जप ले राम नाम जिंदगी सुधार बन्दिया

मानुष चोला नही मिलना बारंबार बंदियां,
जप ले राम नाम जिन्दगी सुधार बन्दियां,
मानुष चोला नही मिलना बारमबार बन्दियां,
बोलो राम राम राम सिया राम राम राम,

प्रभु नाम नु धियोना दा न मोल लगदा,
राम नाम शब्द अनमोल लगदा,
जपदा जेह्दा ओहदा बेडा हुंदा पार बंदियां,
मानुष चोला नही मिलना बारमबार बन्दियां,
बोलो राम राम राम सिया राम राम राम,

बड़े भागा वाले हुँदै जेह्ड़े नाम जपदे,
राम नाम दी रजा दे विच जींद कटदे,
ताहियो मिलदा है चरना दा प्यार बंदियां,
मानुष चोला नही मिलना बारमबार बन्दियां,
बोलो राम राम राम सिया राम राम राम,

भाव सागार तो जेहने पार लंगना,
ता सचे मना दे राम नाम जपना,
कर ले भगती ताहियो बेडा होना पार बंदियां,
मानुष चोला नही मिलना बारमबार बन्दियां,
बोलो राम राम राम सिया राम राम राम,

संजू विमला ने प्रभु जी दा गुण गा लिया,
ओहदी शरण च राम नाम धन पा लिया,
राणा लिखदा तू कर ले सोच विचार बन्दियां,
मानुष चोला नही मिलना बारमबार बन्दियां,
बोलो राम राम राम सिया राम राम राम,


ਮਾਨੁਸ਼ ਚੋਲਾ, ਨਹੀਂ ਮਿਲਣਾ, ਬਾਰੰਬਾਰ ਬੰਦਿਆ ll
*ਜਪ ਲੈ, ਰਾਮ ਨਾਮ ਜਿੰਦੜੀ, ਸੁਧਾਰ ਬੰਦਿਆ xll
ਮਾਨੁਸ਼ ਚੋਲਾ, ਨਹੀਂ ਮਿਲਣਾ, ਬਾਰੰਬਾਰ ਬੰਦਿਆ l
ਬੋਲੋ ਰਾਮ ਰਾਮ ਰਾਮ, ਸੀਆ ਰਾਮ ਰਾਮ ਰਾਮ xll

ਪ੍ਰਭੂ, ਨਾਮ ਨੂੰ ਧਿਆਉਣ ਦਾ ਨਾ, ਮੋਲ  ਲੱਗਦਾ  
ਰਾਮ, ਨਾਮ ਦਾ ਸ਼ਬਦ, ਅਨਮੋਲ ਲੱਗਦਾ  ll
*ਜੱਪਦਾ, ਜੇਹੜਾ ਓਹਦਾ ਬੇੜਾ ਹੁੰਦਾ, ਪਾਰ ਬੰਦਿਆ xll
ਮਾਨੁਸ਼ ਚੋਲਾ, ਨਹੀਂ ਮਿਲਣਾ, ਬਾਰੰਬਾਰ ਬੰਦਿਆ l
ਬੋਲੋ ਰਾਮ ਰਾਮ ਰਾਮ, ਸੀਆ ਰਾਮ ਰਾਮ xll

ਬੜੇ, ਭਾਗਾਂ ਵਾਲੇ ਹੁੰਦੇ ਜੇਹੜੇ, ਨਾਮ ਜੱਪਦੇ
ਰਾਮ, ਨਾਮ ਦੀ ਰਜ਼ਾ ਦੇ ਵਿੱਚ, ਜਿੰਦ ਕੱਟਦੇ ll
*ਤਾਹੀਓਂ, ਮਿਲਦਾ ਹੈ ਚਰਨਾਂ ਦਾ, ਪਿਆਰ ਬੰਦਿਆ xll
ਮਾਨੁਸ਼ ਚੋਲਾ, ਨਹੀਂ ਮਿਲਣਾ, ਬਾਰੰਬਾਰ ਬੰਦਿਆ l
ਬੋਲੋ ਰਾਮ ਰਾਮ ਰਾਮ, ਸੀਆ ਰਾਮ ਰਾਮ xll

ਭਾਵ, ਸਾਗਰ ਤੋਂ  ਜੇਹਨੇ, ਪਾਰ ਲੰਘਣਾ
ਤਾਂ, ਸੱਚੇ ਮਨਾ ਦੇ ਰਾਮ, ਨਾਮ ਜੱਪਣਾ ll
*ਕਰ ਲੈ, ਭਗਤੀ ਤਾਹੀਓਂ ਬੇੜਾ ਹੋਣਾ, ਪਾਰ ਬੰਦਿਆ xll
ਮਾਨੁਸ਼ ਚੋਲਾ, ਨਹੀਂ ਮਿਲਣਾ, ਬਾਰੰਬਾਰ ਬੰਦਿਆ l
ਬੋਲੋ ਰਾਮ ਰਾਮ ਰਾਮ, ਸੀਆ ਰਾਮ ਰਾਮ xll

ਸੰਜੂ, ਵਿਮਲਾ ਨੇ ਪ੍ਰਭੂ ਜੀ ਦਾ, ਗੁਣ ਗਾ ਲਿਆ
ਓਹਦੀ, ਸ਼ਰਨ ਚ ਰਾਮ ਨਾਮ, ਧਨ ਪਾ ਲਿਆ ll
*ਰਾਣਾ, ਲਿੱਖਦਾ ਤੂੰ ਕਰ ਲੈ, ਸੋਚ ਵਿਚਾਰ ਬੰਦਿਆ xll
ਮਾਨੁਸ਼ ਚੋਲਾ, ਨਹੀਂ ਮਿਲਣਾ, ਬਾਰੰਬਾਰ ਬੰਦਿਆ l
ਬੋਲੋ ਰਾਮ ਰਾਮ ਰਾਮ, ਸੀਆ ਰਾਮ ਰਾਮ xll ,,,,ਧੁਨ
ਅਪਲੋਡ ਕਰਤਾ- ਅਨਿਲ ਰਾਮੂਰਤੀ ਭੋਪਾਲ
श्रेणी
download bhajan lyrics (933 downloads)