Menu
×
प्रथम पन्ना
home
कृष्ण भजन
krishna bhajans
शिव भजन
shiv bhajans
हनुमान भजन
hanuman bhajans
साईं भजन
sai bhajans
जैन भजन
jain bhajans
दुर्गा भजन
durga bhajans
गणेश भजन
ganesh bhajans
राम भजन
raam bhajans
गुरुदेव भजन
gurudev bhajans
विविध भजन
miscellaneous bhajans
विष्णु भजन
vishnu bhajans
बाबा बालक नाथ भजन
baba balak nath bhajans
देश भक्ति भजन
patriotic bhajans
खाटू श्याम भजन
khatu shaym bhajans
रानी सती दादी भजन
rani sati dadi bhajans
बावा लाल दयाल भजन
bawa lal dayal bhajans
शनि देव भजन
shani dev bhajans
आज का भजन
bhajan of the day
भजन जोड़ें
add bhajans
Get it on Google Play Join Bhajan Ganga Whatsapp channel



Currently you are visiting mobile version. Click http://www.bhajanganga.com/ for full version
बोलियां बाबा बालक नाथ जी/ਬੋਲੀਆਂ ਬਾਬਾ ਬਾਲਕ ਨਾਥ ਜੀ

ਬੋਲੀਆਂ ਬਾਬਾ ਬਾਲਕ ਨਾਥ ਜੀ

ਚੇਤ ਦਾ, ਮਹੀਨਾ, ਸੋਹਣਾ, ਖੁਸ਼ੀਆਂ ਲਿਆਇਆ ॥
ਬਾਬਾ ਜੀ ਨੇ, ਸੰਗਤਾਂ ਨੂੰ, ਦਰ ਤੇ ਬੁਲਾਇਆ ॥
ਗੁਫ਼ਾ, ਤੇਰੀ ਦੇ ਨਿੱਤ, ਲਾਵਾਂ ਗੇੜੇ,
ਝੰਡੇ, ਝੁੱਲਦੇ ਜੋਗੀਆ... ॥ਦਰ ਤੇਰੇ ॥।

ਬੇੜੇ, ਤਾਰਦਾ ਜੀ... ਬੇੜੇ, ਤਾਰਦਾ ਜੀ ॥
ਜੋਗੀ, ਬਣਖੰਡੀ ਵਿੱਚ, ਗਊਆਂ ਚਾਰਦਾ ਜੀ ॥।

ਆ ਜਾਓ, ਅਸਾਂ ਨੱਚੀਏ, ਦਵਾਰੇ ਪੌਣਾਹਾਰੀ ਦੇ ॥
ਏਥੇ, ਓਥੇ ਲੱਗਦੇ, ਜੈਕਾਰੇ ਪੌਣਹਾਰੀ ਦੇ ॥
ਆ ਜਾਓ, ਅਸਾਂ ਨੱਚੀਏ, ਦਵਾਰੇ ਪੌਣਾਹਾਰੀ ਦੇ ॥।

ਬੇੜੇ, ਤਾਰਦਾ ਜੀ... ਬੇੜੇ ਤਾਰਦਾ ਜੀ ॥
ਜੋਗੀ, ਭਗਤਾਂ ਦੇ ਕਾਰਜ, ਸੰਵਾਰਦਾ ਜੀ ॥।

ਹੱਥ ਵੈਰਾਗਣ, ਬਗ਼ਲ ਚ ਝੋਲੀ, ਪੈਰਾਂ ਵਿੱਚ ਖੜ੍ਹਾਵਾਂ ॥
ਆਪਣੇ ਜੋਗੀ ਨੂੰ,
ਰੋਟਾਂ ਦਾ, ਭੋਗ ਲਗਾਵਾਂ, ਆਪਣੇ ਜੋਗੀ ਨੂੰ,
ਰੋਟਾਂ ਦਾ, ਭੋਗ ਲਗਾਵਾਂ, ਆਪਣੇ ਜੋਗੀ ਨੂੰ ॥

ਵੇ, ਜੋਗੀ ਦਿਆ ਮੋਰਾ,
ਵੇ ਇੱਕ, ਕਰਮ ਕਮਾ ਦੇ ॥
ਵੇ ਤੂੰ, ਉਸ ਜੋਗੀ ਦਾ,
ਸਾਨੂੰ, ਦਰਸ਼ ਕਰਾ ਦੇ ॥
ਨੱਚ ਨੱਚ, ਆਵਾਂ ਮੈਂ, ਚੜ੍ਹਾਈਆਂ ਚੜ੍ਹ ਕੇ,
ਨਾਲੇ, ਮੰਦਿਰਾਂ ਨੂੰ ਆਵਾਂ ॥ਮੈਂ,
ਚੜ੍ਹਾਈਆਂ ਚੜ੍ਹ ਕੇ, ਨਾਲੇ, ਮੰਦਿਰਾਂ ਨੂੰ ਆਵਾਂ ।
ਮੰਦਿਰਾਂ ਨੂੰ ਆਵਾਂ ਮੈਂ, ਚੜ੍ਹਾਈਆਂ ਚੜ੍ਹ ਕੇ,
ਨਾਲੇ, ਮੰਦਿਰਾਂ ਨੂੰ ਆਵਾਂ ।

