁੱਚੀ
ਏਹਦੇ, ਬੇਰ ਵੀ ਸੁੱਚੇ ॥
ਖਾ ਲਓ, ਖਾ ਲਓ, ਲਛਮਣ ਜੀ ਮੇਰੇ,
ਭਿਲਣੀ ਦੇ ਬੇਰ ॥
ਭਿਲਣੀ ਕਹਿੰਦੀ, ਰਾਮਾ ਜੀ...
ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

भीलणी कहिंदी रामा जी

भीलणी कहिंदी, रामा जी,
रहि लो, इक दिन होर ॥
रहि लो, इक दिन होर,
रहि लो, इक दिन होर ॥
भीलणी कहिंदी, रामा जी...

आसण, कुशा दा बनाया,
उत्ते, राम जी नूं बिठाया ॥
पूरे हो गए, राम जी मेरे,
गुरां जी दे बोल ।
भीलणी कहिंदी, रामा जी...

सुब्हा, जंगलां नूं जावां,
चुण चुण, बेर लै आवां ॥
खा लओ, खा लओ, राम जी मेरे,
भीलणी दे बेर ।
भीलणी कहिंदी, रामा जी...

खा लओ, खा लओ, लछमण जी मेरे,
भीलणी दे बेर ॥
राम जी दे, वचन सुण के,
लछमण जी, कहिंदे ने...

एहदा, तन वी ए मैला,
एहदे, वस्तर वी मैले ॥
एहदी, जात वी ए नीवीं,
तेरी, भीलणी दे बेर ।
भीलणी कहिंदी, रामा जी...

लछमण जी दे, वचन सुण के,
फिर राम जी, फरमांउंदे ने...

एहदा, तन वी ए सुच्चा,
एहदा, मन वी ए सुच्चा ॥
एहदी, नीयत वी सुच्ची,
एहदे, बेर वी सुच्चे ॥
खा लओ, खा लओ, लछमण जी मेरे,
भीलणी दे बेर ॥
भीलणी कहिंदी, रामा जी...

अपलोडर — अनिलरामूरती भोपाल

श्रेणी
download bhajan lyrics (10 downloads)