कुटिआ दे विच राम मेरे आएंगे

कुटियाँ दे विच राम मेरे आनगे,
करके दीदार आज भाग खुल जानगे,
कुटियाँ दे विच.......

सरी उतो जा के जल मैं लेआवा,
राम चंदर जी दे चरण धुआवा,
मथे चंदन तिलक लगावा,
कुटियाँ दे विच..........

जंगला तो जा के बेर मैं लेआवा,
राम चंदर जी नु भोग लगावा,
नाले शरधा नाल बिठवा,
कुटियाँ दे विच.......

जंगला तो जा के फूल मैं लेआवा,
राम चंदर जी नु हार पुआवा,
नाले चरनी शीश झुकावा,
कुटियाँ दे विच.......

जन्म जनम तो उडीका मैं करदी,
बेठ के ठंडे होके भरदी,
ना मैं जेओंदी ना मैं मरदी,
कुटियाँ दे विच.......


ਕੁਟੀਆ ਦੇ ਵਿਚ, ਰਾਮ ਮੇਰੇ ਆਣਗੇ
ਕਰਕੇ ਦੀਦਾਰ ਅੱਜ, ਭਾਗ ਖੁਲ ਜਾਣਗੇ
ਕੁਟੀਆ ਦੇ ਵਿਚ ਰਾਮ,,,,,,,,,,,,,,,

ਸਰੀ ਉੱਤੋਂ ਜਾ ਕੇ, ਜਲ ਮੈਂ ਲਿਆਵਾਂ,
ਰਾਮ ਚੰਦਰ ਜੀ ਦੇ, ਚਰਨ ਧੁਆਵਾਂ
ਮੱਥੇ ਚੰਦਨ ਤਿਲਕ ਲਗਾਵਾਂ,,ਹੋ,,
ਕੁਟੀਆ ਦੇ ਵਿਚ ਰਾਮ,,,,,,,,,,,,,,,

ਜੰਗਲਾਂ ਤੋਂ ਜਾ ਕੇ, ਬੇਰ ਮੈਂ ਲਿਆਵਾਂ,
ਰਾਮ ਚੰਦਰ ਜੀ ਨੂੰ, ਭੋਗ ਲਗਾਵਾਂ  
ਨਾਲੇ ਸ਼ਰਧਾ,, ਨਾਲ ਬਿਠਾਵਾਂ,,ਹੋ,,
ਕੁਟੀਆ ਦੇ ਵਿਚ ਰਾਮ,,,,,,,,,,,,,,,

ਜੰਗਲਾਂ ਤੋਂ ਜਾ ਕੇ, ਫੁੱਲ ਮੈਂ ਲਿਆਵਾਂ,
ਰਾਮ ਚੰਦਰ ਜੀ ਨੂੰ, ਹਾਰ ਪੁਆਵਾਂ
ਨਾਲੇ ਚਰਣੀ, ਸ਼ੀਸ਼ ਝੁਕਾਵਾਂ,,ਹੋ,,
ਕੁਟੀਆ ਦੇ ਵਿਚ ਰਾਮ,,,,,,,,,,,,,,,

ਜਨਮ ਜਨਮ ਤੋਂ, ਉਡੀਕਾਂ ਮੈਂ ਕਰਦੀ,
ਬੈਠ ਕੇ ਠੰਡੇ, ਹੌਕੇ ਭਰਦੀ
ਨਾ ਮੈਂ ਜਿਓਂਦੀ, ਨਾ ਮੈਂ ਮਰਦੀ,,ਹੋ,,
ਕੁਟੀਆ ਦੇ ਵਿਚ ਰਾਮ,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ
श्रेणी
download bhajan lyrics (998 downloads)