संगता नु लगदी प्यारी योगी तेरी मोर सवारी,
भगता नु लगदी प्यारी योगी तेरी मोर सवारी,
चन वांगु चमका मारे गुफा चो तेरी,
तक तक रजदी न एह ज़िन्द मेरी,
स्वरगा तो सुंदर पहाड़ी योगी तेरी मोर सवारी......
दुखियां जो आया बाबा चरना नाल जोडेया,
बड़ेया हंकारियां दा मान तू तोडेया,
भोली जाहे जो हंकारी,
योगी तेरी मोर सवारी.......
तू जान से कर तेरे पंगत तेरे दरबार की,
खुले रहंदे ने सदा तेरे भण्डार जी,
भ्तडी ने नाल लाई ताड़ी
योगी तेरी मोर सवारी..........
ਸੰਗਤਾਂ/ਭਗਤਾਂ ਨੂੰ ਲੱਗਦੀ ਪਿਆਰੀ,
ਜੋਗੀ ਤੇਰੀ ਮੋਰ ਸਵਾਰੀ ll
ਚੰਨ ਵਾਂਗੂ ਚਮਕਾਂ ਮਾਰੇ, ਗੁਫਾ ਜੋ ਤੇਰੀ xll
ਤੱਕ ਤੱਕ ਰੱਜਦੀ ਨਾ, ਏਹ ਜਿੰਦ ਮੇਰੀ xll
ਸਵਰਗਾਂ ਤੋਂ ਸੁੰਦਰ ਪਹਾੜੀ,
ਜੋਗੀ ਤੇਰੀ ਮੋਰ ਸਵਾਰੀ
ਸੰਗਤਾਂ ਨੂੰ ਲੱਗਦੀ,,,,,,,,,,,
ਦੁਖੀਆ ਜੋ ਆਇਆ ਬਾਬਾ, ਚਰਨਾਂ ਨਾਲ ਜੋੜਿਆ xll
ਵੱਡਿਆਂ ਹੰਕਾਰੀਆਂ ਦਾ, ਮਾਣ ਤੂੰ ਤੋੜਿਆ xll
ਘੋਰੀ ਕਹੇ ਜੋ ਹੰਕਾਰੀ,
ਜੋਗੀ ਤੇਰੀ ਮੋਰ ਸਵਾਰੀ
ਸੰਗਤਾਂ ਨੂੰ ਲੱਗਦੀ,,,,,,,,,,,
ਪੂਜਾ ਨਿੱਤ ਕਰਦੇ ਪੰਡਿਤ, ਤੇਰੇ ਦਰਬਾਰ ਜੀ xll
ਖੁੱਲੇ ਰਹਿੰਦੇ ਨੇ ਸਦਾ, ਤੇਰੇ ਭੰਡਾਰ ਜੀ xll
ਭਰਥਰੀ ਨੇ ਨਾਲ ਲਾਈ ਤਾੜੀ,
ਜੋਗੀ ਤੇਰੀ ਮੋਰ ਸਵਾਰੀ
ਸੰਗਤਾਂ ਨੂੰ ਲੱਗਦੀ,,,,,,,,,,,