सारे पा लो जी राम नाम दा गहना

सारे पा लो जी राम नाम दा गहना,
मिलजुल पा लो जी राम नाम दा गहना,
राम नाम दा गहना पा के,सदा सुखी जे रहना,
सारे पा लो जी........

एह गहना मीरा में पाया शाम दीवानी होई,
राना ने फिर ज़हर भेजेया मार ना सकियाँ कोई,
मीरा वरगा प्यार जे पौना ज़हर वी पीना पैना,
सारे पा लो जी........

एह गहना गुरु नानक पाया असर होए जग उते,
धने ने फिर इसा पाइया भाग जाग [पाए सुते,
आओ सारे भाग जगाइए मन संता दा कहना,
सारे पा लो जी........

एह गहना हनुमान जी पाया जाने जमाना सारा,
एह गहने दी महिमा गए नारद दा एक तारा,
कर ले कमाई नेक सजना नाल ता कुज नही जाना,
सारे पा लो जी........

इस गहने नु पाके भगतो संका ना कोई करना,
एहे है ऐसा सुंदर गहना चोरी दा कोई डर न,
झूठी दुनिया विच क्यों फसियाँ दुनिया तो की लेना,
सारे पा लो जी........

इस गहने नु पाके भगतो जीवन सफल बनौना,
राम नाम दी महिमा गाके आवागमन मितौना,
बंदी वाला श्याम दा बंदे जे मस्ती विच रहना,
सारे पा लो जी........

राम नाम दी चूड़ी पा लो राम नाम दी बिंदी ला लो,
राम नाम दी टोकरी विचो कड़ कड़ के हर गहना पा लो,
राम नाम दी मांग सजा के सदा सुहागन रहना,
सारे पा लो जी........


ਸਾਰੇ ਪਾ ਲਓ ਜੀ, ਰਾਮ ਨਾਮ ਦਾ ਗਹਿਣਾ,
ਮਿਲਜੁਲ ਪਾ ਲਓ ਜੀ, ਰਾਮ ਨਾਮ ਦਾ ਗਹਿਣਾ,
ਰਾਮ ਨਾਮ ਦਾ ਗਹਿਣਾ ਪਾ ਕੇ ॥, ਸਦਾ ਸੁਖੀ ਜੇ ਰਹਿਣਾ,
ਸਾਰੇ ਪਾ ਲਓ ਜੀ........

ਇਹ ਗਹਿਣਾ ਮੀਰਾਂ ਨੇ ਪਾਇਆ, ਸ਼ਾਮ ਦੀਵਾਨੀ ਹੋਈ
ਰਾਣਾ ਨੇ ਫਿਰ ਜ਼ਹਿਰ ਭੇਜਿਆ, ਮਾਰ ਨਾ ਸਕਿਆ ਕੋਈ
ਮੀਰਾਂ ਵਰਗਾ ਪਿਆਰ ਜੇ ਪਾਉਣਾ ॥, ਜ਼ਹਿਰ ਵੀ ਪੀਣਾ ਪੈਣਾ
ਸਾਰੇ ਪਾ ਲਓ ਜੀ,,,,,,,,,,,,,,,,,,,,,,,,,,,,,,,,,,,,,,

ਇਹ ਗਹਿਣਾ ਗੁਰੂ ਨਾਨਕ ਪਾਇਆ, ਅਮਰ ਹੋਏ ਜੱਗ ਉੱਤੇ
ਧੰਨੇ ਨੇ ਫਿਰ ਐਸਾ ਪਾਇਆ, ਭਾਗ ਜਾਗ ਪਏ ਸੁੱਤੇ
ਆਓ ਸਾਰੇ ਭਾਗ ਜਗਾਈਏ ॥, ਮੰਨ ਸੰਤਾਂ ਦਾ ਕਹਿਣਾ
ਸਾਰੇ ਪਾ ਲਓ ਜੀ,,,,,,,,,,,,,,,,,,,,,,,,,,,,,,,,,,,,,,

ਇਹ ਗਹਿਣਾ ਹਨੂੰਮਾਨ ਜੀ ਪਾਇਆ, ਜਾਣੇ ਜ਼ਮਾਨਾ ਸਾਰਾ
ਇਸ ਗਹਿਣੇ ਦੀ ਮਹਿਮਾ ਗਾਏ, ਨਾਰਦ ਦਾ ਇੱਕ ਤਾਰਾ
ਕਰ ਲੈ ਕਮਾਈ ਨੇਕ ਸੱਜਣਾ ॥, ਨਾਲ ਤਾ ਕੁਝ ਨਹੀਂ ਜਾਣਾ
ਸਾਰੇ ਪਾ ਲਓ ਜੀ,,,,,,,,,,,,,,,,,,,,,,,,,,,,,,,,,,,,,,

ਇਸ ਗਹਿਣੇ ਨੂੰ ਪਾ ਕੇ ਭਗਤੋ, ਸ਼ੰਕਾ ਨਾ ਕੋਈ ਕਰਨਾ
ਇਹ ਹੈ ਐਸਾ ਸੁੰਦਰ ਗਹਿਣਾ, ਚੋਰੀ ਦਾ ਕੋਈ ਡਰ ਨਾ
ਝੂਠੀ ਦੁਨੀਆਂ ਵਿਚ ਕਿਓਂ ਫੱਸਿਆ ॥, ਦੁਨੀਆ ਤੋਂ ਕੀ ਲੈਣਾ
ਸਾਰੇ ਪਾ ਲਓ ਜੀ,,,,,,,,,,,,,,,,,,,,,,,,,,,,,,,,,,,,,,

ਇਸ ਗਹਿਣੇ ਨੂੰ ਪਾ ਕੇ ਭਗਤੋ, ਜੀਵਨ ਸਫਲ ਬਣਾਉਣਾ
ਰਾਮ ਨਾਮ ਦੀ ਮਹਿਮਾ ਗਾ ਕੇ, ਆਵਾਗਮਨ ਮਿਟਾਉਣਾ
ਬਣਦੀ ਵਾਲਾ ਸ਼ਾਮ ਦਾ ਬੰਦੇ ॥, ਜੇ ਮਸਤੀ ਵਿਚ ਰਹਿਣਾ
ਸਾਰੇ ਪਾ ਲਓ ਜੀ,,,,,,,,,,,,,,,,,,,,,,,,,,,,,,,,,,,,,,

ਰਾਮ ਨਾਮ ਦੀ ਚੂੜੀ ਪਾ ਲਓ, ਰਾਮ ਨਾਮ ਦੀ ਬਿੰਦੀ ਲਾ ਲਓ
ਰਾਮ ਨਾਮ ਦੀ ਟੋਕਰੀ ਵਿੱਚੋ, ਕੱਢ ਕੱਢ ਕੇ ਹਰ ਗਹਿਣਾ ਪਾ ਲਓ
ਰਾਮ ਨਾਮ ਦੀ ਮਾਂਗ ਸਜਾ ਕੇ ॥, ਸਦਾ ਸੁਹਾਗਣ ਰਹਿਣਾ
ਸਾਰੇ ਪਾ ਲਓ ਜੀ,,,,,,,,,,,,,,,,,,,,,,,,,,,,,,,,,,,,,,



ਅਪਲੋਡ ਕਰਤਾ-ਅਨਿਲ ਭੋਪਾਲ
श्रेणी
download bhajan lyrics (1056 downloads)