ਜੋਗੀ, ਆ ਨੀ ਗਿਆ, ਜੋਗੀ, ਛਾਅ ਨੀ ਗਿਆ ॥
ਆ ਕੇ, ਭਗਤਾਂ ਨੂੰ ਦਰਸ਼, ਦਿਖਾ ਨੀ ਗਿਆ ॥।

ਪੂਰੇ ਪੂਰੇ ਪੂਰੇ, ਭਾਗਾਂ ਵਾਲਿਆਂ ਦੇ,
ਹੋ ਗਏ, ਕਾਰਜ ਪੂਰੇ, ਭਾਗਾਂ ਵਾਲਿਆਂ ਦੇ,
ਹੋ ਗਏ, ਕਾਰਜ ਪੂਰੇ, ਭਾਗਾਂ ਵਾਲਿਆਂ ਦੇ ॥

ਪਤਾ ਨੀ ਓਹ, ਕੀ ਸਮਝਾ ਗਿਆ,
ਪਾਲੀ, ਮਾਤਾ ਰਤਨੋ ਦਾ ॥

ਆਇਆ, ਰਤਨੋ, ਤੈਨੂੰ ਪਾਲੀ ਰੱਖਣਾ ਨਾ ॥।

ਰਾਈ ਰਾਈ ਰਾਈ, ਅੱਜ ਮੈਂ, ਨਾਥ ਤੇਰੇ ਕੋਲ ਆਈ ॥
ਸੋਚ, ਦੱਸ ਮੱਖਣਾ,
ਲੋਕੀਂ, ਤੰਗ ਕਰਦੇ, ਹੁਣ ਕਿਥੇ ਵੱਸਣਾ ॥।

ਹਰਿਆ, ਹਰਿਆ ਘਾਹ, ਬਾਬੇ ਦੀਆਂ ਭਗਤਾਂ ਨੂੰ ॥
ਗੋਡੇ, ਗੋਡੇ ਚਾਅ, ਬਾਬੇ ਦੀਆਂ ਭਗਤਾਂ ਨੂੰ ॥

ਅਪਲੋਡਰ- ਅਨਿਲਰਾਮੂਰਤੀਭੋਪਾਲ

Lyrics in Hindi

बोलियाँ बाबा बालक नाथ जी
चेत दा, महीना, सोहणा, खुशियां लिआया ॥
बाबा जी ने, संगतां नूं, दर ते बुलाया ॥
गुफा, तेरी दे नित, लावां घेड़े,
झंडे, झुलदे जोगिया... ॥दर तेरे ॥।
बेड़े, तारदा जी... बेड़े, तारदा जी ॥
जोगी, बनखंडी विच, गऊआं चारदा जी ॥।
आ जाओ, असां नच्चीए, द्वारे पौणाहारी दे ॥
एथे, ओथे लगदे, जैकारे पौणहारी दे ॥
आ जाओ, असां नच्चीए, द्वारे पौणाहारी दे ॥।
बेड़े, तारदा जी... बेड़े तारदा जी ॥
जोगी, भगतां दे कारज, संवारदा जी ॥।
हाथ वैरागण, बगल च झोली, पैरा विच खड़ावां ॥
अपने जोगी नूं,
रोटां दा, भोग लगावां, अपने जोगी नूं,
रोटां दा, भोग लगावां, अपने जोगी नूं ॥
वे, जोगी दया मोरा,
वे इक, करम कमा दे ॥
वे तू, उस जोगी दा,
सानूं, दर्शन करा दे ॥
नच्च नच्च, आवां मैं, चढ़ाइयां चढ़ के,
नाले, मंदिरां नूं आवां ॥मैं,
चढ़ाइयां चढ़ के, नाले, मंदिरां नूं आवां ।
मंदिरां नूं आवां मैं, चढ़ाइयां चढ़ के,
नाले, मंदिरां नूं आवां ।
जोगी, आ नी गया, जोगी, छा नी गया ॥
आ के, भगतां नूं दर्शन, दिखा नी गया ॥।
पूरे पूरे पूरे, भागां वालियां दे,
हो गए, कारज पूरे, भागां वालियां दे,
हो गए, कारज पूरे, भागां वालियां दे ॥
पता नी ओह, की समझा गया,
पाली, माता रतनो दा ॥
आया, रतनो, तैनूं पाली रखना ना ॥।
राई राई राई, आज मैं, नाथ तेरे कोल आई ॥
सोच, दस मखणा,
लोकीं, तंग करदे, हुण किथे वसणा ॥।
हरिया, हरिया घाह, बाबे दियां भगतां नूं ॥
गोडे, गोडे चाव, बाबे दियां भगतां नूं ॥

download bhajan lyrics (44 downloads)



Similar Bhajans