तेरी गुफा है दिओट जोगिया

तेरी गुफा है दिओट जोगिया,
लाल लाल झंडे झुल्दे,
नाले चढ़दे ने रोट जोगियां,
तेरी गुफा है दिओट जोगिया,

सिंग्नी गल विच पाई होई ऐ,
नैना विच शिव वसदा,
तन भसम रमाई होई ऐ,
सिंग्नी गल विच पाई होई ऐ,

रंग भगवा ऐ झोली दा,
जग है दीवाना जोगियां,
तेरी सूरत भोली दा,
रंग भगवा ऐ झोली दा,

पैरी पुहऐ पाये होये ने,
खैर झोली पा दे जोगियां,
दर मंगते आई होये ने,
पैरी पुहऐ पाये होये ने,

तेरे धुनें नु सलाम जोगियां,
भभूती जो वी मथे ला लवे,
सुख पावे सुबह शाम जोगियां,
तेरे धुनें नु सलाम जोगियां,

हथ चिमटा सजदा ऐ,
बाबा तेरी गुफा दे उते,
मेला चेत नु लगदा ऐ,
हथ चिमटा सजदा ऐ,

किती मोर सवारी ऐ,
प्रीत बलिहारी आखदा,
सारी दुनिया तू तारी ऐ,
किती मोर सवारी ऐ,
धुन सहनु टेड़ी टेड़ी तकदी तू,


ਤੇਰੀ ਗੁਫਾ ਹੈ ਦਿਓਟ ਜੋਗੀਆ ll,
ਲਾਲ ਲਾਲ ਝੰਡੇ ਝੁੱਲਦੇ ll,
ਨਾਲੇ ਚੜ੍ਹਦੇ ਨੇ ਰੋਟ ਜੋਗੀਆ l
ਤੇਰੀ ਗੁਫਾ ਹੈ ਦਿਓਟ ਜੋਗੀਆ ll

ਸਿੰਗੀ ਗੱਲ ਵਿੱਚ ਪਾਈ ਹੋਈ ਏ ll,
ਨੈਣਾ ਵਿੱਚ ਸ਼ਿਵ ਵੱਸਦਾ ll,
ਤਨ ਭਸਮ ਰਮਾਈ ਹੋਈ ਏ l
ਸਿੰਗੀ ਗੱਲ ਵਿੱਚ ਪਾਈ ਹੋਈ ਏ ll

ਰੰਗ ਭਗਵਾਂ ਏ ਝੋਲੀ ਦਾ ll,
ਜੱਗ ਹੈ ਦੀਵਾਨਾ ਜੋਗੀਆ ll,
ਤੇਰੀ ਸੂਰਤ ਭੋਲੀ ਦਾ l
ਰੰਗ ਭਗਵਾਂ ਏ ਝੋਲੀ ਦਾ ll

ਪੈਰੀ ਪਹੂਏ ਪਾਏ ਹੋਏ ਨੇ ll,
ਖੈਰ ਝੋਲੀ ਪਾ ਦੇ ਜੋਗੀਆ ll,
ਦਰ ਮੰਗਤੇ ਆਏ ਹੋਏ ਨੇ l
ਪੈਰੀ ਪਹੂਏ ਪਾਏ ਹੋਏ ਨੇ ll

ਤੇਰੇ ਧੂਣੇ ਨੂੰ ਸਲਾਮ ਜੋਗੀਆ ll,
ਭਬੂਤੀ ਜੋ ਵੀ ਮੱਥੇ ਲਾ ਲਵੇ ll,
ਸੁੱਖ ਪਾਵੇ ਸੁਬਹ ਸ਼ਾਮ ਜੋਗੀਆ l
ਤੇਰੇ ਧੂਣੇ ਨੂੰ ਸਲਾਮ ਜੋਗੀਆ ll

ਹੱਥ ਚਿਮਟਾ ਸੱਜਦਾ ਏ ll,
ਬਾਬਾ ਤੇਰੀ ਗੁਫਾ ਦੇ ਉੱਤੇ ll,
ਮੇਲਾ ਚੇਤ ਨੂੰ ਲਗਦਾ ਏ l
ਹੱਥ ਚਿਮਟਾ ਸੱਜਦਾ ਏ ll

ਕੀਤੀ ਮੋਰ ਸਵਾਰੀ ਏ ll,
ਪ੍ਰੀਤ ਬਲਿਹਾਰ ਆਖਦਾ ll,
ਸਾਰੀ ਦੁਨੀਆਂ ਤੂੰ ਤਾਰੀ ਏ l
ਕੀਤੀ ਮੋਰ ਸਵਾਰੀ ਏ ll
ਧੁਨ- ਸਾਨੂੰ ਟੇਢੀ ਟੇਢੀ ਤੱਕਦੀ ਤੂੰ
ਅਪਲੋਡ ਕਰਤਾ- ਅਨਿਲ ਭੋਪਾਲ ਬਾਘੀਓ ਵਾਲੇ
download bhajan lyrics (895 downloads)