कदी ते हस्स बोल वे

कदी ते हस बोल वे ना जिंद साड़ी रोल वे,
तू छेती घर आ जा वे तू मुखड़ा दिखा जा वे,
की दिल गया डोल वे ना जिंद साड़ी रोल वे,
कदी ते हस बोल वे.....

तू आ जा दिल जानियाँ वे तू कर मेहरबानियां वे,
की दुःख सुख फोल वे ना जिंद साड़ी रोल वे,
कदी ते हस बोल वे.....

ओ देश पराया वे तू जा के वसाया वे,
की भूल  गई की लोड वे ना जिंद साड़ी रोल वे,
कदी ते हस बोल वे.....

(की जावो नी कोई मोड़ लिआवो अज गया मेरे नाल लड़ के
वे अल्ल्हा करे आ जावे सोहना देवा जान कदमा विच थर के,
मैं जिंद बैठी खोल वे ना जिंद साड़ी रोल वे,
कदी ते हस बोल वे.....   )

ओ विच तेरे प्यार दे वे मैं वसदी बाजार दे वे,
की जुड़ा बैठी खोल वे ना जिंद साड़ी रोल वे,
कदी ते हस बोल वे......

तू छड़ के ना जा साणु तू अपना बना साहनु,
की साणु तेरी लोड वे ना जिंद साड़ी रोल वे,
कदी ते हस बोल वे.....

ऐ नित ते विछोड़े किते ने शाह थोड़े,
आ खुल गई पोल वे ना जिंद साड़ी रोल वे,
कदी ते हस बोल वे.....


राधे राधे गोविंदा गोविन्द राधे...
राधे राधे जय राधे राधे

ਕਦੀ ਤੇ ਹੱਸ ਬੋਲ ਵੇ,, ਨਾ ਜਿੰਦ ਸਾਡੀ ਰੋਲ ਵੇ ll
ਤੂੰ ਛੇਤੀ ਘਰ ਆ ਜਾ ਵੇ l ਤੂੰ ਮੁੱਖੜਾ ਦਿਖਾ ਜਾ ਵੇ l
ਕਿ ਦਿਲ ਗਿਆ lll ਡੋਲ ਵੇ, ਨਾ ਜਿੰਦ ਸਾਡੀ ਰੋਲ ਵੇ l
ਕਦੀ ਤੇ ਹੱਸ ਬੋਲ ਵੇ,,,,,,,,,,,,,,,,,,,,,,

ਤੂੰ ਆ ਜਾ ਦਿਲ ਜਾਨੀਆਂ ਵੇ ll ਤੂੰ ਕਰ ਮਿਹਰਬਾਨੀਆਂ ਵੇ l
ਕਿ ਦੁੱਖ ਸੁੱਖ lll ਫੋਲ ਵੇ, ਨਾ ਜਿੰਦ ਸਾਡੀ ਰੋਲ ਵੇ l
ਕਦੀ ਤੇ ਹੱਸ ਬੋਲ ਵੇ,,,,,,,,,,,,,,,,,,,,,,

ਓ ਦੇਸ਼ ਪਰਾਇਆ ਵੇ ll ਤੂੰ ਜਾ ਕੇ ਵਸਾਇਆ ਵੇ l
ਕਿ ਭੁੱਲ ਗਈ lll ਕੀ ਲੋੜ ਵੇ, ਨਾ ਜਿੰਦ ਸਾਡੀ ਰੋਲ ਵੇ l
ਕਦੀ ਤੇ ਹੱਸ ਬੋਲ ਵੇ,,,,,,,,,,,,,,,,,,,,,,

( ਕਿ ਜਾਵੋ ਨੀ ਕੋਈ ਮੋੜ ਲਿਆਵੋ, ਅੱਜ ਗਿਆ ਮੇਰੇ ਨਾਲ ਲੜ ਕੇ
ਵੇ ਅੱਲ੍ਹਾਹ ਕਰੇ ਆ ਜਾਵੇ ਸੋਹਣਾ, ਦੇਵਾਂ ਜਾਨ ਕਦਮਾਂ ਵਿਚ ਧਰ ਕੇ )
ਮੈਂ ਜਿੰਦ ਬੈਠੀ lll ਰੋਲ ਵੇ ,ਕਦੀ ਤੇ ਹੱਸ ਬੋਲ ਵੇ,,,,,,,,

ਓ ਵਿਚ ਤੇਰੇ ਪਿਆਰ ਦੇ ਵੇ ll ਮੈਂ ਵੱਸਦੀ ਬਜ਼ਾਰ ਦੇ ਵੇ l
ਕਿ ਜੂੜਾ ਬੈਠੀ lll ਖੋਲ ਵੇ, ਨਾ ਜਿੰਦ ਸਾਡੀ ਰੋਲ ਵੇ l
ਕਦੀ ਤੇ ਹੱਸ ਬੋਲ ਵੇ,,,,,,,,,,,,,,,,,,,,,,,

ਤੂੰ ਛੱਡ ਕੇ ਨਾ ਜਾ ਸਾਨੂੰ ll ਤੂੰ ਆਪਣਾ ਬਣਾ ਸਾਨੂੰ l
ਕਿ ਸਾਨੂੰ ਤੇਰੀ lll ਲੋੜ ਵੇ, ਨਾ ਜਿੰਦ ਸਾਡੀ ਰੋਲ ਵੇ l
ਕਦੀ ਤੇ ਹੱਸ ਬੋਲ ਵੇ,,,,,,,,,,,,,,,,,,,,,,,,,,

ਏ ਨਿੱਤ ਦੇ ਵਿਛੋੜੇ ll ਕੀਤੇ ਨੇ ਸਾਹ ਥੋੜੇ l
ਆ ਖੁੱਲ ਗਈ lll ਪੋਲ ਵੇ, ਨਾ ਜਿੰਦ ਸਾਡੀ ਰੋਲ ਵੇ l
ਕਦੀ ਤੇ ਹੱਸ ਬੋਲ ਵੇ,,,,,,,,,,,,,,,,,,,,,


ਰਾਧੇ ਰਾਧੇ ਗੋਵਿੰਦਾ, ਗੋਵਿੰਦ ਰਾਧੇ,,,,,,,
ਰਾਧੇ ਰਾਧੇ,,,,,,,ਜੈ ਰਾਧੇ ਰਾਧੇ,,,,,,,
ਅਪਲੋਡ ਕਰਤਾ- ਅਨਿਲ ਭੋਪਾਲ
download bhajan lyrics (1053 downloads)