Menu
×
प्रथम पन्ना
home
कृष्ण भजन
krishna bhajans
शिव भजन
shiv bhajans
हनुमान भजन
hanuman bhajans
साईं भजन
sai bhajans
जैन भजन
jain bhajans
दुर्गा भजन
durga bhajans
गणेश भजन
ganesh bhajans
राम भजन
raam bhajans
गुरुदेव भजन
gurudev bhajans
विविध भजन
miscellaneous bhajans
विष्णु भजन
vishnu bhajans
बाबा बालक नाथ भजन
baba balak nath bhajans
देश भक्ति भजन
patriotic bhajans
खाटू श्याम भजन
khatu shaym bhajans
रानी सती दादी भजन
rani sati dadi bhajans
बावा लाल दयाल भजन
bawa lal dayal bhajans
शनि देव भजन
shani dev bhajans
आज का भजन
bhajan of the day
भजन जोड़ें
add bhajans
विषय अनुसार भजन
Browse tags
Get it on Google Play Join Bhajan Ganga Whatsapp channel



Currently you are visiting mobile version. Click http://www.bhajanganga.com/ for full version

आवाँगे दरबार मईया जी तेरे आवाँगेaawange darbaar mayia ji tere aawange

आवागें.....आवागें दरबार, मईया जी तेरे आवागें।।
पैरा दे विच गुंगरू पाके, मथे सोहना तिलक लगाके।।,
बोलके जय जयकार, मईया जी तेरे आवागें,
आवागें.....आवागें दरबार, मईया जी तेरे आवागें।
असी आवागें.....आवागें दरबार, मईया जी तेरे आवागें।


फूलां वाले हार बनाके, रखे खूब सजाके, अमड़िये....,
साक्षात् ने दर्शन करने, माँ तेरे दरबार ते, दातिए....,
दिल दे विच ने रिझा बढीया, सोऊंन दिया लगिया ने झड़िया।।
हर पासे.....गुलज़ार, मईया जी तेरे आवागें,
आवागें.....आवागें दरबार......


तेरे रंग विच रंग बचड़े, करदे रहन उडीका, अमड़िये....,
दाती बहुती देर ना लायी, छेती पायी तरीका, अमड़िये....,
ऊंगला उत्ते दिन माँ गीनदे, अखियाँ दे नाल राह माँ मिनदे,
कर कृपा....सरकार, मईया जी तेरे आवागें,
आवागें.....आवागें दरबार......

 
जन्नत नालो वध के माए, तेरा भवन प्यारा, अमड़िये....,
जिसदा जग ते कोई ना दर्दी, तुहिओ बने सहारा, अमड़िये....,
अर्ज़ करी मंजूर नी माए, शीरा बैठा दूर नी माए,
माँ दे दर्शन....इक वार, मईया जी तेरे आवागें,
आवागें.....आवागें दरबार......



ਆਵਾਂਗੇ,,, ਆਵਾਂਗੇ ਦਰਬਾਰ, ਮਈਆ ਜੀ ਤੇਰੇ ਆਵਾਂਗੇ ll
ਪੈਰਾਂ ਦੇ ਵਿੱਚ ਘੁੰਘਰੂ ਪਾ ਕੇ, ਮੱਥੇ ਸੋਹਣਾ ਤਿਲਕ ਲਗਾ ਕੇ ll,
ਬੋਲ ਕੇ ਜੈ ਜੈਕਾਰ, ਮਈਆ ਜੀ ਤੇਰੇ ਆਵਾਂਗੇ,
ਆਵਾਂਗੇ,,, ਆਵਾਂਗੇ ਦਰਬਾਰ, ਮਈਆ ਜੀ ਤੇਰੇ ਆਵਾਂਗੇ l
ਅਸੀਂ ਆਵਾਂਗੇ,,, ਆਵਾਂਗੇ ਦਰਬਾਰ, ਮਈਆ ਜੀ ਤੇਰੇ ਆਵਾਂਗੇ l

ਫੁੱਲਾਂ ਵਾਲੇ, ਹਾਰ ਬਣਾ ਕੇ, "ਰੱਖੇ ਖੂਬ ਸਜਾ ਕੇ" ਅੰਮੜੀਏ,,, l
ਸਾਕਸ਼ਾਤ ਨੇ, ਦਰਸ਼ਨ ਕਰਨੇ, "ਮਾਂ ਤੇਰੇ ਦਰਬਾਰ ਤੇ" ਦਾਤੀਏ
,,, l
ਦਿਲ ਦੇ ਵਿੱਚ ਨੇ, ਰੀਝਾਂ ਬੜੀਆਂ, ਸਾਉਣ ਦੀਆਂ, ਲੱਗੀਆਂ ਨੇ ਝੜੀਆਂ ll,
ਹਰ ਪਾਸੇ lll ਗੁਲਜ਼ਾਰ, ਮਈਆ ਜੀ ਤੇਰੇ ਆਵਾਂਗੇ,
ਆਵਾਂਗੇ,,, ਆਵਾਂਗੇ ਦਰਬਾਰ.......

ਤੇਰੇ ਰੰਗ ਵਿੱਚ, ਰੰਗੇ ਬੱਚੜੇ, "ਕਰਦੇ ਰਹਿਣ ਉਡੀਕਾਂ" ਅੰਮੜੀਏ,,, l
ਦਾਤੀ ਬਹੁਤੀ, ਦੇਰ ਨਾ ਲਾਵੀਂ, "ਛੇਤੀ ਪਾਈਂ ਤਰੀਕਾਂ" ਅੰਮੜੀਏ
,,, l
ਉਂਗਲਾਂ ਉੱਤੇ, ਦਿਨ ਮਾਂ ਗਿਣਦੇ, ਅੱਖੀਆਂ ਦੇ ਨਾਲ, ਰਾਹ ਮਾਂ ਮਿਣਦੇ ll,  
ਕਰ ਕਿਰਪਾ lll ਸਰਕਾਰ, ਮਈਆ ਜੀ ਤੇਰੇ ਆਵਾਂਗੇ,
ਆਵਾਂਗੇ,,, ਆਵਾਂਗੇ ਦਰਬਾਰ..........

ਜੰਨਤ ਨਾਲੋਂ, ਵੱਧ ਕੇ ਮਾਂਏਂ, "ਤੇਰਾ ਭਵਨ ਪਿਆਰਾ" ਦਾਤੀਏ,,, l
ਜਿਸਦਾ ਜੱਗ ਤੇ, ਕੋਈ ਨਾ ਦਰਦੀ, "ਤੂੰਹੀਓਂ ਬਣੇ ਸਹਾਰਾ" ਅੰਮੜੀਏ
,,, l
ਅਰਜ਼ ਕਰੀਂ, ਮਨਜ਼ੂਰ ਨੀ ਮਾਂਏਂ, ਸ਼ੀਰਾ ਬੈਠਾ ਦੂਰ ਨੀ ਮਾਂਏਂ ll,
ਮਾਂ ਦੇ ਦਰਸ਼ਨ lll ਇੱਕ ਵਾਰ, ਮਈਆ ਜੀ ਤੇਰੇ ਆਵਾਂਗੇ,
ਆਵਾਂਗੇ,,, ਆਵਾਂਗੇ ਦਰਬਾਰ........

ਅਪਲੋਡਰ- ਅਨਿਲਰਾਮੂਰਤੀਭੋਪਾਲ

download bhajan lyrics (1096 downloads)



Similar Bhajans