अर्शां तों डिगियाँ दा जोगी ही सहारा है,
चरना विच ताहिओ झुक्दा जग सारा है,
अर्शां तों डिगियाँ...
जोगी दा दरबार सुहाना लगता है,
सारा ही संसार दीवाना लगता है,
दुनियां विच मिलदा नही किधर इन्साफ जदों,
जोगी /बाबे दी अदालत विच हुंदा निश्तारा है,
अर्शां तों डिगियाँ......
जोगी दा दरबार सुहाना लगता है,
सारा ही संसार दीवाना लगता है,
जग दे ठुकराया नु जद कोई गल लाउंदा नही,
बाबा जी कर देंदे ओहदा पार उतारा है,
अर्शां तों डिगियाँ......
जोगी दा दरबार सुहाना लगता है,
सारा ही संसार दीवाना लगता है,
ओहदी रहमत दा सुखियाँ तू सुकर वि करियां कर,
बाबे/जोगी दे नाम बिना सब कुढ़ पसारा है,
अर्शां तों डिगियाँ......
जोगी दा दरबार सुहाना लगता है,
सारा ही संसार दीवाना लगता है,
जय जय बोले सारे जय जय बोलो,
जय बाबे दी बोल सारे जय जय बोल,
हम भी तेरे दर पे सर झुकाने आये है,
दिल की दास्तान तुझे सुनाने आये है,
ज़िन्दगी की रास्तो से हम है बे खबर,
चिमटे वाले सैयां कर दे मेहर की नजर,
दिल का ये रिश्ता पुराना लगता है,
सारा ही संसार दीवाना लगता है,
ਅਰਸ਼ਾਂ ਤੋਂ ਡਿੱਗਿਆਂ ਦਾ, ਜੋਗੀ ਹੀ ਸਹਾਰਾ ਹੈ lll,
ਚਰਨਾਂ ਵਿਚ ਤਾਹੀਓਂ ਹੀ ll, ਝੁੱਕਦਾ ਜੱਗ ਸਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,
"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll"
ਦੁਨੀਆਂ ਵਿਚ ਮਿਲਦਾ ਨਹੀਂ, ਕਿਧਰੇ ਇਨਸਾਫ ਜਦੋਂ lll
ਜੋਗੀ / ਬਾਬੇ ਦੀ ਅਦਾਲਤ ਵਿਚ ll, ਹੁੰਦਾ ਨਿਸਤਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,
"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll"
ਜੱਗ ਦੇ ਠੁਕਰਾਇਆਂ ਨੂੰ, ਜਦ ਕੋਈ ਗਲ਼ ਲਾਉਂਦਾ ਨਹੀਂ lll
ਬਾਬਾ ਜੀ ਕਰ ਦੇਂਦੇ ll, ਓਹਦਾ ਪਾਰ ਉਤਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,
"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll"
ਓਹਦੀ ਰਹਿਮਤ ਦਾ ਸੁੱਖਿਆ, ਤੂੰ ਸ਼ੁਕਰ ਵੀ ਕਰਿਆ ਕਰ lll
ਬਾਬੇ / ਜੋਗੀ ਦੇ ਨਾਮ ਬਿਨਾ ll, ਸਭ ਕੂੜ ਪਸਾਰਾ ਹੈ
ਅਰਸ਼ਾਂ ਤੋਂ ਡਿੱਗਿਆਂ ਦਾ,,,,,,,,,,,,,,,,,,,,,,
"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ ll"
'ਜੈ ਜੈ ਬੋਲੋ ਸਾਰੇ, ਜੈ ਜੈ ਬੋਲੋ,,,,,,,,,,,
ਜੈ ਬਾਬੇ ਦੀ ਬੋਲੋ ਸਾਰੇ, ਜੈ ਜੈ ਬੋਲੋ ll'
ਹਮ ਭੀ ਤੇਰੇ ਦਰ ਪੇ ਸਰ, ਝੁਕਾਨੇ ਆਏ ਹੈਂ,
ਦਿਲ ਕੀ ਦਾਸਤਾਨ ਤੁਝੇ, ਸੁਨਾਨੇ ਆਏ ਹੈਂ l
ਜਿੰਦਗੀ ਕੇ ਰਾਸਤੋਂ ਸੇ, ਹਮ ਹੈ ਬੇ-ਖਬਰ,
ਚਿਮਟੇ ਵਾਲੇ ਸਾਈਆਂ, ਕਰ ਦੇ ਮੇਹਰ ਕੀ ਨਜ਼ਰ l
ਦਿਲ ਕਾ ਯੇ ਰਿਸ਼ਤਾ, ਪੁਰਾਣਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ,,,,,,,,,
"ਜੋਗੀ ਦਾ ਦਰਬਾਰ, ਸੁਹਾਨਾ ਲਗਤਾ ਹੈ
ਸਾਰਾ ਹੀ ਸੰਸਾਰ, ਦੀਵਾਨਾ ਲਗਤਾ ਹੈ llxll"
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