की दम आवे न आवे

की दम दा भरोसा यार दम आवे ना आवे,
आ राधा नाम उचार हये........
कर वृन्दावन नाल प्यार दम आवे ना आवे,
की दम दा भरोसा यार.....

अखियाँ श्याम नाल लाना बड़ा सोखा हुंदा ऐ,
लाके निभाना चन्ना बड़ा औखा हुंदा ऐ,
छड झड़े ते करिए प्यार हए दम आवे ना आवे,
की दम दा भरोसा यार......

अपने तू सारे सुख मोहन तो वार दे,
दो दिन ज़िन्दगी दे हसके गुजार दे,
आ रलमिल यार गुजार हाय दम आवे ना आवे,
की दम दा भरोसा यार.......

रहिया कर अखियाँ दे हर वेले नेड़े वे,
रह गई ने बाकि दिन ज़िन्दगी दे जेह्ड़े वे,
नही औना दूजी वार हाय दम आवे ना आवे,
की दम दा भरोसा यार.......

ਕੀ ਦਮ ਦਾ ਭਰੋਸਾ ਯਾਰ, ਦਮ ਆਵੇ ਨਾ ਆਵੇ ll
ਆ ਰਾਧਾ ਨਾਮ ਉਚਾਰ ,ਹਾਏ,,,,,,
ਕਰ ਵ੍ਰਿੰਦਾਵਨ ਨਾਲ ਪਿਆਰ, ਦਮ ਆਵੇ ਨਾ ਆਵੇ
ਕੀ ਦਮ ਦਾ ਭਰੋਸਾ ਯਾਰ,,,,,,,,,,,,,,,,,,,,

ਅੱਖੀਆਂ ਸ਼ਾਮ ਨਾਲ ਲਾਣਾ,ਬੜਾ ਸੌਖਾ ਹੁੰਦਾ ਏ,
ਲਾਕੇ ਨਿਭਾਉਣਾ ਚੰਨਾ, ਬੜਾ ਔਖਾ ਹੁੰਦਾ ਏ ll
ਛੱਡ ਝਗੜੇ ਤੇ ਕਰੀਏ ਪਿਆਰ. ਹਾਏ,, ll, ਦਮ ਆਵੇ ਨਾ ਆਵੇ
ਕੀ ਦਮ ਦਾ ਭਰੋਸਾ ਯਾਰ,,,,,,,,,,,,,,,,,,,,,,,,,,

ਆਪਣੇ ਤੂੰ ਸਾਰੇ ਸੁੱਖ, ਮੋਹਨ ਤੋ ਵਾਰ ਦੇ,
ਦੋ ਦਿਨ ਜਿੰਦਗੀ ਦੇ, ਹੱਸਕੇ ਗੁਜ਼ਾਰ ਦੇ ll
ਆ ਰਲਮਿਲ ਯਾਰ ਗੁਜ਼ਾਰ ,ਹਾਏ,,ll, ਦਮ ਆਵੇ ਨਾ ਆਵੇ
ਕੀ ਦਮ ਦਾ ਭਰੋਸਾ ਯਾਰ,,,,,,,,,,,,,,,,,,,,,,,,,,,,

ਰਹਿਆ ਕਰ ਅੱਖੀਆਂ ਦੇ, ਹਰ ਵੇਲੇ ਨੇੜੇ ਵੇ,
ਰਹਿ ਗਏ ਨੇ ਬਾਕੀ ਦਿਨ, ਜਿੰਦਗੀ ਦੇ ਜੇਹੜੇ ਵੇ ll
ਨਹੀ ਆਉਣਾ ਦੂਜੀ ਵਾਰ ,ਹਾਏ ,,ll, ਦਮ ਆਵੇ ਨਾ ਆਵੇ
ਕੀ ਦਮ ਦਾ ਭਰੋਸਾ ਯਾਰ,,,,,,,,,,,,,,,,,,,,,,,

ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1036 downloads)